ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਨਮ ਅੱਖਾਂ ਨਾਲ ...

    ਨਮ ਅੱਖਾਂ ਨਾਲ ਸ਼ਹੀਦ ਸੁਰੇਂਦਰ ਨੂੰ ਦਿੱਤੀ ਗਈ ਵਿਦਾਈ, ਸਲਾਮੀ ਨਾਲ ਹੋਇਆ ਅੰਤਿਮ ਸਸਕਾਰ

    ਨਮ ਅੱਖਾਂ ਨਾਲ ਸ਼ਹੀਦ ਸੁਰੇਂਦਰ ਨੂੰ ਦਿੱਤੀ ਗਈ ਵਿਦਾਈ, ਸਲਾਮੀ ਨਾਲ ਹੋਇਆ ਅੰਤਿਮ ਸਸਕਾਰ

    ਹਿਸਾਰ (ਸੱਚ ਕਹੂੰ ਨਿਊਜ਼)। ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿੱਚ ਤਾਇਨਾਤ ਹਿਸਾਰ ਜ਼ਿਲ੍ਹੇ ਦੇ ਪਿੰਡ ਖੜਕਰੀ ਦਾ ਰਹਿਣ ਵਾਲਾ 24 ਸਾਲਾ ਕਾਂਸਟੇਬਲ ਸੁਰੇਂਦਰ ਕਾਲੀਰਾਮਨਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਦੇਹ ਅੱਜ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਰਕਰੀ ਵਿਖੇ ਲਿਆਂਦੀ ਗਈ। ਇਥੇ ਉਨ੍ਹਾਂ ਦਾ ਸਸਕਾਰ ਸਲਾਮੀ ਨਾਲ ਕੀਤਾ ਗਿਆ।

    ਪਰਿਵਾਰ ਦੀ ਵਿੱਤੀ ਸਥਿਤੀ ਕਮਜੋਰ

    ਪਿੰਡ ਦੇ ਸਰਪੰਚ ਮਨਜੀਤ ਅਨੁਸਾਰ ਸੁਰੇਂਦਰ ਦੇ ਪਰਿਵਾਰ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੈ। ਸੁਰੇਂਦਰ ਦੀ ਮੌਤ ਨਾਲ ਪਰਿਵਾਰ ਬਹੁਤ ਦੁਖੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ