ਸਰਵੇਖਣ ‘ਚ ਸਚਿਨ, ਵਿਰਾਟ ਤੋਂ ਅੱਗੇ ਧੋਨੀ
ਸਚਿਨ ਛੇਵੇਂ, ਕੋਹਲੀ ਅੱਠਵੇਂ ਨੰਬਰ ਤੇ | MS Dhoni
ਸਿਰਫ਼ ਪ੍ਰਧਾਨ ਮੰਤਰੀ ਮੋਦੀ ਤੋਂ ਪਿੱਛੇ ਹਨ ਧੋਨੀ | MS Dhoni
ਨਵੀਂ ਦਿੱਲੀ (ਏਜੰਸੀ)। ਇੰਗਲੈਂਡ 'ਚ ਹਾਲ ਹੀ 'ਚ ਸਮਾਪਤ ਹੋਈ ਇੱਕ ਰੋਜ਼ਾ ਲੜੀ ਤੋਂ ਬਾਅਦ ਭਾਵੇਂ ਲੋਕ ਕ੍ਰਿਕਟਰ ਐਮਐਸ ਧੋਨੀ ਦੇ ਸੰਨਿਆਸ ਲੈਣ ਦੀਆਂ ਅਫ਼ਵਾਹਾਂ ਨੂੰ ਹਵਾ ਦੇ ਰਹੇ ਹਨ ...
ਅਭਿਆਸ ਮੈਚ ‘ਚ ਭਾਰਤ ਦੀਆਂ 395 ਦੌੜਾਂ
ਏਸਕਸ ਦੀਆਂ 5 ਵਿਕਟਾਂ ਤੇ 237 ਦੌੜਾਂ | Practice Match
ਚੇਮਸਫੋਰਡ (ਏਜੰਸੀ)। ਪਹਿਲੇ ਦਿਨ ਓਪਨਰ ਮੁਰਲੀ ਵਿਜੇ, ਕਪਤਾਨ ਵਿਰਾਟ ਕੋਹਲੀ, ਲੋਕੇਸ਼ ਰਾਹੁਲ ਅਤੇ ਦਿਨੇਸ਼ ਕਾਰਤਿਕ ਤੋਂ ਬਾਅਦ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੇ ਵੀ ਕਾਉਂਟੀ ਟੀਮ ਏਸਕਸ ਵਿਰੁੱਧ ਤਿੰਨ ਰੋਜ਼ਾ ਅਭਿਆਸ ਮੈਚ ਦੇ ਦੂਸਰੇ ਦਿਨ ਸ਼ਾਨਦਾਰ ਅਰਧ ਸੈ...
ਮਹਿਲਾ ਹਾਕੀ ਵਿਸ਼ਵ ਕੱਪ : ਆਇਰਲੈਂਡ ਹੱਥੋਂ ਹਾਰਿਆ ਭਾਰਤ
29 ਜੁਲਾਈ ਨੂੰ ਅਮਰੀਕਾ ਵਿਰੁੱਧ ਹਰ ਹਾਲ ਜਿੱਤਣਾ ਹੋਵੇਗਾ
ਲੰਦਨ (ਏਜੰਸੀ)। ਟੂਰਨਾਮੈਂਟ ਦੇ ਦੂਸਰੇ ਮੈਚ 'ਚ ਆਇਰਲੈਂਡ ਹੱਥੋਂ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਮੈਚ ਦੌਰਾਨ ਭਾਰਤ ਨੂੰ ਛੇ ਪੈਨਲਟੀ ਕਾਰਨਰ ਮਿਲੇ ਪਰ ਉਹ ਕਿਸੇ ਨੂੰ ਵੀ ਗੋਲ ' ਚ ਤਬਦੀਲ ਨਾ ਕਰ ਸਕਿਆ ਇਸ ਹਾਰ ਨਾਲ ਭਾਰਤ ਨੂੰ ਹੁਣ 29 ਜੁਲਾਈ ...
ਬਦਲੀ ਜਾ ਸਕਦੀ ਹੈ ਭਾਰਤ-ਪਾਕਿ ਮੈਚ ਦੀ ਤਾਰੀਖ਼, ਚਹੂੰ ਪਾਸਿਓਂ ਭੰਡੀ
ਭਾਰਤ ਨਾ ਜਾਵੇ ਏਸ਼ੀਆ ਕੱਪ ਖੇਡਣ : ਸਹਿਵਾਗ | India-Pakistan Match
ਏਸ਼ੀਆ ਕੱਪ 'ਚ ਲਗਾਤਾਰ ਦੋ ਦਿਨ ਮੈਚਾਂ ਦਾ ਮਾਮਲਾ | India-Pakistan Match
ਨਵੀਂ ਦਿੱਲੀ (ਏਜੰਸੀ)। ਪਿਛਲੀ ਚੈਂਪੀਅਨ ਭਾਰਤੀ ਕ੍ਰਿਕਟ ਟੀਮ ਦੇ ਇਸ ਸਾਲ ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ 'ਚ ਇੱਕ ਤੋਂ ਬਾਅਦ ਇੱਕ ਮੈਚ ਦੇ ਪ੍ਰੋ...
ਹੇਤਮਾਰ ਦਾ ਸੈਂਕੜਾ, ਵਿੰਡੀਜ਼ ਨੇ ਰੋਮਾਂਚਕ ਜਿੱਤ ਨਾਲ ਕੀਤੀ ਲੜੀ ਬਰਾਬਰ
ਲੜੀ ਦਾ ਫ਼ੈਸਲਾ 28 ਜੁਲਾਈ ਨੂੰ ਤੀਸਰੇ ਮੈਚ ਨਾਲ ਹੋਵੇਗਾ
ਗੁਆਨਾ (ਏਜੰਸੀ)। ਮੈਨ ਆਫ ਦ ਮੈਚ ਰਹੇ ਸ਼ਿਮਰੋਨ ਹੇਤਮਾਰ (93 ਗੇਂਦਾਂ 'ਚ 3 ਚੌਕੇ, 7 ਛੱਕੇ 125 ਦੌੜਾਂ) ਦੇ ਆਤਿਸ਼ੀ ਸੈਂਕੜੇ ਅਤੇ ਕਪਤਾਨ ਜੇਸਨ ਹੋਲਡਰ ਦੇ ਬਿਹਤਰੀਨ ਆਖ਼ਰੀ ਓਵਰ ਦੀ ਮੱਦਦ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਬੇਹੱਦ ਰੋਮਾਂਚਕ ਮੁਕਾਬਲੇ...
ਰਾਸ਼ਟਰਮੰਡਲ ਖੇਡ ਕਮੇਟੀ ਨੇ ਭਾਰਤੀ ਖੇਡ ਸੰਘ ਤੋਂ ਵਸੂਲੇ 73991 ਰੁਪਏ
ਆਈਓਏ ਵੱਲੋਂ ਸੰਬੰਧਿਤ ਖੇਡ ਮਹਾਂਸੰਘਾਂ ਤੋਂ ਛੇਤੀ ਪੂਰਤੀ ਦੇ ਆਦੇਸ਼ | Commonwealth Games
ਸਭ ਤੋਂ ਜ਼ਿਆਦਾ ਬਾਸਕਿਟਬਾਲ ਦਲ ਨੇ ਕੀਤਾ ਨੁਕਸਾਨ | Commonwealth Games
ਨਵੀਂ ਦਿੱਲੀ (ਏਜੰਸੀ) । ਆਸਟਰੇਲੀਆ ਦੇ ਗੋਲਡ ਕੋਸਟ 'ਚ ਇਸ ਸਾਲ ਅਪਰੈਲ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਕਮੇਟੀ ਨੇ ਭ...
ਵੱਡਾ ਫ਼ੈਸਲਾ : ਗਰਮੀ ਅਤੇ ਪਿੱਚ ਕਾਰਨ ਮੈਚ ਦੇ ਦਿਨ ਦੀ ਕਟੌਤੀ
ਚਾਰ ਰੋਜ਼ਾ ਅਭਿਆਸ ਮੈਚ ਤਿੰਨ ਦਿਨਾਂ ਦਾ ਕਰ ਦਿੱਤਾ ਗਿਆ | Cricket News
ਭਾਰਤੀ ਟੀਮ ਸਾਰੇ 18 ਖਿਡਾਰੀਆਂ ਨੂੰ ਅਜ਼ਮਾਵੇਗੀ | Cricket News
ਚੇਮਸਫੋਰਡ (ਏਜੰਸੀ)। ਬਰਤਾਨੀਆ 'ਚ ਉੱਚ ਤਾਪਮਾਨ ਅਤੇ ਪਿੱਚ ਦੇ ਭਾਰਤੀ ਟੀਮ ਦੇ ਮਨਮਾਕਿਫ਼ ਨਾ ਹੋਣ ਕਾਰਨ ਭਾਰਤੀ ਕ੍ਰਿਕਟ ਟੀਮ ਦਾ ਇੰਗਲੈਂਡ ਵਿਰੁੱਧ ਅਗਲੀ ...
ਮਹਿਲਾ ਹਾੱਕੀ ਵਿਸ਼ਵ ਕੱਪ ਚ ਪੂਰੇ ਅੰਕਾਂ ਲਈ ਨਿੱਤਰੇਗਾ ਭਾਰਤ
ਇੰਗਲੈਂਡ ਨਾਲ ਡਰਾਅ ਖੇਡਣ ਤੇ ਵੰਡਣੇ ਪਏ ਸਨ ਅੰਕ | Hockey World Cup
ਆਇਰਲੈਂਡ ਨਾਲ ਮੈਚ | Hockey World Cup
ਲੰਦਨ (ਏਜੰਸੀ)। ਮਹਿਲਾ ਹਾੱਕੀ ਵਿਸ਼ਵ ਕੱਪ 'ਚ ਸੰਤੋਸ਼ਜਨਕ ਸ਼ੁਰੂਆਤ ਤੋਂ ਬਾਅਦ ਰਾਣੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਵੀਰਵਾਰ ਨੂੰ ਆਪਣੇ ਪੂਲ ਬੀ ਮੈਚ ਦੇ ਦੂਸਰੇ ਮੈਚ 'ਚ ਆਇਰਲੈਂਡ ਵਿਰ...
‘ਇੰਸਟਾਗ੍ਰਾਮ’ ‘ਤੇ ਵੀ ਕੋਹਲੀ ਦੇ ਵਿਰਾਟ ਫੈਨ
2.32 ਕਰੋੜ ਫਾਲੋਵਰਜ਼ ਅਤੇ ਹਰ ਪੋਸਟ ਜਾਂ ਤਸਵੀਰ 'ਤੇ 1 ਲੱਖ 20 ਹਜ਼ਾਰ ਡਾਲਰ ਦੀ ਕਮਾਈ | Instagram
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਦਾ ਸਭ ਤੋਂ ਵੱਡਾ ਚਿਹਰਾ ਵਿਰਾਟ ਕੋਹਲੀ ਸੋਸ਼ਲ ਸਾਈਟ ਇੰਸਟਾਗ੍ਰਾਮ (Instagram) 'ਤੇ ਦੁਨੀਆਂ ਦੇ ਸਭ ਤੋਂ ਪਸੰਦੀਦਾ ਅਥਲੀਟਾਂ 'ਚ ਹਨ ਜੋ ਇਸ ਤੋਂ ਹੋਣ ਵਾਲੀ ਕਮਾਈ ...
ਜਿੰਨਾਂ ਨਾਲ ਖੇਡਿਆ ਉਹਨਾਂ ‘ਚ ਸਚਿਨ ਸਰਵਸ੍ਰੇਸ਼ਠ : ਦ੍ਰਵਿੜ
ਆਪਣੀ ਜਗ੍ਹਾ ਸਚਿਨ ਨੂੰ ਚੁਣਾਂਗਾ | Rahul Dravid
ਨਵੀਂ ਦਿੱਲੀ (ਏਜੰਸੀ)। ਭਾਰਤੀ ਟੀਮ ਦੇ ਸਾਬਕਾ ਕਪਤਾਨ ਰਾਹੁਲ (Rahul Dravid) ਦ੍ਰਵਿੜ ਤੋਂ ਜੇਕਰ ਕਿਸੇ ਬੱਲੇਬਾਜ਼ ਨੂੰ ਆਪਣੀ ਜਗ੍ਹਾ 'ਤੇ ਹਮੇਸ਼ਾ ਬੱਲੇਬਾਜ਼ੀ ਲਈ ਚੁਣਨ ਨੂੰ ਕਿਹਾ ਜਾਵੇ ਤਾਂ ਉਹ ਸਚਿਨ ਤੇਂਦੁਲਕਰ ਨੂੰ ਚੁਣਨਗੇ, ਮੌਜ਼ੂਦਾ ਅੰਡਰ 19 ਟੀਮ ਦੇ ...