ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News School Closed...

    School Closed: 5 ਫਰਵਰੀ ਤੱਕ 12ਵੀਂ ਤੱਕ ਦੇ ਸਕੂਲ ਰਹਿਣਗੇ ਬੰਦ, ਜਾਣੋ ਕਾਰਨ

    School Closed
    School Closed: 5 ਫਰਵਰੀ ਤੱਕ 12ਵੀਂ ਤੱਕ ਦੇ ਸਕੂਲ ਰਹਿਣਗੇ ਬੰਦ, ਜਾਣੋ ਕਾਰਨ
    School Closed: ਵਾਰਾਣਸੀ। ਮਹਾਂਕੁੰਭ ’ਚ ਸ਼ਰਧਾਲੂਆਂ ਦੀ ਆਮਦ ਨਾ ਸਿਰਫ ਕੁੰਬ ਵਿੱਚ, ਬਲਕਿ ਕਾਸ਼ੀ ਵਿੱਚ ਵੀ ਵੱਧ ਰਹੀ ਹੈ। ਕਾਸ਼ੀ ਪਹੁੰਚ ਰਹੇ ਵੱਡੀ ਭੀੜ ਨੂੰ ਵੇਖਦਿਆਂ ਜਿਲ੍ਹਾ ਅਧਿਕਾਰੀਆਂ ਨੇ ਸਕੂਲਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਹਨ। ਸਕੂਲ ਬੰਦ ਸੰਬੰਧੀ ਜਾਰੀ ਕੀਤੇ ਹੁਕਮਾਂ ਅਨੁਸਾਰ, “ਜ਼ਿਲ੍ਹਾ ਮੈਜਿਸਟਰੇਟ ਵਾਰਾਣਸੀ ਦੇ ਆਦੇਸ਼ ਅਨੁਸਾਰ ਸਾਰੇ ਸਕੂਲ 27 ਜਨਵਰੀ 2025 ਤੋਂ 5 ਫਰਵਰੀ 2025 ਤੱਕ ਵਾਰਾਣਸੀ ਸ਼ਹਿਰ ’ਚ ਸਾਰੇ ਸਕੂਲ (ਇੱਕ ਤੋਂ ਬਾਰ੍ਹਵੀਂ ਤੱਕ) ਆਨਲਾਈਨ ਪੜ੍ਹਾਈ ਕਰਨਗੇ।

    ਇਹ ਵੀ ਪੜ੍ਹੋ: Job Alert in Punjab: ਨੌਜਵਾਨਾਂ ਲਈ ਖੁਸ਼ਖਬਰੀ! ਪੰਜਾਬ ’ਚ ਨਿੱਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

    ਇਹ ਆਦੇਸ਼ ਸਰਕਾਰੀ, ਪ੍ਰਾਈਵੇਟ, ਯੂਪੀ ਬੋਰਡ, ਸੀਬੀਐਸਈ, ਆਈਸੀਐਸਈ ਅਤੇ ਹੋਰ ਸਾਰੇ ਬੋਰਡਾਂ ਦੇ ਸਕੂਲਾਂ ਲਈ ਲਾਗੂ ਹੋਵੇਗਾ। ਵਿਦਿਆਰਥੀਆਂ ਨੂੰ ਇਸ ਮਿਆਦ ਦੇ ਦੌਰਾਨ ਉਨ੍ਹਾਂ ਦੇ ਘਰ ਤੋਂ ਪੜ੍ਹਾਈ ਕਰਨੀ ਪਵੇਗੀ। ਹਾਲਾਂਕਿ,ਜਿਨ੍ਹਾਂ ਵਿਸ਼ਿਆਂ ਦੇ ਪ੍ਰਕੈਟੀਕਲ ਹਨ, ਉਹ ਪਹਿਲਾਂ ਤੋਂ ਨਿਰਧਾਰਤ ਤਾਰੀਖਾਂ ਦੇ ਅਨੁਸਾਰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਹੋਰ ਜਾਣਕਾਰੀ ਸਬੰਧਤ ਵਿਭਾਗ ਤੋਂ ਪ੍ਰਾਪਤ ਕੀਤੀ ਜਾਵੇਗੀ। “ਇਹ ਕਦਮ ਸ਼ਹਿਰ ਵਿੱਚ ਆਵਾਜਾਈ ਅਤੇ ਆਵਾਗਮਨ ਨੂੰ ਬਿਹਤਰ ਬਣਾਉਣ ਲਈ ਚੁੱਕਿਆ ਗਿਆ ਹੈ।” School Closed

    LEAVE A REPLY

    Please enter your comment!
    Please enter your name here