ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਮੋਦੀ-ਜਿਨਪਿੰਗ ...

    ਮੋਦੀ-ਜਿਨਪਿੰਗ ਵਿਚਕਾਰ ਦੂਜੀਪ ਗੈਰ-ਰਸਮੀ ਬੈਠਕ ਸ਼ੁਰੂ

    Second, Informal, Meeting, Between ,Modi Jinping, Starts

    ਮੋਦੀ-ਜਿਨਪਿੰਗ ਵਿਚਕਾਰ ਦੂਜੀਪ ਗੈਰ-ਰਸਮੀ ਬੈਠਕ ਸ਼ੁਰੂ Modi

    ਮਹਾਬਲੀਪੁਰਮ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਸ਼ਨਿੱਚਰਵਾਰ ਨੂੰ ਇੱਥੇ ਤਾਜ ਹੋਟਲ ਕੋਵ ਰਿਜ਼ਾਰਟ ‘ਚ ਦੂਜੀ ਗੈਰ-ਰਸਮੀ ਬੈਠਕ ਸ਼ੁਰੂ ਹੋ ਗਈ। ਦੋਵਾਂ ਨੇਤਾਵਾਂ ਵਿਚਕਾਰ ਇਹ ਬੈਠਕ 40 ਤੋਂ 50 ਮਿੰਟ ਤੱਕ ਚੱਲਣ ਦੀ ਸੰਭਾਵਨਾ ਹੈ। ਇਸ ਬੈਠਕ ‘ਚ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਕੌਮਾਂਤਰੀ ਤੇ ਖ਼ੇਤਰੀ ਮੁੱਦਿਆ ‘ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਮੋਦੀ ਨੇ ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਹੋਟਲ ਪਹੁੰਚਣ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। Modi

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Modi

     

    LEAVE A REPLY

    Please enter your comment!
    Please enter your name here