‘ਆਪ’ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਸਦਮਾ, ਵੱਡੇ ਭਰਾ ਦਾ ਦੇਹਾਂਤ

Sanjeev

ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ। ਜਦੋਂ ਉਨਾਂ ਦੇ ਵੱਡੇ ਭਰਾ ਰਾਜੀਵ ਅਰੋੜਾ (ਬਿੱਟੂ) ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਰਾਜੀਵ ਅਰੋੜਾ 64 ਸਾਲਾਂ ਦੇ ਸਨ। ਜਿੰਨਾਂ ਦਾ ਸਸਕਾਰ ਸਿਵਲ ਲਾਇਨ ਸਮਸਾਨਘਾਟ (ਕੇ.ਵੀ.ਐੱਮ. ਸਕੂਲ ਦੇ ਪਿੱਛੇ) ਵਿਖੇ ਸ਼ਾਮ ਸਾਢੇ 5 ਵਜੇ ਹੋਵੇਗਾ। ਉਕਤ ਦੁੱਖ ਭਰੀ ਖ਼ਬਰ ਫੈਲਦਿਆਂ ਹੀ ਪਰਿਵਾਰ ਨਾਲ ਹਮਦਰਦੀ ਰੱਖਣ ਵਾਲਿਆਂ ਦਾ ਸੰਜੀਵ ਅਰੋੜਾ ਦੇ ਘਰ ਪਹੁੰਚਣਾ ਸ਼ੁਰੂ ਹੋ ਗਿਆ। (Sanjeev Arora)

ਇਹ ਵੀ ਪੜ੍ਹੋ : ICC World Cup 2023 : ਅੱਜ ਖੇਡੇ ਜਾਣਗੇ ਦੋ ਮੁਕਾਬਲੇ, ਪੜ੍ਹੋ ਖਾਸ ਗੱਲਾਂ

LEAVE A REPLY

Please enter your comment!
Please enter your name here