ਲੱਤ ‘ਚ ਗੋਲੀ ਮਾਰਕੇ ਮੋਟਰਸਾਈਕਲ ਲੈਕੇ ਹੋਏ ਫਰਾਰ

Fleeing, Groom, Shot

ਲੱਤ ‘ਚ ਗੋਲੀ ਮਾਰਕੇ ਮੋਟਰਸਾਈਕਲ ਲੈਕੇ ਹੋਏ ਫਰਾਰ

ਜੀਂਦ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਸਫੀਦੋਂ ਵਿਖੇ ਬੀਤੀ ਰਾਤ ਚਾਰ ਬਦਮਾਸ਼ਾਂ ਨੇ ਦੋ ਨੌਜਵਾਨਾਂ ‘ਤੇ ਗੋਲੀਆਂ ਚਲਾਈਆਂ ਅਤੇ ਮੋਟਰਸਾਈਕਲ ਖੋਹ ਲਿਆ। ਪੁਲਿਸ ਨੇ ਦੱਸਿਆ ਕਿ ਜਸਵੰਤ ਅਤੇ ਅਮਰੀਕ ‘ਤੇ ਸਫੀਦੋਂ ਉਪ ਮੰਡਲ ਪਿੰਡ ‘ਚ ਮਲਿਕਪੁਰ-ਦੀਦਵਾੜਾ ਸੜਕ ‘ਤੇ ਹਮਲਾ ਹੋਇਆ ਸੀ। ਜਸਵੰਤ ਦੀ ਲੱਤ ‘ਚ ਗੋਲੀ ਲੱਗੀ ਸੀ।

Killed, Gun Attack, Iraq

ਬਦਮਾਸ਼ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਅਮਰੀਕ ਨੇ ਦੱਸਿਆ ਕਿ ਉਹ ਜ਼ਖਮੀ ਜਸਵੰਤ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਪਹੁੰਚੇ, ਜਿੱਥੋਂ ਜਸਵੰਤ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here