ਸਾਡੇ ਨਾਲ ਸ਼ਾਮਲ

Follow us

23.2 C
Chandigarh
Wednesday, February 11, 2026
More
    Home Breaking News Shah Satnam J...

    Shah Satnam Ji Boys School ਸ੍ਰੀ ਗੁਰੂਸਰ ਮੋਡੀਆ : ਵਿਦਿਆਰਥੀ ਸ਼ਾਨਪ੍ਰੀਤ ਇੰਸਾਂ ਦੀ ਸੂਬਾ ਪੱਧਰੀ ਮੁਕਾਬਲੇ ਲਈ ਚੋਣ

    Shah Satnam Ji Boys School

    Shah Satnam Ji Boys School: ਖੂਈਆਂ ਸਰਵਰ/ਸ੍ਰੀ ਗੁਰੂਸਰ ਮੋਡੀਆ (ਮੇਵਾ ਸਿੰਘ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ (ਰਾਜਸਥਾਨ) ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਅੱਠਵੀਂ ਕਲਾਸ ਦੇ ਵਿਦਿਆਰਥੀ ਸ਼ਾਨਪ੍ਰੀਤ ਇੰਸਾਂ ਪੁੱਤਰ ਸੁਭਾਸ਼ ਚੰਦਰ ਇੰਸਾਂ ਵਾਸੀ ਸੱਪਾਂਵਾਲੀ ਬਲਾਕ ਖੂਈਆਂ ਸਰਵਰ ਜ਼ਿਲ੍ਹਾ ਫਾਜ਼ਿਲਕਾ ਨੇ ਮੀਤ ਫੁੱਟਬਾਲ ਕਲੱਬ ਸ੍ਰੀ ਗੁਰੂਸਰ ਮੋਡੀਆ ਵੱਲੋਂ ਖੇਡੋ ਪੰਜਾਬ ਅੰਡਰ-17 ਲੜਕੇ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜੋ ਕੇ ਫਾਜ਼ਿਲਕਾ ਵਿਖੇ ਹੋਏ ’ਚ ਹਿੱਸਾ ਲਿਆ ਇਨ੍ਹਾਂ ਮੁਕਾਬਲਿਆਂ ਦੇ ਆਧਾਰ ’ਤੇ ਸ਼ਾਨਪ੍ਰੀਤ ਇੰਸਾਂ ਦੀ ਸਟੇਟ ਪੱਧਰ ’ਤੇ ਖੇਡਣ ਲਈ ਚੋਣ ਹੋਈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਸ਼ਾਨਪ੍ਰੀਤ ਇੰਸਾਂ ਤੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਪੜ੍ਹਾਈ ਦੇ ਨਾਲ ਖੇਡਾਂ ’ਚ ਹੋਰ ਵੀ ਸਖ਼ਤ ਮਿਹਨਤ ਕਰਕੇ ਬੁਲੰਦੀਆਂ ਪਾਰ ਕਰਨ ਲਈ ਪੇ੍ਰਰਿਤ ਕੀਤਾ।

    Read Also : MSG Maha Paropkar Diwas: ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਹਾਂ

    LEAVE A REPLY

    Please enter your comment!
    Please enter your name here