ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਖੇਡ ਮੰਤਰੀ ਮੀਤ...

    ਖੇਡ ਮੰਤਰੀ ਮੀਤ ਹੇਅਰ ਦੀ ਪ੍ਰੈਸ ਕਾਨਫਰੰਸ

    ਖੇਡ ਮੰਤਰੀ ਮੀਤ ਹੇਅਰ ਦੀ ਪ੍ਰੈਸ ਕਾਨਫਰੰਸ

    • ਨਵਾਂ ਮਾਹੌਲ ਪੰਜਾਬ ਚ ਸ਼ੁਰੂ ਹੋ ਚੁੱਕਿਆ ਹੈ।
    • ਖਿਡਾਰੀਆਂ ਦੇ ਨਾਲ ਹੀ ਵਿਧਾਇਕ ਅਤੇ ਮੰਤਰੀ ਵੀ ਭਾਗ ਲੈ ਰਹੇ ਹਨ
    • ਪੰਜਾਬ ਆਉਣ ਵਾਲੇ ਸਮੇਂ ਵਿੱਚ ਮੁੜ ਤੋਂ ਨੰਬਰ 1 ਆਏਗਾ
    • ਖਿਡਾਰੀਆਂ ਨੂੰ ਇੰਟਰਨੈਸ਼ਨਲ ਤੱਕ ਕਿਵੇਂ ਲੈ ਕੇ ਜਾਣਾ ਹੈ, ਇਹ ਸਾਡੀ ਸੋਚ ਹੈ।
    • ਬਲਬੀਰ ਸਿੰਘ ਸੀਨਿਅਰ ਵਜੀਫਾ ਸਕੀਮ
    • ਹਰ ਮਹੀਨੇ ਮਿਲੇਗਾ ਵਜੀਫਾ
    • ਸੀਨੀਅਰ ਨੂੰ 8 ਹਜਾਰ ਰੁਪਏ ਹਰ ਮਹੀਨੇ ਮਿਲੇਗਾ
    • ਡਾਈਟ ਨੂੰ 100 ਤੋਂ 125 ਕੀਤਾ ਗਿਆ ਹੈ
    • ਸਿਹਤ ਬੀਮਾਂ ਕਰਵਾਉਣ ਜਾ ਰਹੇ ਹਾਂ
    • ਅੱਜ ਤੋਂ ਪਹਿਲਾਂ ਸਪੋਰਟਸ ਡਿਪਾਰਟਮੈਂਟ ਨੂੰ ਕਿਸੇ ਨੇ ਵੀ ਨਹੀਂ ਪੁੱਛਿਆ
    • 220 ਕੋਚ ਜਲਦੀ ਭਰਨ ਜਾ ਰਹੇ ਹਾਂ
    • ਹੇਠਲੇ ਲੈਵਲ ਤੇ ਵੀ ਕੋਚ ਦਿੱਤੇ ਜਾਣਗੇ ਅਗਲੇ ਸਾਲ ਤੱਕ 500 ਕੋਚ ਭਰਤੀ ਹੋਣਗੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here