ਸਾਡੇ ਨਾਲ ਸ਼ਾਮਲ

Follow us

22.8 C
Chandigarh
Friday, February 13, 2026
More
    Home ਇੱਕ ਨਜ਼ਰ ਸੈਂਸੈਕਸ &#821...

    ਸੈਂਸੈਕਸ ‘ਚ ਆਈ ਭਾਰੀ ਗਿਰਾਵਟ

    Sensex

    ਸੈਂਸੈਕਸ ‘ਚ ਆਈ ਭਾਰੀ ਗਿਰਾਵਟ

    ਮੁੰਬਈ। ਕੋਰੋਨਾ ਵਾਇਰਸ ਮਹਾਮਾਰੀ ਕੋਵਿਡ-19 ਦੀ ਵਧਦੀ ਚਿੰਤਾਵਾਂ ਨਾਲ ਦੇਸ਼ ਦੇ ਸ਼ੇਅਰ ਬਾਜਾਰ ‘ਚ ਵੀ ਕਾਫੀ ਅਸਰ ਵੇਖਣ ਨੂੰ ਮਿਲਿਆ ਹੈ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਕਿ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਤੇ ਖੁੱਲ੍ਹਿਆ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 887.70 ਅੰਕ ਯਾਨੀ ਕਿ 2.80 ਫੀਸਦੀ ਦੀ ਗਿਰਾਵਟ ਨਾਲ 30760.30 ‘ਤੇ  ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 251.10 ਅੰਕ ਯਾਨੀ ਕਿ 2.71 ਫੀਸਦੀ ਦੀ ਗਿਰਾਵਟ ਨਾਲ 9010.75 ‘ਤੇ ਖੁੱਲ੍ਹਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here