ਸਿੰਧੂ ਇਤਿਹਾਸਕ ਸੋਨ ਤੋਂ ਇੱਕ ਕਦਮ ਦੂਰ, ਸਾਇਨਾ ਨੂੰ ਕਾਂਸੀ
ਵਿਸ਼ਵ ਦੀ ਨੰਬਰ ਇੱਕ ਖਿਡਾਰੀ ਨਾਲ ਹੋਵੇਗਾ ਫਾਈਨਲ | PV Sindhu
ਜਕਾਰਤਾ, (ਏਜੰਸੀ)। ਰਿਓ ਓਲੰਪਿਕ ਖੇਡਾਂ ਦੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਈਵੇਂਟ ਦੇ ਮਹਿਲਾ ਸਿੰਗਲ ਸੋਨ ਤਗਮੇ ਦੇ ਮੁਕਾਬਲੇ 'ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਅਤੇ ਇਹ ਪ੍ਰਾਪਤੀ ਹਾਸਲ ਕ...
ਰਾਣੀ ਦੀ ਹੈਟ੍ਰਿਕ, ਭਾਰਤ ਹੱਥੋਂ ਥਾਈਲੈਂਡ ਨੂੰ 5-0 ਦੀ ਮਾਤ
ਜਕਾਰਤਾ, (ਏਜੰਸੀ)। ਕਪਤਾਨ ਰਾਣੀ ਰਾਮਪਾਲ ਦੀ ਸ਼ਾਨਦਾਰ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾੱਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਨੂੰ 5-0 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਹਾੱਕੀ ਮੁਕਾਬਲਿਆਂ ਦੇ ਆਪਣੇ ਪੂਲ ਬੀ 'ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਭਾਰਤੀ ਟੀਮ ਸੈਮੀਫਾਈਨਲ 'ਚ ਆਪਣਾ ਸਥਾਨ ਪਹਿਲ...
ਨੀਰਜ ਨੇ ਰਾਸ਼ਟਰੀ ਰਿਕਾਰਡ ਨਾਲ ਜਿੱਤਿਆ ਸੋਨਾ, ਭਾਰਤ ਨੂੰ 3 ਚਾਂਦੀ ਤਗਮੇ ਵੀ
ਭਾਰਤ ਦਾ ਏਸ਼ੀਆਡ 'ਚ 8ਵਾਂ ਸੋਨ ਤਗਮਾ | Asian Games
ਜਕਾਰਤਾ, (ਏਜੰਸੀ)। ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਗਮ 'ਚ ਭਾਰਤ ਦੇ ਝੰਡਾ ਬਰਦਾਰ ਨੀਰਜ ਚੋਪੜਾ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ 88.06 ਮੀਟਰ ਦੀ ਜ਼ਬਰਦਸਤ ਥ੍ਰੋ ਨਾਲ 18ਵੀਆਂ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਦੀ ਨੇਜਾ ਸੁੱਟਣ ਦੇ ਮੁਕਾਬਲੇ '...
ਏਸ਼ੀਆਡ 8ਵਾਂ ਦਿਨ : 5 ਚਾਂਦੀ, 2 ਕਾਂਸੀ ਤਗਮਿਆਂ ਨਾਲ ਭਾਰਤ 9ਵੇਂ ਸਥਾਨ ‘ਤੇ
ਬੈਡਮਿੰਟਨ, ਕੇਨੋਈਂਗ ਤੇ ਤੀਰੰਦਾਜ਼ੀ 'ਚ ਤਗਮੇ ਪੱਕੇ
ਜਕਾਰਤਾ, (ਏਜੰਸੀ)। 18ਵੀਆਂ ਏਸ਼ੀਆਈ ਖੇਡਾਂ 8ਵੇਂ ਦਿਨ ਭਾਰਤ ਨੇ ਅਥਲੈਟਿਕਸ ਅਤੇ ਘੋੜਸਵਾਰੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਚਾਂਦੀ ਤਗਮੇ ਹਾਸਲ ਕੀਤੇ ਇਹਨਾਂ ਵਿੱਚੋਂ 3 ਅਥਲੈਟਿਕਸ 'ਚ ਮਹਿਲਾਵਾਂ ਦੀ 100 ਮੀਟਰ 'ਚ ਦੁੱਤੀ ਚੰਦ ਨੇ, 400 ਮੀਟਰ 'ਚ ਹਿਮਾ ਦ...
ਸਿੰਧੂ-ਸਾਇਨਾ ਨੇ ਰਚ ਦਿੱਤਾ ਇਤਿਹਾਸ
ਪਹਿਲੀ ਵਾਰ ਏਸ਼ੀਆਡ 'ਚ ਦੋ ਮਹਿਲਾ ਤਗਮੇ ਪੱਕੇ | PV Sindhu
ਜਕਾਰਤਾ, (ਏਜੰਸੀ)। ਓਲੰਪਿਕ ਚਾਂਦੀ ਤਗਮਾ ਜੇਤੂ ਪੀਵੀ ਸਿੰਧੂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਇਨਾ ਨੇਹਵਾਲ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਬੈਡਮਿੰਟਨ ਮਹਿਲਾ ਮੁਕਾਬਲਿਆਂ 'ਚ ਮਹਿਲਾ ਸਿੰਗਲ ਸੈਮੀਫਾਈਨਲ 'ਚ ਪਹੁੰਚ ਕੇ ਨਵਾਂ ਇਤਿਹਾਸ...
ਲਕਸ਼ਮਣ ਨੂੰ ਲਕਸ਼ਮਣ ਰੇਖਾ ਪਾਰ ਪਈ ਮਹਿੰਗੀ, ਕਾਂਸੀ ਤਗਮਾ ਖੁੱਸਿਆ
ਦੂਜੇ ਅਥਲੀਟ ਨੂੰ ਪਾਰ ਕਰਨ ਦੇ ਚੱਕਰ 'ਚ ਟਰੈਕ ਤੋਂ ਬਾਹਰ ਹੋਏ
ਜਕਾਰਤਾ, (ਏਜੰਸੀ)। ਭਾਰਤ ਦੇ ਲਕਸ਼ਮਣ ਗੋਵਿੰਦਨ ਦੀ 18ਵੀਆਂ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਂਚ ਪੁਰਸ਼ 10000 ਮੀਟਰ ਦੌੜ ਂਚ ਐਤਵਾਰ ਜ਼ ਕਾਂਸੀ ਤਗਮਾ ਜਿੱਤਣ ਦੀ ਖੁਸ਼ੀ ਜਿ਼ਆਦਾ ਦੇਰ ਟਿਕੀ ਨਾ ਰਹਿ ਸਕੀ ਅਤੇ ਉਸਨੂੰ ਅਯੋਗ ਕਰਾਰ ਦਿੱਤਾ ਗਿਆ।...
ਅਥਲੈਟਿਕਸ ‘ਚ ਦੁਤੀ ਨੇ ਰਚਿਆ ਇਤਿਹਾਸ, ਹਿਮਾ ਤੇ ਅਨਸ ਨੂੰ ਵੀ ਚਾਂਦੀ ਤਗਮੇ
ਜਕਾਰਤਾ, (ਏਜੰਸੀ)। ਫਰਾਟਾ ਦੌੜਾਕ ਦੁਤੀ ਚੰਦ ਨੇ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਦੀ 100 ਮੀਟਰ ਦੌੜ 'ਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਗਮਾ ਜਿੱਤ ਲਿਆ ਇੱਕ ਸਮੇਂ ਜੈਂਡਰ ਵਿਵਾਦ 'ਚ ਫਸੀ ਓੜੀਸ਼ਾ ਦੀ ਦੁਤੀ ਨੇ 100 ਮੀਟਰ ਦੇ ਫਾਈਨਲ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਇਸ ਈਵੇਂਟ 'ਚ ਸੋਨ, ਚਾਂ...
ਏਸ਼ੀਆਡ 8ਵਾਂ ਦਿਨ : ਭਾਰਤ ਨੂੰ ਘੁੜਸਵਾਰੀ ‘ਚ ਦੋ ਚਾਂਦੀ ਤਗਮੇ
ਦੋਵਾਂ ਤਗਮਿਆਂ 'ਚ ਬੰਗਲੁਰੂ ਦੇ ਫਵਾਦ ਮਿਰਜ਼ਾ ਦਾ ਹੱਥ ਰਿਹਾ | Asian Games
ਏਸ਼ੀਆਈ ਖੇਡਾਂ 2018 ਦੇ ਅੱਠਵੇਂ ਦਿਨ ਘੁੜਸਵਾਰੀ (ਇਕੁਏਸਟੇਰੀਅਨ) ਦੇ ਨਿੱਜੀ ਜੰਪਿੰਗ ਮੁਕਾਬਲੇ ਅਤੇ ਟੀਮ ਮੁਕਾਬਲੇ 'ਚ ਭਾਰਤੀ ਘੁੜਸਵਾਰਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਦੋ ਚਾਂਦੀ ਤਗਮੇ ਜਿੱਤੇ ਇਹਨਾਂ ਦੋਵਾਂ ਤਗਮਿਆਂ 'ਚ ਬੰ...
ਏਸ਼ੀਆਡ 2018 : ਸਕਵਾੱਸ਼ ‘ਚ ਕਾਂਸੀ ਤਗਮਿਆਂ ਨਾਲ ਕਰਨ ਪਿਆ ਸਬਰ
ਜਕਾਰਤਾ, (ਏਜੰਸੀ)। ਭਾਰਤ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਸੱਤਵੇਂ ਦਿਨ ਸੌਰਵ ਘੋਸ਼ਾਲ, ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਨੇ ਸਕਵਾੱਸ਼ ਮੁਕਾਬਲਿਆਂ ਦੇ ਸਿੰਗਲ ਵਰਗ ਦੇ ਮੈਚਾਂ 'ਚ ਤਿੰਨ ਕਾਂਸੀ ਤਗਮੇ ਦਿਵਾਵੇ ਭਾਰਤ ਦੇ ਇਹ ਤਿੰਨੇ ਖਿਡਾਰੀ ਸੈਮੀਫਾਈਨਲ 'ਚ ਪਹੁੰਚੇ ਅਤੇ ਇਹਨਾਂ ਨੂੰ ਆਪਣੇ ਮੈਚਾਂ 'ਚ ਹਾਰ ਕੇ ਕ...
ਇਰਾਨ ਦੇ ਮੋਰਾਦੀ ਨੇ ਤੋੜਿਆ ਵਿਸ਼ਵ ਸਨੈਚ ਰਿਕਾਰਡ
ਮੋਰਾਦੀ ਨੇ 19 ਸਾਲਾ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ
ਭਾਰਤ ਦੇ ਵਿਕਾਸ ਠਾਕੁਰ ਨੌਂ ਖਿਡਾਰੀਆਂ ਦੀ ਫੀਲਡ 'ਚ ਅੱਠਵੇਂ ਨੰਬਰ 'ਤੇ
ਜਕਾਰਤਾ, (ਏਜੰਸੀ)। ਭਾਰਤੀ ਖਿਡਾਰੀ ਵਿਕਾਸ ਠਾਕੁਰ ਨੇ ਏਸ਼ੀਆਈ (Asian Games) ਖੇਡਾਂ ਦੀ ਵੇਟਲਿਫਟਿੰਗ ਈਵੇਂਟ 'ਚ ਪੁਰਸ਼ਾਂ ਦੇ 94 ਕਿਗ੍ਰਾ ਭਾਰ ਵਰਗ 'ਚ ਨਿਰਾਸ਼ਾਜਨਕ ਪ੍ਰਦ...