ਮੋਰੱਕੋ ਨੁੰ ਇੰਜ਼ਰੀ ਸਮਾਂ ਪਿਆ ਮਹਿੰਗਾ : ਆਤਮਘਾਤੀ ਗੋਲ ਦੀ ਬਦੌਲਤ ਜਿੱਤਿਆ ਇਰਾਨ
ਵਿਸ਼ਵ ਕੱਪ ਦੀ ਮੇਜ਼ਬਾਨੀ ਗੁਆਉਣ ਤੋਂ ਬਾਅਦ ਮੋਰੱਕੋ ਨੂੰ ਮਿਲਿਆ ਦੂਸਰਾ ਝਟਕਾ.
ਮੋਰੱਕੋ ਨੇ ਵਿਸ਼ਵ ਕੱਪ ਲਈ ਬਿਨਾ ਕੋਈ ਗੋਲ ਖਾਧਿਆਂ ਕੁਆਲੀਫਾਈ ਕੀਤਾ ਸੀ ਅਤੇ 18 ਮੈਚ ਅਜੇਤੂ ਰਹਿੰਦੇ ਹੋਏ ਕੱਢੇ ਸਨ
ਏਜੰਸੀ, ਸੇਂਟ (ਪੀਟਰਸਬਰਗ)। ਇਰਾਨ 'ਤੇ ਕਿਸਮਤ ਐਨੀ ਮਿਹਰਬਾਨ ਸੀ ਕਿ ਇੰਜ਼ਰੀ ਸਮੇਂ 'ਚ ਮੋਰੱਕੋ ਦੇ ਆਤ...
ਮਹਿਲਾ ਹਾਕੀ : ਭਾਰਤ ਨੇ ਸਪੇਨ ਨੁੰ ਹਰਾਇਆ, ਲੜੀ ਬਰਾਬਰ
ਏਜੰਸੀ, (ਮੈਡ੍ਰਿਡ)। ਗੁਰਜੀਤ ਕੌਰ (28ਵੇਂ), ਲਾਲਰੇਮਸਿਆਮੀ(32ਵੇਂ) ਅਤੇ ਕਪਤਾਨ ਰਾਣੀ (59ਵੇਂ) ਵੱਲੋਂ ਕੀਤੇ ਗਏ ਗੋਲਾਂ ਦੀ ਮੱਦਦ ਨਾਲ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਪੰਜ ਮੈਚਾਂ ਦੀ ਲੜੀ ਦੇ ਤੀਸਰੇ ਮੁਕਾਬਲੇ 'ਚ ਸਪੇਨ ਨੂੰ 3-2 ਨਾਲ ਹਰਾ ਦਿੱਤਾ ਇਸ ਲੜੀ ਵਿੱਚ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਹਨ ਪਹਿ...
115 ਸਾਲਾਂ ‘ਚ ਡਿੱਗੇ ਸਭ ਤੋਂ ਜ਼ਿਆਦਾ ਵਿਕਟ
ਬੰਗਲੁਰੂ (ਏਜੰਸੀ) ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਸਮਾਪਤ ਹੋਏ ਇੱਕੋ ਇੱਕ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ 'ਚ 24 ਵਿਕਟਾਂ ਡਿੱਗੀਆਂ ਅਤੇ ਪਿਛਲੇ 115 ਸਾਲਾਂ 'ਚ ਇੱਕ ਦਿਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਡਿੱਗਣ ਦਾ ਰਿਕਾਰਡ ਬਣ ਗਿਆ। ਦੂਸਰੇ ਦਿਨ ਦੀ ਖੇਡ 'ਚ ਭਾਰਤ ਦੀਆਂ ਪਹਿਲੀ ਪਾਰੀ ਦੀਆਂ ਬਚੀਆਂ ਚਾਰ ਵਿਕਟ...
ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ : ਭਾਰਤ ਦੀ ਇਤਿਹਾਸਕ ਜਿੱਤ
ਅਫ਼ਗਾਨਾਂ ਨੂੰ ਪਾਰੀ ਤੇ 262 ਦੌੜਾਂ ਨਾਲ ਦਰੜਿਆ
ਭਾਰਤ ਦੀ 18ਵੀਂ ਪਾਰੀ ਦੀ ਜਿੱਤ
ਏਜੰਸੀ, (ਬੰਗਲੁਰੂ) ਬੰਗਲੁਰੂ 'ਚ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਇਤਿਹਾਸਕ ਕ੍ਰਿਕਟ ਟੈਸਟ ਮੈਚ ਰਾਹੀਂ ਟੈਸਟ ਕ੍ਰਿਕਟ 'ਚ ਸ਼ੁਰੂਆਤ ਕਰ ਰਹੇ ਅਫ਼ਗਾਨਿਸਤਾਨ ਨੂੰ ਭਾਰਤ ਨੇ ਪਾਰੀ ਅਤੇ 262 ਦੌੜਾਂ ਨਾਲ ਹਰਾ ਕੇ ਟੈਸਟ ਇਤ...
ਵਿਸ਼ਵ ਕੱਪ : ਰੂਸ ਨੇ ਪੱਛਮੀ ਦੇਸ਼ਾਂ ਸਮੇਤ ਦੁਨੀਆਂ ਦਾ ਕੀਤਾ ਸਵਾਗਤ
ਵੱਡੀ ਗਿਣਤੀ 'ਚ ਫੁੱਟਬਾਲ ਪ੍ਰੇਮੀ ਸੜਕਾਂ 'ਤੇ ਜ਼ਸ਼ਨ ਮਨਾਉਣ ਉੱਤਰੇ
ਪੱਛਮੀ ਦੇਸ਼ਾਂ ਨਾਲ ਖ਼ਰਾਬ ਰਿਸ਼ਤਿਆਂ ਅਤੇ ਰੂਸ ਨੂੰ ਵੱਖਰਾ ਕਰਨ ਦੇ ਦੋਸ਼ ਲਗਾਉਣ ਵਾਲੇ ਪੁਤਿਨ ਨੇ ਵਿਸ਼ਵ ਕੱਪ ਲਈ ਦੁਨੀਆਂ ਭਰ ਦਾ ਰੂਸ 'ਚ ਸਵਾਗਤ ਕੀਤਾ
ਪੱਛਮੀ ਦੇਸ਼ਾਂ ਨੇ ਮਾਸਕੋ 'ਚ ਫੀਫਾ ਵਿਸ਼ਵ ਕੱਪ ਦੇ ਉਦਘਾਟਨ ਸਮਾਗਮ ਲਈ ਇਸ ਵਾਰ ਆ...
ਵਿਸ਼ਵ ਕੱਪ ਉਦਘਾਟਨੀ ਮੈਚ : ਰੂਸ ਦੀ ਧਮਾਕੇਦਾਰ ਸ਼ੁਰੂਆਤ
ਸਊਦੀ ਅਰਬ ਨੂੰ 5-0 ਨਾਲ ਮਧੋਲਿਆ
ਇੰਜ਼ਰੀ ਸਮੇ.ਂਚ ਕੀਤੇ ਦੋ ਗੋਲ
80 ਹਜ਼ਾਰ ਦਰਸ਼ਕਾਂ ਦੀ ਮੌਜ਼ੂਦਗੀ 'ਚ 2002 ਤੋਂ ਬਾਅਦ ਵਿਸ਼ਵ ਕੱਪ 'ਚ ਪਹਿਲਾ ਮੈਚ ਜਿੱਤਿਆ
ਰੂਸ ਦੇ ਰਾਸ਼ਟਰਪਤੀ ਅਤੇ ਸਊਦੀ ਅਰਬ ਦੇ ਸ਼ਹਿਜ਼ਾਦੇ ਨੇ ਸਟੇਡੀਅਮ ' ਚ ਦੇਖਿਆ ਮੈਚ
ਮਾਸਕੋ (ਏਜੰਸੀ)। ਪਿਛਲੇ ਕੁਝ ਸਾਲਾਂ 'ਚ ਡੋਪਿੰਗ ਦੇ ਵਿ...
ਏਸ਼ੀਆਂ ਦੀਆਂ ਆਸਾਂ ਦਾ ਭਾਰ ਚੁੱਕਣ ਨਿੱਤਰੇਗਾ ਇਰਾਨ
ਸੇਂਟ ਪੀਟਰਸਬਰਗ (ਏਜੰਸੀ) ਏਸ਼ੀਆਈ ਧੁਰੰਦਰ ਇਰਾਨ ਅਤੇ ਅਫਰੀਕੀ ਦੇਸ਼ ਮੋਰੱਕੋ ਦਰਮਿਆਨ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ 'ਚ ਸ਼ੁੱਕਰਵਾਰ ਨੂੰ ਹੋਣ ਵਾਲੇ ਗਰੁੱਪ ਬੀ ਮੁਕਾਬਲੇ 'ਚ ਦਿਲਚਸਪ ਟੱਕਰ ਹੋਵੇਗੀ ਮੋਰੱਕੋ ਇਸ ਮੁਕਾਬਲੇ 'ਚ ਇੱਕ ਮਨੋਵਿਗਿਆਨਕ ਹਾਰ ਦੇ ਨਾਲ ਉੱਤਰੇਗਾ ਜੋ ਉਸਨੂੰ 2026 ਦੇ ਵਿਸ਼ਵ ਕੱਪ ਦੀ ਮ...
ਵਿਜੇ-ਸ਼ਿਖਰ ਨੇ ਕੱਢਿਆ ਅਫ਼ਗਾਨਾਂ ਦਾ ਦਮ
ਬੰਗਲੁਰੂ (ਏਜੰਸੀ)। ਭਾਰਤ ਨੇ ਆਪਣੇ ਓਪਨਰਾਂ ਸ਼ਿਖਰ ਧਵਨ (107) ਅਤੇ ਮੁਰਲੀ ਵਿਜੇ (105) ਦੇ ਸ਼ਾਨਦਾਰ ਸੈਂਕੜਿਆਂ ਅਤੇ ਉਹਨਾਂ ਦਰਮਿਆਨ ਪਹਿਲੀ ਵਿਕਟ ਲਈ 168 ਦੌੜਾਂ ਦੀ ਜ਼ਬਰਦਸਤ ਭਾਈਵਾਲੀ ਦੀ ਬਦੌਲਤ ਅਫ਼ਗਾਨਿਸਤਾਨ ਵਿਰੁੱਧ ਇੱਕੋ ਇੱਕ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਵੀਰਵਾਰ ਨੂੰ ਛੇ ਵਿਕਟਾਂ 'ਤੇ 347 ਦੌੜਾਂ...
ਵਿਸ਼ਵ ਕੱਪ ਤੋਂ ਦੋ ਦਿਨ ਪਹਿਲਾਂ ਸਪੈਨਿਸ਼ ਕੋਚ ਦੀ ਛੁੱਟੀ
ਕ੍ਰਾਸਨੋਡਾਰ (ਏਜੰਸੀ)। ਸਪੇਨ ਦੇ ਕੋਚ ਜੁਲੇਨ ਲੋਪੇਤੇਗੁਈ ਨੂੰ ਫੁੱਟਬਾਲ ਵਿਸ਼ਵ ਕੱਪ ਦੇ ਓਪਨਿੰਗ ਮੈਚ ਤੋਂ ਸਿਰਫ਼ ਦੋ ਦਿਨ ਪਹਿਲਾਂ ਬੁੱਧਵਾਰ ਨੂੰ ਹੈਰਤਅੰਗੇਜ਼ ਢੰਗ ਨਾਲ ਉਸਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ। ਵੀਰਵਾਰ ਤੋਂ ਰੂਸ 'ਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਹੁਣ ਟੀਮ ਦੇ ਕੋਚ ਦੀ ਭੂਮਿਕਾ ਫਰਨਾਂਡੋ ਹਿਏਰੋ ਨ...
ਫੁੱਟਬਾਲ ਮਹਾਂਕੁੰਭ ਦੀ ਸ਼ੁਰੂਆਤ : ਜੇਤੂ ਸ਼ੁਰੂਆਤ ਲਈ ਉੱਤਰੇਗਾ ਮੇਜ਼ਬਾਨ ਰੂਸ
ਮਾਸਕੋ (ਏਜੰਸੀ) ਪਿਛਲੇ ਕੁਝ ਸਾਲਾਂ ਤੋਂ ਡੇਪਿੰਗ ਦੇ ਵਿਵਾਦਾਂ ਨਾਲ ਜੂਝ ਰਿਹਾ ਅਤੇ ਫੀਫਾ ਵਿਸ਼ਵ ਕੱਪ 'ਚ ਸਭ ਤੋਂ ਹੇਠਲੀ ਰੈਂਕਿੰਗ ਨਾਲ ਉੱਤਰ ਰਿਹਾ ਮੇਜ਼ਬਾਨ ਰੂਸ ਟੂਰਨਾਮੈਂਟ ਦੇ ਉਦਘਾਟਨ ਮੁਕਾਬਲੇ 'ਚ ਸਊਦੀ ਅਰਬ ਵਿਰੁੱਧ ਜੇਤੂ ਸ਼ੁਰੂਆਤ ਕਰਨ ਦੇ ਟੀਚੇ ਨਾਲ ਉੱਤਰੇਗਾ, ਰੂਸ ਅਤੇ ਸਉਦੀ ਅਰਬ ਦੇ ਮੁਕਾਬਲੇ ਨਾਲ ਫੁ...