ਏਸ਼ੀਆਡ 2018:ਜੋਸ਼ਨਾ ਨੇ 8 ਵਾਰ ਦੀ ਵਿਸ਼ਵ ਚੈਂਪੀਅਨ ਨੂੰ ਹਰਾਇਆ
ਭਾਰਤੀ ਮਹਿਲਾ ਸਕਵਾੱਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ ਨੂੰ 2-0 ਨਾਲ ਹਰਾ ਕੇ ਸੋਨ ਤਗਮੇ ਦੇ ਮੁਕਾਬਲੇ 'ਚ ਜਗ੍ਹਾ ਬਣਾ ਲਈ
ਜਕਾਰਤਾ, 31 ਅਗਸਤ
ਭਾਰਤੀ ਮਹਿਲਾ ਸਕਵਾੱਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਆਈ ਖੇਡਾਂ 'ਚ ਸਕਵਾੱਸ਼ ਮੁਕਾਬਲੇ ਦੀ ਮਹਿਲਾ ਟੀਮ ਵਰਗ ਦੇ ਸੈਮੀਫਾਈਨਲ ...
ਭਾਰਤ-ਪਾਕਿਸਤਾਨ ਪਹਿਲੀ ਵਾਰ ਨਹੀਂ ਖੇਡਣਗੇ ਸੋਨ ਤਗਮੇ ਲਈ, ਕੋਚ ਨੇ ਟੀਮ ਝੰਡੀ
ਕਾਂਸੀ ਤਗਮੇ ਲਈ ਭਿੜਨਗੇ ਅੱਜ
ਜਕਾਰਤਾ, 31 ਅਗਸਤ
ਭਾਰਤੀ ਹਾੱਕੀ ਟੀਮ ਦੀ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ 'ਚ ਮਲੇਸ਼ੀਆ ਹੱਥੋਂ ਸਡਨ ਡੈੱਥ 'ਚ ਸਨਸਨੀਖੇਜ਼ ਹਾਰ ਤੋਂ ਹੈਰਾਨ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਇਸ ਹਾਰ ਲਈ ਝੰਡ ਪਾਈ ਹੈ
ਪਿਛਲੀ ਚੈਂਪੀਅਨ ਹਾੱਕੀ ਟੀਮ ਇਸ ਹਾਰ ਤੋਂ ਬਾਅਦ ਸੋਨ ...
ਕੋਹਲੀ ਨੇ ਪਿੱਛੇ ਛੱਡੇ ਸਚਿਨ,ਸਹਿਵਾਗ, ਦ੍ਰਵਿੜ
ਸਾਊਥੈਂਪਟਨ, 31 ਅਗਸਤ
ਬਿਹਤਰੀਨ ਲੈਅ 'ਚ ਚੱਲ ਰਹੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ 'ਚ ਆਪਣੇ ਕਰੀਅਰ ਦੀਆਂ 6000 ਟੈਸਟ ਦੌੜਾਂ ਪੁਰੀਆਂ ਕਰ ਲਈਆਂ ਕੋਹਲੀ ਨੇ ਆਪਣੀ 119ਵੀਂ ਪਾਰੀ 'ਚ ਇਹ ਕਾਰਨਾਮਾ ਕੀਤਾ ਭਾਰਤ ਵੱਲੋਂ ਸਭ ਤੋਂ ਘੱਟ ਪਾਰੀਆਂ 'ਚ 6000 ਟੈਸਟ ਦੌੜਾਂ...
ਏਸ਼ੀਆਡ2018: ਮਹਿਲਾ ਹਾੱਕੀ ਸੋਨੇ ਦਾ ਸੁਪਨਾ ਟੁੱਟਿਆ, 20 ਸਾਲ ਬਾਅਦ ਜਿੱਤੀ ਚਾਂਦੀ
ਫਾਈਨਲ ਂਚ ਜਾਪਾਨ ਹੱਥੋਂ ਮਿਲੀ 1-2 ਦੀ ਮਾਤ
ਜਕਾਰਤਾ, 31 ਅਗਸਤ।
ਭਾਰਤੀ ਮਹਿਲਾ ਟੀਮ ਦਾ ਏਸ਼ੀਆਈ ਖੇਡਾਂ 'ਚ 36 ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਸੋਨ ਤਗਮਾ ਜਿੱਤਣ ਦਾ ਸੁਪਨਾ ਹਾਈ ਵੋਲਟੇਜ਼ ਫਾਈਨਲ 'ਚ ਜਾਪਾਨ ਹੱਥੋਂ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਮਹਿਲਾ ਟੀਮ 20 ਸਾਲ ਬਾਅਦ ਏਸ਼ੀਆਈ ਖੇਡਾਂ ਦੇ ਸੈਮੀਫਾ...
ਪੁਜਾਰਾ ਦਾ ਜੁਝਾਰੂ ਸੈਂਕੜਾ, ਭਾਰਤ ਨੂੰ ਵਾਧਾ
ਮੋਈਨ ਅਲੀ ਨੇ ਲਈਆਂ ਪੰਜ ਵਿਕਟਾਂ | Sports News
ਸਾਊਥੈਮਪਟਨ (ਏਜੰਸੀ)। ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (ਨਾਬਾਦ 132) ਦੇ 15ਵੇਂ ਸੈਂਕੜੇ ਅਤੇ ਉਸਦੀ ਪੁਛੱਲੇ ਬੱਲੇਬਾਜ਼ਾਂ ਨਾਲ ਮਹੱਤਵਪੂਰਨ ਭਾਈਵਾਲੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੇ ਦੂਸਰੇ ਦਿਨ 273 ਦੌੜਾਂ ਬਣਾ ਕੇ ਪਹਿਲੀ ਪਾ...
ਭਾਰਤ ਨੇ ਕੁੱਲ ਤਗਮਿਆਂ ਦੇ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਰਾਬਰੀ ਕੀਤੀ
ਗਵਾਂਗਝੂ 'ਚ 14 ਸੋਨ, 17 ਚਾਂਦੀ ਅਤੇ 34 ਕਾਂਸੀ ਤਗਮਿਆਂ ਸਮੇਤ 65 ਤਗਮੇ ਜਿੱਤੇ ਸਨ | Sports News
ਜਕਾਰਤਾ,(ਏਜੰਸੀ)। ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ 'ਚ ਸ਼ੁੱਕਰਵਾਰ ਨੂੰ ਮਹਿਲਾ ਹਾੱਕੀ ਦੇ ਚਾਂਦੀ ਤਗਮੇ ਸਮੇਤ ਕੁੱਲ ਛੇ ਤਗਮੇ ਜਿੱਤ ਕੇ ਏਸ਼ੀਆਈ ਖੇਡਾਂ ਦੇ ਇਤਿਹਾਸ 'ਚ ਕੁੱਲ ਸਭ ਤੋਂ ਜ਼ਿਆਦਾ 65 ਤਗਮੇ ਜਿੱ...
ਹਾੱਕੀ ਸੋਨ ਦੀਆਂ ਆਸਾਂ ਦੀ ‘ਸਡਨ ਡੈੱਥ’, ਸੈਮੀਫਾਈਨਲ ‘ਚ ਹਾਰਿਆ ਭਾਰਤ
ਕਾਂਸੀ ਤਗਮੇ ਲਈ ਮੁਕਾਬਲਾ ਪਾਕਿਸਤਾਨ ਨਾਲ
ਜਕਾਰਤਾ (ਏਜੰਸੀ)। ਭਾਰਤ ਦਾ ਏਸ਼ੀਆਈ ਖੇਡਾਂ ਦੀ ਪੁਰਸ਼ ਹਾੱਕੀ ਮੁਕਾਬਲਿਆਂ 'ਚ ਆਪਣਾ ਸੋਨ ਤਗਮਾ ਬਰਕਰਾਰ ਰੱਖਣ ਅਤੇ ਟੋਕੀਓ ਓਲੰਪਿਕ ਟਿਕਟ ਪਾਉਣ ਦਾ ਸੁਪਨਾ ਮਲੇਸ਼ੀਆ ਹੱਥੋਂ ਸਡਨ ਡੈੱਥ 'ਚ ਦਿਲ ਤੋੜਨ ਵਾਲੀ ਹਾਰ ਨਾਲ ਟੁੱਟ ਗਿਆ ਭਾਰਤ ਨੂੰ ਮਲੇਸ਼ਿਆਈ ਟੀਮ ਨੇ ਸਡਨ ਡੈੱਥ ...
ਏਸ਼ੀਆਡ 2018 12ਵਾਂ ਦਿਨ : ਇਤਿਹਾਸਕ ਰਹੀ ਭਾਰਤੀ ਅਥਲੈਟਿਕਸ ਮੁਹਿੰਮ, ਆਖ਼ਰੀ ਦਿਨ ਵੀ ਦੋ ਸੋਨ
ਆਖ਼ਰੀ ਦਿਨ ਜਾਨਸਨ ਤੇ ਮਹਿਲਾ ਰਿਲੇਅ ਟੀਮ ਨੇ ਜਿੱਤਿਆ ਸੋਨਾ | Asiad Game
ਭਾਰਤ ਤੀਸਰੇ ਸਰਵਸ੍ਰੇਸ਼ਠ ਪ੍ਰਦਰਸ਼ਨ ਤੱਕ ਪਹੁੰਚਿਆ | Asiad Game
ਜਕਾਰਤਾ, (ਏਜੰਸੀ)। ਮੱਧ ਦੂਰੀ ਦੇ ਦੌੜਾਕ ਜਿਨਸਨ ਜਾੱਨਸਨ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ 18ਵੀਆਂ ਏਸ਼ੀਆਈ ਖੇਡਾਂ ਦੀ 1500 ਮੀਟਰ ਦੌੜ 'ਚ ਸੋ...
ਭਾਰਤ ਨੇ ਇੰਗਲੈਂਡ ਨੂੰ 246 ‘ਤੇ ਸਮੇਟਿਆ
ਸੈਮ ਕਰੇਨ ਅਤੇ ਮੋਈਨ ਨੇ ਰੱਖੀ ਇੰਗਲੈਂਡ ਦੀ ਇੱਜ਼ਤ | Cricket News
ਸਾਊਥੰਪਟਨ, (ਏਜੰਸੀ)। ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਤੇਜ਼ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਇੰਗਲੈਂਡ ਨੂੰ ਇੱਕ ਵਾਰ ਫਿਰ ਝੰਜੋੜਦੇ ਹੋਏ ਚੌਥੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ 246 ਦੌੜਾਂ 'ਤੇ ਸਮੇਟ ਦਿੱਤਾ ਭਾਰਤ ਨੇ ਪਹਿਲ...
ਦੋ ਗਰੈਂਡ ਸਲੈਮ ਜੇਤੂ ਮੁਗੁਰੁਜਾ ਕੁਆਲੀਫਾਇਰ ਤੋਂ ਹਾਰੀ
ਸੇਰੇਨਾ ਭਿੜੇਗੀ ਵੱਡੀ ਭੈਣ ਨਾਲ | Grand Slam
ਇਸਨਰ 38 ਏਸ ਦੀ ਬਦੌਲਤ ਜਿੱਤ ਹਾਸਲ ਕਰਨ ਦਾ ਮੌਕਾ | Grand Slam
ਨਿਊਯਾਰਕ, (ਏਜੰਸੀ)। ਗਰੈਂਡ ਸਲੈਮ ਯੂ.ਐਸ.ਓਪਨ ਦੇ ਤੀਸਰੇ ਗੇੜ 'ਚ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਪੇਨ ਦੀ ਗਰਬਾਈਨ ਮੁਗੁਰੁਜਾ ਨੂੰ ਚੈੱਕ ਗਣਰਾਜ ਦੀ ਕੁਆਲੀਫਾਇਰ ਹੱਥੋਂ ਉਲਟਫੇ...