ਸਰਸਾ ਦੇ ਸੈਸ਼ਨ ਜੱਜ ਡਾ.ਅਸ਼ੋਕ ਕੁਮਾਰ ਪਹੁੰਚੇ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ

Sessions Judge Sirsa
ਸੁਨਾਮ: ਸੈਸ਼ਨ ਜੱਜ ਡਾ.ਅਸ਼ੋਕ ਕੁਮਾਰ ਦਾ ਸਨਮਾਨ ਕਰਦੇ ਹੋਏ ਪਤਵੰਤੇ।

ਡਾ. ਅਸ਼ੋਕ ਕੁਮਾਰ ਸ਼ੈਸ਼ਨ ਜੱਜ ਦਾ ਕੀਤਾ ਕੀਤਾ ਸਨਮਾਨ

ਸੁਨਾਮ ਊਧਮ ਸਿੰਘ ਵਾਲਾ,(ਕਰਮ ਥਿੰਦ)। ਡਾ. ਅਸ਼ੋਕ ਕੁਮਾਰ ਸ਼ੈਸ਼ਨ ਜੱਜ ਸਰਸਾ (Sessions Judge Sirsa) ਦਾ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਪਹੁੰਚਣ ’ਤੇ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਮੇਨ ਅਤੇ ਸਰਾਫ਼ਾ ਬਾਜ਼ਾਰ ਦੇ ਪ੍ਰਧਾਨ ਸੋਨੂੰ ਵਰਮਾ ਵੱਲੋਂ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ : ਜ਼ਿਲ੍ਹਾ ਪਟਿਆਲਾ ਦੇ ਥਾਣਿਆਂ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਚੁਣਿਆ

ਡਾਕਟਰ ਅਸ਼ੋਕ ਕੁਮਾਰ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਊਧਮ ਸਿੰਘ ਦੀ ਪਵਿੱਤਰ ਧਰਤੀ ’ਤੇ ਪਹੁੰਚ ਕੇ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ ਹੈ, ਆਜ਼ਾਦੀ ਦੀ ਲੜਾਈ ਦੇ ਸਿਰਮੌਰ ਨਾਇਕ ਸ਼ਹੀਦ-ਏ-ਆਜ਼ਮ ਊਧਮ ਸਿੰਘ ਜੀ ਪੂਰੀ ਦੁਨੀਆ ਲਈ ਇਕ ਮਿਸਾਲ ਹਨ, ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ।

Sessions Judge Sirsa
ਸੁਨਾਮ: ਸੈਸ਼ਨ ਜੱਜ ਡਾ.ਅਸ਼ੋਕ ਕੁਮਾਰ ਦਾ ਸਨਮਾਨ ਕਰਦੇ ਹੋਏ ਪਤਵੰਤੇ।

 

LEAVE A REPLY

Please enter your comment!
Please enter your name here