ਸਾਡੇ ਨਾਲ ਸ਼ਾਮਲ

Follow us

20.3 C
Chandigarh
Saturday, February 28, 2026
More
    Home Breaking News ਜ਼ੇਲ੍ਹ ’ਚੋਂ ਸਿ...

    ਜ਼ੇਲ੍ਹ ’ਚੋਂ ਸਿੱਧੂ ਦੀ ਰਿਹਾਈ ਨੇ ਸਮਰਥਕ ਥਕਾਏ

    Sidhu

    ਸਵੇਰ ਵੇਲੇ ਜੇਲ੍ਹ ਅੱਗੇ ਲੱਗਿਆ ਜਮਾਵੜਾ ਦੁਪਹਿਰ ਤਕ ਘਟਿਆ | Sidhu

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਨਵਜੋਤ ਸਿੰਘ ਸਿੱਧੂ (Sidhu) ਦੀ ਰਿਹਾਈ ਦੇ ਇੰਤਜਾਰ ’ਚ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਥਕਾ ਦਿੱਤੇ ਹਨ। ਆਲਮ ਇਹ ਰਿਹਾ ਕੀ ਸਵੇਰ ਤੋ ਹਮ ਹੁਮਾ ਕੇ ਪੁੱਜੇ ਸਮਰਥਕ ਦੁਪਹਿਰ ਤੱਕ ਸਿੱਧੂ ਦੇ ਇੰਤਜਾਰ ’ਚ ਮੁਰਝਾਏ ਹੋਏ ਨਜਰ ਆਏ।

    ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ PSPCL ਦੇ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ

    ਪਹਿਲਾਂ ਕੇਂਦਰੀ ਜ਼ੇਲ੍ਹ ਪਟਿਆਲਾ ਤੋ ਸਿੱਧੂ ਦੀ ਰਿਹਾਈ 12 ਵਜੇ ਦੇ ਕਰੀਬ ਦੱਸੀ ਗਈ ਸੀ ਪਰ ਅਜਿਹਾ ਨਹੀਂ ਹੋਇਆ। ਦੁਪਹਿਰ 3 ਵਜੇ ਤੱਕ ਨਵਜੋਤ ਸਿੱਧੂ ਦੀ ਝਾਕ ਚ ਕੇਂਦਰੀ ਜੇਲ੍ਹ ਅੱਗੇ ਖੜੇ ਸਮਰਥਕ ਪੂਰੀ ਤਰ੍ਹਾਂ ਥੱਕੇ ਹੋਏ ਮਹਿਸੂਸ ਕਰ ਰਹੇ ਸਨ ਅਤੇ ਇਸ ਦੇ ਨਾਲ ਹੀ ਕਾਫੀ ਲੋਕ ਆਪਣੇ ਘਰਾਂ ਨੂੰ ਵੀ ਪਰਤ ਚੁੱਕੇ। ਸਵੇਰ ਤੋਂ ਹੀ ਲਮ ਸਾਬਕਾ ਮੰਤਰੀ ਲਾਲ ਸਿੰਘ, ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਅਸਵਨੀ ਸੇਖੜੀ, ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਸਾਬਕਾ ਸਹਿਰੀ ਕਾਂਗਰਸ ਪ੍ਰਧਾਨ ਨਰਿੰਦਰ ਪਾਲ ਲਾਲੀ ਸਿਮੇਤ ਗੱਡੀ ਵੱਡੀ ਗਿਣਤੀ ਸਮਰਥਕ ਸਿੱਧੂ ਦੇ ਇੰਤਜਾਰ ਸਨ। (Sidhu)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here