ਮੈਸੀ ਤੇ ਰੋਜ਼ੋ ਦਾ ਕਮਾਲ : ਅਰਜਨਟੀਨਾ ਨਾਕਆਊਟ ‘ਚ
ਅਰਜਨਟੀਨਾ ਦਾ ਗੇੜ 16'ਚ ਸਾਬਕਾ ਚੈਂਪੀਅਨ ਫਰਾਂਸ ਨਾਲ ਮੁਕਾਬਲਾ
ਮੈਸੀ ਦਾ ਪਹਿਲਾ ਗੋਲ ਇਸ ਵਿਸ਼ਵ ਕੱਪ ਦਾ 100ਵਾਂ ਗੋਲ ਵੀ ਸੀ
ਸੇਂਟ ਪੀਟਰਸਬਰਗ (ਏਜੰਸੀ) । ਸੁਪਰ ਸਟਾਰ ਲਿਓਨਲ ਮੈਸੀ ਦੇ ਪਹਿਲੇ ਅੱਧ ਅਤੇ ਮਾਰਕਸ ਰੋਜ਼ੋ ਦੇ 86ਵੇਂ ਮਿੰਟ ਦੇ ਫ਼ੈਸਲਾਕੁੰਨ ਗੋਲ ਦੀ ਬਦੌਲਤ ਪਿਛਲੀ ਚੈਂਪੀਅਨ ਅਰਜਨਟੀਨਾ ਨੇ ...
ਸਾਫ਼ ਖੇਡ ਦੀ ਬਦੌਲਤ ਜਾਪਾਨ ਹਾਰ ਕੇ ਵੀ ਨਾੱਕਆਊਟ ‘ਚ
ਘੱਟ ਪੀਲੇ ਕਾਰਡ ਮਿਲਣ ਕਰਕੇ ਸੇਨੇਗਲ ਨੂੰ ਪਛਾੜਿਆ
ਵੋਲਗੋਗ੍ਰਾਦ (ਏਜੰਸੀ) ਏਸ਼ੀਆਈ ਟੀਮ ਜਾਪਾਨ ਨੇ ਪੋਲੈਂਡ ਤੋਂ ਗਰੁੱਪ ਐੱਚ 'ਚ ਵੀਰਵਾਰ ਨੂੰ 0-1 ਦੀ ਹਾਰ ਝੱਲਣ ਦੇ ਬਾਵਜ਼ੂਦ ਗਰੁੱਪ ਚੋਂ ਦੂਸਰੇ ਸਥਾਨ ਦੀ ਟੀਮ ਦੇ ਰੂਪ 'ਚ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾੱਕਆਊਟ ਗੇੜ 'ਚ ਪ੍ਰਵੇਸ਼ ਕਰ ਲਿਆ। ਜਾਪਾਨ...
ਰੋਹਿਤ ਖੁੰਝਿਆ, ਚਹਿਲ-ਕੁਲਦੀਪ ਦੀ ਫ਼ਿਰਕੀ ‘ਚ ਫਸਿਆ ਆਇਰਲੈਂਡ
ਡਬਲਿਨ (ਏਜੰਸੀ) ਓਪਨਰ ਰੋਹਿਤ ਸ਼ਰਮਾ ਦੀ 97 ਦੌੜਾਂ ਦੀ ਸ਼ਾਨਦਾਰ ਪਰੀ ਅਤੇ ਲੈੱਗ ਸਪਿੱਨਰ ਯੁਜਵਿੰਦਰ ਚਹਿਲ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਘਾਤਕ ਗੇਂਦਬਾਜ਼ੀ ਨਾਲ ਭਾਰਤ ਨੇ ਆਇਰਲੈਂਡ ਨੂੰ ਪਹਿਲੇ ਟਵੰਟੀ20 ਅੰਤਰਰਾਸ਼ਟਰੀ ਮੈਚ 'ਚ ਬੁੱਧਵਾਰ ਨੂੰ 76 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ 'ਚ 1-0 ਦਾ ...
ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨਾੱਕਆਊਟ ਗੇੜ ‘ਚ
2 ਜੁਲਾਈ ਨੂੰ ਮੈਕਸਿਕੋ ਨਾਲ ਹੋਵੇਗਾ ਨਾੱਕਆਊਟ ਮੁਕਾਬਲਾ
ਮਾਸਕੋ, (ਏਜੰਸੀ) ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ ਦੋਵੇਂ ਅੱਧ 'ਚ 1-1 ਗੋਲ ਕਰਕੇ ਸਰਬੀਆ ਨੂੰ ਬੁੱਧਵਾਰ ਨੂੰ ਗਰੱਪ ਈ 'ਚ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ 'ਚ ਪ੍ਰਵੇਸ਼ ਕਰ ਲਿਆ ਅਤੇ ਨਾਲ ਹੀ ਗਰੁੱਪ 'ਚ ਅ...
ਇੰਜ਼ਰੀ ਸਮਾਂ ਜਰਮਨੀ ਲਈ ਬਣਿਆ ਕਾਲੀ ਰਾਤ
ਨਵੀਂ ਦਿੱਲੀ (ਏਜੰਸੀ) ਜਰਮਨ ਫੁੱਟਬਾਲ ਦੇ ਇਤਿਹਾਸ 'ਚ ਬੁੱਧਵਾਰ ਦੀ ਰਾਤ ਸਭ ਤੋਂ ਕਾਲੀ ਰਾਤ ਸਾਬਤ ਹੋਈ ਮੌਜ਼ੂਦਾ ਵਿਸ਼ਵ ਚੈਂਪੀਅਨ 2018 ਵਿਸ਼ਵ ਕੱਪ 'ਚ ਆਪਣੇ ਤੋਂ ਬੇਹੱਦ ਕਮਜ਼ੋਰ ਦੱਖਣੀ ਕੋਰਿਆਈ ਟੀਮ ਤੋਂ 0-2 ਨਾਲ ਹਾਰ ਕੇ ਬਾਹਰ ਹੋ ਗਈ ਗਰੁੱਪ ਐੱਫ ਦੇ ਇਸ ਅਹਿਮ ਮੁਕਾਬਲੇ 'ਚ ਜਰਮਨੀ ਨੂੰ ਨਾਕਆਊਟ 'ਚ ਪਹੰਚਣ ਲਈ...
ਭਾਰਤੀ ਟੀਮ ਦੇ ਇੰਗਲਿਸ਼ ਦੌਰੇ ਦਾ ਆਗਾਜ਼ ਆਇਰਲੈਂਡ ਵਿਰੁੱਧ ਟੀ20 ਨਾਲ
2007 ਤੋਂ ਬਾਅਦ ਪਹਿਲੀ ਵਾਰ ਖੇਡੇਗੀ ਭਾਰਤੀ ਟੀਮ ਆਇਰਲੈਂਡ 'ਚ
ਡਬਲਿਨ (ਏਜੰਸੀ)। ਭਾਰਤੀ ਕ੍ਰਿਕਟ ਟੀਮ ਫਿੱਟ ਵਿਰਾਟ ਕੋਹਲੀ ਦੀ ਅਗਵਾਈ 'ਚ ਇੰਗਲੈਂਡ ਦੇ ਲੰਮੇ ਦੌਰੇ 'ਤੇ ਹੈ ਜਿਸ ਦੀ ਸ਼ੁਰੂਆਤ ਉਹ ਆਇਰਲੈਂਡ ਵਿਰੁੱਧ ਅੱਜ ਪਹਿਲੇ ਟਵੰਟੀ20 ਮੁਕਾਬਲੇ ਨਾਲ ਕਰੇਗੀ ਜੋ ਇੰਗਲਿਸ਼ ਹਾਲਾਤਾਂ ਅਨੁਸਾਰ ਢਾਲਣ ਦੇ ਲਿਹਾਜ਼ ਨ...
ਕਬੱਡੀ ਮਾਸਟਰਜ਼ : ਪਾਕਿ ਨੂੰ ਪਟਖ਼ਨੀ ਦੇ ਕੇ ਭਾਰਤ ਸੈਮੀਫਾਈਨਲ ‘ਚ
ਦੁਬਈ (ਏਜੰਸੀ)। ਵਿਸ਼ਵ ਚੈਂਪੀਅਨ ਭਾਰਤ ਅੇਤ ਉਪ ਜੂਤ ਇਰਾਨ 'ਚ ਦੁਬਈ ਦੇ ਅਲ ਅਸਲ ਸਪੋਰਟਸ ਕੰਪਲੈਕਸ 'ਚ ਛੇ ਦੇਸ਼ਾਂ ਦੇ ਕਬੱਡੀ ਮਾਸਟਰਜ਼ ਟੂਰਨਾਮੈਂਟ 'ਚ ਆਪਣੀ ਸਰਦਾਰੀ ਕਾਇਮ ਰੱਖਦੇ ਹੋਏ ਆਪਣੇ-ਆਪਣੇ ਗਰੁੱਪ ਚੋਂ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ,ਭਾਰਤ ਨੇ ਗਰੁੱਪ ਏ ਦੇ ਆਪਣੇ ਮੁਕਾਬਲੇ 'ਚ ਪਾਕਿਸਤਾਨ ਨੂੰ 41-17 ਨ...
ਨਾੱਕਆਊਟ ‘ਚ ਸਪੇਨ ਬਨਾਮ ਰੂਸ ਅਤੇ ਪੁਰਤਗਾਲ ਬਨਾਮ ਉਰੂਗੁਵੇ
ਕੇਲਿਨਿਨਗ੍ਰਾਦ/ਸਾਰਾਂਸਕ (ਏਜੰਸੀ)। ਸਪੇਨ ਅਤੇ ਪੁਰਤਗਾਲ ਨਾਟਕੀ ਅੰਦਾਜ਼ 'ਚ ਸੋਮਵਾਰ ਨੂੰ ਕ੍ਰਮਵਾਰ ਮੋਰੱਕੋ ਅਤੇ ਇਰਾਨ ਨਾਲ 2-2 ਅਤੇ 1-1 ਦਾ ਡਰਾਅ ਖੇਡ ਕੇ ਫੀਫਾ ਵਿਸ਼ਵ ਕੱਪ ਟੂਰਨਾਮੈਂਟ ਦੇ ਨਾਕਆਊਟ ਗੇੜ 'ਚ ਪਹੁੰਚ ਗਏ 2010 ਦੇ ਚੈਂਪੀਅਨ ਸਪੇਨ ਨੇ ਕੇਲਿਨਿਨਗ੍ਰਾਦ 'ਚ ਇੰਜ਼ਰੀ ਸਮੇਂ ਦੇ ਗੋਲ ਨਾਲ ਮੋਰੱਕੋ ਨਾਲ...
ਫੀਫਾ ਵਿਸ਼ਵ ਕੱਪ : ਜਿੱਤ ਨਾਲ ਵਿਦਾ ਹੋਏ ਏਸ਼ੀਆਈ ਅਰਬ
24 ਸਾਲਾਂ ਬਾਅਦ ਮਿਲੀ ਵਿਸ਼ਵ ਕੱਪ 'ਚ ਪਹਿਲੀ ਜਿੱਤ
ਵੋਲਗੋਗ੍ਰਾਦ (ਏਜੰਸੀ) ਫੀਫਾ ਵਿਸ਼ਵ ਕੱਪ ਫੁੱਟਬਾਲ ਦੇ ਨਾਕਆਊਟ ਗੇੜ ਤੋਂ ਬਾਹਰ ਹੋ ਚੁੱਕੇ ਸਉਦੀ ਅਰਬ ਨੇ ਮਿਸਰ ਵਿਰੁੱਧ ਗਰੁੱਪ ਏ 'ਚ ਸਨਮਾਨ ਦੀ ਜੰਗ ਜਿੱਤ ਲਈ ਅਤੇ ਉਹ ਵਿਸ਼ਵ ਕੱਪ ਤੋਂ ਜਿੱਤ ਨਾਲ ਵਿਦਾ ਹੋਇਆ ਸਉਦੀ ਅਰਬ ਦੀ 24 ਸਾਲਾਂ 'ਚ ਵਿਸ਼ਵ ਕੱਪ 'ਚ ਇਹ ...
ਪੰਜਾਬ ਦੇ ਸਿਮੀ ਖੇਡਣਗੇ ਭਾਰਤੀ ਟੀਮ ਵਿਰੁੱਧ
ਡਬਲਿਨ (ਏਜੰਸੀ) । ਆਇਰਲੈਂਡ ਨੇ ਭਾਰਤ ਵਿਰੁੱਧ ਦੋ ਟੀ20 ਅੰਤਰਰਾਸ਼ਟਰੀ ਮੈਚਾਂ ਲਈ ਗੈਰੀ ਵਿਲਸਨ ਦੀ ਕਪਤਾਨੀ 'ਚ 14 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਪੰਜਾਬ 'ਚ ਜਨਮੇ ਆਫ਼ ਸਪਿੱਨਰ ਸਿਮਰਨਜੀਤ ਸਿੰਘ 'ਸਿਮੀ' ਨੂੰ ਵੀ ਜਗ੍ਹਾ ਮਿਲੀ ਹੈ ਸਿਮੀ ਸਿੰਘ ਨੇ ਨਿਊਜ਼ੀਲੈਂਡ ਵਿਰੁੱਧ ਸ਼ੁਰੂਆਤ ਕੀਤੀ ਸੀ, ਪਰ ਇਸ ਮੈ...