ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Fazilka News:...

    Fazilka News: ਗਰਿੱਡ ਸਬ ਸਟੇਸ਼ਨ ਇੰਪ ਯੂਨੀਅਨ ਦੀ ਫਾਜ਼ਿਲਕਾ ਡਵੀਜ਼ਨ ਦੀ ਚੋਣ

    Fazilka News
    ਫਾਜ਼ਿਲਕਾ : ਚੁਣੇ ਹੋਏ ਅਹੁਦੇਦਾਰਾਂ ਦੀ ਦੀ ਇੱਕ ਤਸਵੀਰ। ਤਸਵੀਰ : ਰਜਨੀਸ਼ ਰਵੀ

    ਹਰਦੇਵ ਸਿੰਘ ਕਾਠਗੜ੍ਹ ਬਣੇ ਪ੍ਰਧਾਨ

    (ਰਜਨੀਸ਼ ਰਵੀ) ਫਾਜਿਲਕਾ। ਗਰਿੱਡ ਸਬ ਸਟੇਸ਼ਨ ਇੰਪ ਯੂਨੀਅਨ (ਰਜਿ 24) ਦੀ ਫਾਜ਼ਿਲਕਾ ਡਵੀਜ਼ਨ ਕਮੇਟੀ ਦੀ ਚੋਣ ਕਰਵਾਈ ਗਈ ਜਿਸ ਵਿਚ ਸਰਬਸੰਮਤੀ ਨਾਲ ਹਰਦੇਵ ਸਿੰਘ ਕਾਠਗੜ੍ਹ ਪ੍ਰਧਾਨ, ਬਣਾਇਆ ਗਿਆ। Fazilka News

    ਇਹ ਵੀ ਪੜ੍ਹੋ: Punjab Panchayat Election: ਪੰਜਾਬ ਪੰਚਾਇਤ ਚੋਣ ਮਾਮਲੇ ਦੀ ਸੁਣਵਾਈ ਮੁਲਤਵੀ, ਜਾਣੋ ਕਾਰਨ

    ਸੂਬਾ ਜਨਰਲ ਸਕੱਤਰ ਸੁਖਵਿੰਦਰ ਭਗਤ ਦੀ ਅਗਵਾਈ ਹੇਠ ਚੋਣ ਵਿੱਚ ਮਹੇਸ਼ ਕੁਮਾਰ ਸਕੱਤਰ, ਮਹਿੰਦਰ ਕੁਮਾਰ ਮੀਤ ਪ੍ਰਧਾਨ, ਸੁਸ਼ੀਲ ਕੁਮਾਰ ਜੁਆਇੰਟ ਸੈਕਟਰੀ,ਸੁਰਿੰਦਰ ਸਿੰਘ ਕੈਸ਼ੀਅਰ,ਅਤੁਲ ਅਨੇਜਾ ਪ੍ਰੈਸ ਸੱਕਤਰ,ਮਨਦੀਪ ਸਿੰਘ ਸਲਾਹਕਾਰ ਚੁਣੇ ਗਏ। ਇਸ ਮੌਕੇ ਚੁਣੇ ਹੋਏ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਉਹਨਾਂ ਦੀਆਂ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ।

    LEAVE A REPLY

    Please enter your comment!
    Please enter your name here