ਵੋਕਸ-ਬੇਰਸਟੋ ਦੀ ਬਦੌਲਤ ਇੰਗਲੈਂਡ ਨੇ ਕਸਿਆ ਭਾਰਤ ਂਤੇ ਸਿ਼ਕੰਜ਼ਾ
6 ਵਿਕਟਾਂ ਂਤੇ 357 ਦੌੜਾਂ ਬਣਾ ਕੇ ਲਿਆ 250 ਦੌੜਾਂ ਦਾ ਮਜ਼ਬੂਤ ਵਾਧਾ
ਲਾਰਡਜ਼, 11 ਅਗਸਤ।
ਭਾਰਤ-ਇੰਗਲੈਂਡ ਦਰਮਿਆਨ ਲਾਰਡਜ਼ ਦੇ ਮੈਦਾਨ ਂਤੇ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਤੀਸਰੇ ਦਿਨ ਇੰਗਲੈਂਡ ਨੇ ਕ੍ਰਿਸ ਵੋਕਸ (120ਨਾਬਾਦ) ਅਤੇ ਜਾੱਨੀ ਬਰੇਸਟੋ (93) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ਂ...
ਜੋਕੋਵਿਚ ਤੋਂ ਬਾਅਦ ਜਵੇਰੇਵ ਬਣੇ ਸਟੇਫਾਨੋਸ ਦਾ ਸ਼ਿਕਾਰ
ਵਿਸ਼ਵ ਦੇ ਅੱਵਲ 10 ਖਿਡਾਰੀਆਂ 'ਤੇ ਲਗਾਤਾਰ ਤੀਸਰੀ ਜਿੱਤ
ਜਵੇਰੇਵ ਤੋਂ ਵਾਸ਼ਿੰਗਟਨ ਓਪਨ ਦੀ ਹਾਰ ਦਾ ਲਿਆ ਬਦਲਾ
ਟੋਰਾਂਟੋ, 11 ਅਗਸਤ
ਗੈਰ ਦਰਜਾ ਪ੍ਰਾਪਤ 19 ਸਾਲ ਦੇ ਯੂਨਾਨੀ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਪਿਛਲੇ ਮੈਚ 'ਚ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ...
ਰਸੇਲ ਦਾ ਰਿਕਾਰਡ, ਪਹਿਲਾਂ ਹੈਟ੍ਰਿਕ ਫਿਰ ਤੂਫ਼ਾਨੀ ਸੈਂਕੜਾ, ਹਰਾਇਆ ਸ਼ਾਹਰੁਖ ਦੀ ਟੀਮ ਨੂੰ
ਪਹਿਲਾਂ ਹੈਟ੍ਰਿਕ ਫਿਰ 40 ਗੇਂਦਾਂ 'ਚ ਸੈਂਕੜਾ
ਸੀਪੀਐਲ ਇਤਿਹਾਸ ਦਾ ਸਭ ਤੋਂ ਤੇਜ ਸੈਂਕੜਾ
ਪਹਿਲਾਂ ਵੀ ਸ਼ਾਹਰੁਖ਼ ਦੀ ਟੀਮ ਵਿਰੁੱਧ ਹੀ ਲਾਇਆ ਸੀ ਸੈਂਕੜਾ
ਵੈਸਟਇੰਡੀਜ਼ ਦੇ ਹਰਫ਼ਨਮੌਲਾ ਆਂਦਰੇ ਰਸੇਲ ਨੇ ਕੈਰੇਬਿਅਨ ਪ੍ਰੀਮੀਅਰ ਲੀਗ ਦੇ ਤੀਸਰੇ ਮੈਚ 'ਚ ਜਮੈਕਾ ਤਲਾਵਾਸ ਵੱਲੋਂ ਟ੍ਰਿਨਬਾਗੋ ਨਾਈ...
ਭਾਰਤ ਦੇ ਬੱਲੇਬਾਜ਼ਾਂ ਦਾ ਇੱਕ ਹੋਰ ਸ਼ਰਮਨਾਕ ਪ੍ਰਦਰਸ਼ਨ
ਭਾਰਤੀ ਟੀਮ 35.2 ਓਵਰਾਂ 'ਚ 107 ਦੌੜਾਂ 'ਤੇ ਸਿਮਟੀ
ਐਂਡਰਸਨ ਨੇ ਲਈਆਂ ਪੰਜ ਵਿਕਟਾਂ
ਏਜੰਸੀ, ਲੰਦਨ, 11 ਅਗਸਤ
ਭਾਰਤ ਦੇ ਉੱਪਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਪਹਿਲੇ ਟੈਸਟ ਦੇ ਆਪਣੇ ਖ਼ਰਾਬ ਪ੍ਰਦਰਸ਼ਨ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਇੰਗਲੈਂਡ ਵਿਰੁੱਧ ਦੂਸਰੇ ਕ੍ਰਿਕਟ ਟੈਸਟ...
ਅਕਾਲੀਆਂ ਦੀ ਕਬੱਡੀ ਕਰੇਗੀ ਵਾਪਸੀ, ਕਾਂਗਰਸ ਸਰਕਾਰ ਨੇ ਕੀਤਾ ਸੀ ਬੰਦ
ਇਸੇ ਸਾਲ ਹੋਵੇਗੀ ਸ਼ੁਰੂ, ਵਿਸ਼ਵ ਕੱਪ ਦੀ ਥਾਂ ਲੱਗੇਗੀ ਕਬੱਡੀ ਲੀਗ
14 ਅਕਤੂਬਰ ਤੋਂ 3 ਨਵੰਬਰ ਤੱਕ ਹੋਵੇਗੀ ਤਿੰਨ ਸ਼ਹਿਰਾਂ ਵਿੱਚ
ਚੰਡੀਗੜ, ਅਸ਼ਵਨੀ ਚਾਵਲਾ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵਿੱਚ ਸ਼ੁਰੂ ਹੋਈ ਪਿੰਡਾਂ ਦੀ ਕਬੱਡੀ ਇੱਕ ਵਾਰ ਫਿਰ ਤੋਂ ਵਾਪਸੀ ਕਰ ਰਹੀ ਹੈ। ਕਾਂਗਰਸ ਸਰਕਾਰ ਨੇ ਇਸ ਕਬੱਡੀ ਨੂ...
6.2 ਅਰਬ ਰੁਪਏ ਦੇ ਕਰਾਰ ਨਾਲ ਸਭ ਤੋਂ ਮਹਿੰਗੇ ਗੋਲਕੀਪਰ ਬਣੇ ਕੇਪਾ
ਐਲੀਸਨ ਬੇਕਰ ਨੂੰ ਛੱਡਿਆ ਪਿੱਛੇ
ਚੇਲਸੀਆ ਨੇ 7 ਸਾਲ ਲਈ ਕੀਤਾ ਕਰਾਰ
ਚੇਲਸੀ ਨੇ ਕੀਤਾ ਰਿਆਲ ਮੈਡ੍ਰਿਡ ਨਾਲ ਕਰਾਰ ਦੇ ਤਹਿਤ ਆਪਣੇ ਗੋਲਕੀਪਰ ਥਾਈਬਾੱਟ ਨੂੰ 2.7 ਅਰਬ ਰੁਪਏ 'ਚ ਰਿਲੀਜ਼ ਕੀਤਾ
ਲੰਦਨ ਇੰਗਲੈਂਡ ਦੇ ਫੁੱਟਬਾਲ ਕਲੱਬ ਚੇਲਸੀ ਨੇ ਅਥਲੈਟਿਕ ਬਿਲਬਾਓ ਦੇ ਗੋਲਕੀਪਰ ਕੇਪਾ ਅਰਿਜ਼ਾਬਲਾਗਾ ਦੇ ਨਾਲ ...
ਜੋਕੋਵਿਚ ਨੂੰ ਨੌਜਵਾਨ ਖਿਡਾਰੀ ਹੱਥੋਂ ਉਲਟਫੇਰ
19 ਸਾਲ ਦੇ ਸਟੇਫਾਨੋਸ ਨੇ ਕੀਤਾ ਉਲਟਫੇਰ
ਟੋਰਾਂਟੋ, 10 ਅਗਸਤ
ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ 'ਚ 6-3, 6-7, 6-3 ਨਾਲ ਉਲਟਫ...
ਏਸ਼ੀਆਡ ਲਈ 572 ਮੈਂਬਰੀ ਭਾਰਤੀ ਦਲ ਦਾ ਝੰਡਾਬਰਦਾਰ ਹੋਵੇਗਾ ਨੀਰਜ
20 ਸਾਲ ਦੇ ਨੀਰਜ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ 'ਚ ਸੋਨ ਤਗਮਾ ਜਿੱਤਿਆ ਸੀ
ਭਾਰਤੀ ਦਲ ਦੀ ਜਾਣਕਾਰੀ ਨੂੰ ਸਮੇਟੀ ਬੁਕਲੇਟ, ਖਿਡਾਰੀਆਂ ਦੀ ਅਧਿਕਾਰਕ ਕਿੱਟ ਅਤੇ ਉਦਘਾਟਨ ਸਮਾਗਮ ਲਈ ਅਧਿਕਾਰਕ ਪੋਸ਼ਾਕ ਦੀ ਵੀ ਘੁੰਡ ਚੁਕਾਈ
ਨਵੀਂ ਦਿੱਲੀ, 10 ਅਗਸਤ
ਗੋਲਡ ਕੋਸਟ ਰਾਸ਼ਟਰਮੰਡਲ ...
ਸੁਪਰੀਮ ਕੋਰਟ ਵੱਲੋਂ ਬੀਸੀਸੀਆਈ ਂਚ ‘ਇੱਕ ਰਾਜ ਇੱਕ ਵੋਟ’ ਨਿਯਮ ਰੱਦ
ਮਹਾਂਰਾਸ਼ਟਰ ਅਤੇ ਗੁਜਰਾਤ ਦੇ ਤਿੰਨ-ਤਿੰਨ ਵੱਖਰੇ ਸੰਘ ਹਨ ਜਿੰਨ੍ਹਾਂ ਦੀਆਂ ਟੀਮਾਂ ਰਣਜੀ ਸਮੇਤ ਘਰੇਲੂ ਟੂਰਨਾਮੈਂਟ ਖੇਡਦੀਆਂ ਹਨ ਇਸ ਲਈ ਉਹਨਾਂ ਦੀਆਂ ਤਿੰਨ ਵੋਟਾਂ ਬਣਦੀਆਂ ਹਨ
ਮੁੰਬਈ, ਸੌਰਾਸ਼ਟਰ, ਵੜੌਦਰਾ, ਵਿਦਰਭ ਕ੍ਰਿਕਟ ਸੰਘਾਂ ਨੂ ਪੱਕੀ ਮੈਂਬਰਸਿ਼ਪ
ਬੋਰਡ ਦਾ ਕੋਈ ਵੱਡਾ ਅਹੁਦ...
ਅਨੁਸ਼ਕਾ ਵਿਵਾਦ ‘ਤੇ ਬੀਸੀਸੀਆਈ ਨੇ ਦਿੱਤਾ ਸਪੱਸ਼ਟੀਕਰਨ
ਡਿਨਰ ਹਾਈ ਕਮਿਸ਼ਨਰ ਅਤੇ ਉਹਨਾਂ ਦੀ ਪਤਨੀ ਵੱਲੋਂ ਘਰ 'ਚ ਦਿੱਤਾ ਗਿਆ ਸੀ ਨਾ ਕਿ ਹਾਈ ਕਮਿਸ਼ਨ ਵੱਲੋਂ ਕਮਿਸ਼ਨ ਦੇ ਦਫ਼ਤਰ 'ਚ
ਅਨੁਸ਼ਕਾ ਵਿਰਾਟ ਨਾਲ ਨਹੀਂ ਸਗੋਂ ਹਾਈ ਕਮਿਸ਼ਨਰ ਅਤੇ ਉਹਨਾਂ ਦੀ ਪਤਨੀ ਦੇ ਸੱਦੇ 'ਤੇ ਪਹੁੰਚੀ ਸੀ
ਪਰਿਵਾਰ ਸਮੇਤ ਸੱਦਾ ਮਿਲਣ 'ਤੇ ਖਿਡਾਰੀ ਲਿਜਾ ਸਕਦੈ ਰਿਸ਼ਤੇਦਾਰ
ਲੰਦਨ,...