ਸਰਸਾ ਆਲੇ ਰਾਮ ਧਨੀ ਮਨੈ ਚਸਕਾ ਇੱਕ ਤੇਰੀ ਯਾਰੀ ਕਾ…..

ਨਾ ਤੇ ਮਨੈ ਚੇਤਕ ਚਾਹੀਏ ਜੀ, ਨਾ ਚਸਕਾ ਲਾਲ ਫਰਾਰੀ ਕਾ

(ਸੱਚ ਕਹੂੰ ਨਿਊਜ਼)
ਬਰਨਾਵਾ। ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ਼ ਦਾ 131ਵਾਂ ਪਵਿੱਤਰ ਅਵਤਾਰ ਦਿਹਾੜੇ ’ਤੇ ਪਵਿੱਤਰ ਭੰਡਾਰਾ ਉੱਤਰ-ਪ੍ਰਦੇਸ਼ ਦੀ ਸਾਧ-ਸੰਗਤ ਮਾਰਸ਼ਲ ਪਿੱਚ, ਕੰਕਰ ਖੇੜਾ (ਮੇਰਠ) ’ਚ, ਰਾਜਸਥਾਨ ਦੀ ਸਾਧ-ਸੰਗਤ ਵਿੱਦਿਆ ਨਗਰ ਸਟੇਡੀਅਮ (ਜੈਪੁਰ) ਅਤੇ ਸ਼ਾਹ ਸਤਿਨਾਮ ਜੀ ਕਿਰਪਾ ਸਾਗਰ ਧਾਮ ਬੀਕਾਨੇਰ ’ਚ ਪਵਿੱਤਰ ਭੰਡਾਰਾ ਮਨਾਇਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ਚੈਨਲ ਰਾਹੀਂ ਸਾਧ-ਸੰਗਤ ਨੂੰ ਦਰਸ਼ਨ ਦਿੱਤੇ।

ਇਸ ਮੌਕੇ ’ਤੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਰਸ਼-ਦੀਦਾਰ ਕਰਨ ਲਈ ਸ਼ਾਹ ਸਤਿਨਾਮ ਜੀ ਧਾਮ ਸਰਸਾ, ਮਾਰਸ਼ਲ ਪਿੱਚ, ਕੰਕਰ ਖੇੜ੍ਹਾ (ਮੇਰਠ), ਰਾਜਸਥਾਂਨ ਦੇ ਬੀਕਾਨੇਰ ਅਤੇ ਜੈਪੁਰ ’ਚ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਪੁੱਜੀ। ਇਸ ਮੌਕੇ ’ਤੇ ਕਈ ਪੋ੍ਰਗਰਾਮ ਵੀ ਹੋਏ। ਪਵਿੱਤਰ ਭੰਡਾਰੇ ਦੇ ਮੌਕੇ ’ਤੇ ਹਰਿਆਣਵੀ ਗੀਤ ਸਰਸਾ ਆਲੇ ਰਾਮ ਧਨੀ ਮਨੈ ਚਸਕਾ ਇੱਕ ਤੇਰੀ ਯਾਰੀ ਕਾ…., ਨਾ ਤੇ ਮਨੈ ਚੇਤਕ ਚਾਹੀਏ ਜੀ, ਨਾ ਚਸਕਾ ਲਾਲ ਫਰਾਰੀ ਕਾ ਨੇ ਸਾਧ-ਸੰਗਤ ਨੂੰ ਮੰਤਰਮੁਗਧ ਕਰ ਦਿੱਤਾ।  ਆਓ ਸੁਣਦੇ ਹਾਂ ਇਹ ਗੀਤ….

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ