ਵਿਰਾਟ ਫਿਰ ਟਾੱਪ ‘ਤੇ, ਪਹਿਲੀ ਵਾਰ ਹਾਸਲ ਕੀਤੇ 937 ਅੰਕ
ਇੰਗਲੈਂਡ 'ਚ ਤੀਸਰੇ ਟੈਸਟ ਮੈਚ 'ਚ ਸ਼ਾਨਦਾਰ ਜਿੱਤ ਅਤੇ ਨਿੱਜੀ ਤੌਰ 'ਤੇ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਇੱਕ ਰੋਜ਼ਾ ਤੋਂ ਬਾਅਦ ਟੈਸਟ ਰੈਂਕਿੰਗ 'ਚ ਵੀ ਦੁਨੀਆਂ ਦੇ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ ਵਿਰਾਟ ਨੇ ਤੀਸਰੇ ਟੈਸਟ 'ਚ ਭਾਰਤ ਦੀ 203 ਦੌੜਾਂ ਦੀ ਜਿੱਤ 'ਚ 97 ਅਤੇ 103 ਦ...
ਏਸ਼ੀਆਡ 2018 ਚੌਥਾ ਦਿਨ : ਭਾਰਤ ਨੇ ਜਿੱਤੇ ਪੰਜ ਤਗਮੇ, 7ਵਾਂ ਸਥਾਨ ਬਰਕਰਾਰ
ਹਾੱਕੀ 'ਚ ਬਣਾਇਆ ਵੱਡੀ ਜਿੱਤ ਦਾ ਰਿਕਾਰਡ | Asian Games
ਜਕਾਰਤਾ, (ਏਜੰਸੀ)। ਭਾਰਤ ਲਈ 18ਵੀਆਂ ਏਸ਼ੀਆਈ ਖੇਡਾਂ ਦਾ ਚੌਥਾ ਦਿਨ ਫਿਰ ਸੁਨਹਿਰੀ ਕਾਮਯਾਬੀ ਲੈ ਕੇ ਆਇਆ ਅਤੇ ਭਾਰਤ ਨੂੰ ਮਹਿਲਾਵਾਂ ਦੇ ਨਿਸ਼ਾਨੇਬਾਜ਼ੀ ਂਚ ਮਹਾਰਾਸ਼ਟਰ ਦੀ ਰਾਹੀ ਸਰਨੋਬਤ ਨੇ 25 ਮੀਟਰ ਪਿਸਟਲ ਈਵੇਂਟ ਂਚ ਸੋਨ ਤਗਮਾ ਦਿਵਾਇਆ ਜਦੋਂਕਿ ਵੁ...
ਏਸ਼ੀਆਡ ਚ ਸੋਨਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਸਰਨੋਬਤ ਬਣੀ ਗੋਲਡਨ ਗਰਲਂ
ਜਕਾਰਤਾ, (ਏਜੰਸੀ)। ਭਾਰਤ ਦੀ ਰਾਹੀ ਸਰਨੋਬਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਮਹਿਲਾਵਾਂ ਦੀ 25 ਮੀਟਰ ਪਿਸਟਲ ਈਵੇਂਟ ਫ਼ਾਈਨਲ 'ਚ ਦੇਸ਼ ਨੂੰ ਸੋਨ ਤਗਮਾ ਦਿਵਾਇਆ ਅਤੇ ਇਸ ਦੇ ਨਾਲ ਹੀ ਉਹ ਭਾਰਤ ਨੂੰ ਏਸ਼ੀਆਈ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ 'ਚ ਸੋਨ ਤਗਮਾ ਦਿਵਾਉਣ ਵਾਲੇ ਪਹਿਲੀ ਭਾਰਤੀ ...
ਭਾਰਤ ਦੀ 59 ਸਾਲਾਂ ‘ਚ ਟਰੇਂਟ ਬ੍ਰਿਜ ‘ਚ ਦੂਸਰੀ ਜਿੱਤ
ਤੀਸਰੇ ਟੈਸਟ ਮੈਚ ਚ ਇੰਗਲੇਂਡ ਨੂੰ ਦਿੱਤੀ 203 ਦੌੜਾਂ ਦੀ ਕਰਾਰੀ ਮਾਤ
ਪੰਜ ਮੈਚਾਂ ਦੀ ਲੜੀ ਚ 2-1 ਦਾ ਮੁਕਾਬਲਾ
ਚੌਥਾ ਟੈਸਟ ਮੈਚ ਸਾਊਥੈਂਪਟਨ ਂਚ 30 ਅਗਸਤ ਤੋਂ
ਕੋਹਲੀ ਬਣੇ ਮੈਨ ਆਫ਼ ਦ ਮੈਚ
ਨਾਟਿੰਘਮ (ਏਜੰਸੀ)। ਭਾਰਤ ਨੇ ਇੰਗਲੈਂਡ ਵਿਰੁੱਧ ਤੀਸਰੇ ਕ੍ਰਿਕਟ ਟੈਸਟ 'ਚ ਜਿੱਤ ਦੀ ਰਸਮ ਪੰਜਵੇਂ ਅਤ...
ਕੋਹਲੀ ਨੇ ਤੋੜਿਆ ਗਾਂਗੁਲੀ ਦਾ ਰਿਕਾਰਡ
ਬਣਨ ਜਾ ਰਹੇ ਹਨ ਸਭ ਤੋਂ ਸਫ਼ਲ ਕਪਤਾਨ | Virat Kohli
38 ਮੈਚਾਂ ਚ ਸਿਰਫ਼ 7 ਮੈਚ ਹਾਰੀ ਹੈ ਟੀਮ ਇੰਡੀਆ ਵਿਰਾਟ ਦੀ ਕਮਾਨ ਚ | Virat Kohli
ਨਾਟਿੰਘਮ, (ਏਜੰਸੀ)। ਇੰਗਲੈਂਡ ਵਿਰੁੱਧ ਤੀਸਰੇ ਕ੍ਰਿਕਟ ਟੈਸਟ ਮੈਚ 'ਚ ਜ਼ਬਰਦਸਤ ਬੱਲੇਬਾਜ਼ੀ ਦੀ ਬਦੌਲਤ ਮੈਨ ਆਫ਼ ਦ ਮੈਚ ਰਹੇ ਵਿਰਾਟ ਕੋਹਲੀ ਹੁਣ ਇਸ ਜਿੱਤ ਨਾਲ...
ਵਿਰਾਟ ਨਿਕਲੇ ਸਭ ਤੋਂ ਅੱਗੇ, ਸੈਂਕੜੇ ਨਾਲ ਬਣਾਏ ਛੇ ਵੱਡੇ ਰਿਕਾਰਡ
ਤਿੰਨ ਆਸਟਰੇਲੀਆਈ ਧੁਰੰਦਰਾਂ ਨੂੰ ਛੱਡਿਆ ਪਿੱਛੇ | Virat Kohli
ਨਾਟਿੰਘਮ, (ਏਜੰਸੀ)। ਕਪਤਾਨ ਵਿਰਾਟ ਕੋਹਲੀ (103) ਦੇ ਕਰੀਅਰ ਦੇ 23ਵੇਂ ਸੈਂਕੜੇ ਦੇ ਦਮ 'ਤੇ ਭਾਰਤ ਨੇ ਟਰੇਂਟ ਬ੍ਰਿਜ ਮੈਦਾਨ 'ਤੇ ਇਸ ਪਾਰੀ ਦੌਰਾਨ ਪੰਜ ਵੱਡੇ ਰਿਕਾਰਡ ਬਣਾ ਦਿੱਤੇ ਮੌਜ਼ੂਦਾ ਟੈਸਟ ਲੜੀ 'ਚ ਅਜੇ ਤੱਕ ਵਿਰਾਟ ਕੋਹਲੀ ਸਭ ਤੋਂ ਜ...
ਏਸ਼ੀਆਡ ਤੀਸਰਾ ਦਿਨ : ਭਾਰਤ ਨੇ ਨਿਸ਼ਾਨੇਬਾਜ਼ੀ, ਕੁਸ਼ਤੀ ਤੇ ਸੇਪਕ ਟਾਕਰਾ ‘ਚ ਜਿੱਤੇ ਤਗਮੇ, ਸੱਤਵੇਂ ਸਥਾਨ ‘ਤੇ
ਜਕਾਰਤਾ-ਪਾਲੇਮਬੰਗ,(ਏਜੰਸੀ)। ਭਾਰਤ ਲਈ ਏਸ਼ੀਆਈ ਖੇਡਾਂ ਦਾ ਤੀਸਰਾ ਦਿਨ ਤਸੱਲੀਬਖ਼ਸ਼ ਰਿਹਾ ਭਾਰਤ ਨੂੰ ਤੀਸਰੇ ਦਿਨ ਨਿਸ਼ਾਨੇਬਾਜ਼ੀ 'ਚ ਤਿੰਨ ਤਗਮੇ ਮਿਲੇ ਜਦੋਂਕਿ ਸੇਪਕ ਟਾਕਰਾ 'ਚ ਪਹਿਲੀ ਵਾਰ ਭਾਰਤ ਨੂੰ ਏਸ਼ੀਆਈ ਖੇਡਾਂ 'ਚ ਕਾਂਸੀ ਅਤੇ ਕੁਸ਼ਤੀ 'ਚ ਦਿਵਿਆ ਕਾਕਰਾਨ ਨੇ ਕਾਂਸੀ ਤਗਮਾ ਦਿਵਾਇਆ ਇਸ ਤਰ੍ਹਾਂ ਭਾਰਤ 18ਵੀਆਂ ...
ਬੁਮਰਾਹ ਦਾ ਪੰਜਾ, ਭਾਰਤ ਜਿੱਤ ਦੇ ਕੰਢੇ
ਨਾਟਿੰਘਮ, (ਏਜੰਸੀ)। ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਤੇਜ਼ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਤੀਸਰੇ ਕ੍ਰਿਕਟ ਟੈਸਟ 'ਚ ਇੰਗਲੈਂਡ ਵਿਰੁੱਧ ਇਤਿਹਾਸਕ ਜਿੱਤ ਹਾਸਲ ਕਰਨ ਅਤੇ ਪੰਜ ਮੈਚਾਂ ਦੀ ਲੜੀ 'ਚ ਸਕੋਰ 2-1 ਕਰਨ ਤੋਂ ਇੱਕ ਵਿਕਟ ਦੂਰ ਰਹਿ ਗਿਆ ਇੰਗਲੈਂਡ ਨੇ 521 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋ...
ਸੌਰਭ ਨੇ ਵਧਾਇਆ ਭਾਰਤ ਦਾ ਗੌਰਵ
ਏਸ਼ੀਆਡ ਤੀਸਰਾ ਦਿਨ : ਭਾਰਤ ਨੇ ਜਿੱਤੇ ਪੰਜ ਤਗਮੇ | Sourav Chaudhary
ਏਸ਼ੀਆਈ ਰਿਕਾਰਡ ਬਣਾ ਕੇ ਜਿੱਤਿਆ ਸੋਨ | Sourav Chaudhary
ਜਕਾਰਤਾ, (ਏਜੰਸੀ)। ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ 18ਵੀਆਂ ਏਸ਼ੀਆਈ ਖੇਡਾਂ 'ਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਦੇਸ਼ ਲਈ ਸੋਨ ਤ...
ਏਸ਼ੀਆਡ ਦੂਸਰਾ ਦਿਨ : ਭਾਰਤ ਨੂੰ ਤਿੰਨ ਤਗਮੇ, ਦੀਪਕ ਤੇ ਲਕਸ਼ੇ ਦੀ ਚਾਂਦੀ
ਪਾਲੇਮਬੰਗ, (ਏਜੰਸੀ)। ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਦੂਸਰੇ ਦਿਨ ਕੁਸ਼ਤੀ ਅਤੇ ਨਿਸ਼ਾਨੇਬਾਜ਼ੀ ਂਚ ਇੱਕ ਵਾਰ ਫਿਰ ਆਪਣਾ ਜਲਵਾ ਦਿਖਾਊੰਦਿਆਂ 1 ਸੋਨ ਅਤੇ 2 ਚਾਂਦੀ ਤਗਮਿਆਂ ਸਮੇਤ ਕੁੱਲ 3 ਤਗਮੇ ਜਿੱਤੇ। ਭਾਰਤ ਨੂੰਪਹਿਲੇ ਦਿਨ 1 ਸੋਨ ਤਗਮਾ ਅਤੇ 1 ਕਾਂਸੀ ਤਗਮਾ ਮਿਲਿਆ ਸੀ। ਦੂਸਰੇ ਦਿਨ ਭਾਰਤ ਨੂੰ ਸੋਨ ਤਗਮਾ ਦ...