ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਵੇਖੋ ਇੰਸਟਾਗ੍ਰ...

    ਵੇਖੋ ਇੰਸਟਾਗ੍ਰਾਮ ’ਤੇ ਸੋਹਣੇ ਸਤਿਗੁਰੂ ਜੀ ਨੇ ਪਾਈ ਨਵੀਂ ਰੀਲ

    ਵੇਖੋ ਇੰਸਟਾਗ੍ਰਾਮ ’ਤੇ ਸੋਹਣੇ ਸਤਿਗੁਰੂ ਜੀ ਨੇ ਪਾਈ ਨਵੀਂ ਰੀਲ

    ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਨਿੱਚਰਵਾਰ ਨੂੰ ਇੰਸਟਾਗ੍ਰਾਮ ’ਤੇ ਨਵੀਂ ਰੀਲ ਪੋਸਟ ਕੀਤੀ। ਜਿਸ ਵਿੱਚ ਪੂਜਨੀਕ ਗੁਰੂ ਜੀ ਨੇ ਆਪਣੇ ਨਵੇਂ ਭਜਨ ’ਜਾਗੋ ਦੇਸ਼ ਦੇ ਲੋਕੋ’ ’ਤੇ ਸਾਧ-ਸੰਗਤ ਦੀ ਇੱਕ ਵੀਡਿਓ ਪੋਸਟ ਕੀਤੀ ਹੈ।।

    ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਯੂਟਿਊਬ ਚੈਨਲ ’ਤੇ ਲਾਈਵ ਆ ਕੇ ਸਮਾਜ ਦੇ ਨੌਜਵਾਨਾਂ ਨੂੰ ਨਵੀਂ ਸੇਧ ਦੇ ਰਹੇ ਹਨ। ਪੂਜਨੀਕ ਗੁਰੂ ਜੀ ਰੂਹਾਨੀ ਸ਼ਬਦਾਂ ਰਾਹੀਂ ਸਾਧ-ਸੰਗਤ ਨੂੰ ਕਈ ਮੁੱਦਿਆਂ ’ਤੇ ਸੇਧ ਦੇ ਰਹੇ ਹਨ, ਆਪਣੀ ਆਤਮ-ਸ਼ਕਤੀ ਨੂੰ ਕਿਵੇਂ ਵਧਾਉਣਾ ਹੈ, ਕਿਵੇਂ ਤਰੱਕੀ ਕਰਨੀ ਹੈ, ਕ੍ਰੋਧ ਨੂੰ ਕਿਵੇਂ ਸ਼ਾਂਤ ਕਰਨਾ ਹੈ।

    ਪੂਜਨੀਕ ਗੁਰੂ ਜੀ ਯੂਟਿਊਬ ਅਤੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਸਾਧ ਸੰਗਤ ਦਾ ਹਾਲ-ਚਾਲ ਪੁੱਛਣਾ, ਸਾਧ ਸੰਗਤ ਦੇ ਹੌਸਲੇ ਨੂੰ ਹੋਰ ਵੀ ਵਧਾ ਰਹੇ ਹਨ। ਸਾਧ ਸੰਗਤ ਆਪੋ-ਆਪਣੇ ਤਰੀਕੇ ਨਾਲ ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਦੇਣ ਦੀ ਖੁਸ਼ੀ ਮਨਾ ਰਹੀ ਹੈ, ਕੋਈ ਆਪਣੇ ਘਰਾਂ ਨੂੰ ਰੰਗੋਲੀ, ਦੀਵਿਆਂ ਦੀਆਂ ਕਤਾਰਾਂ ਨਾਲ ਸਜਾ ਰਿਹਾ ਹੈ, ਕੋਈ ਇਸ ਖੁਸ਼ੀ ਵਿੱਚ ਖੂਨਦਾਨ ਕਰ ਰਿਹਾ ਹੈ, ਕੋਈ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ। ਆਓ ਦੇਖੀਏ ਪੂਜਨੀਕ ਗੁਰੂ ਜੀ ਦੀ ਨਵੀਂ ਰੀਲ…

    https://www.instagram.com/reel/ClJZOfBvoGj/?igshid=NTFlZDUzZmM=

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here