ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News ਅਮਲੋਹ ਨਿਵਾਸੀ ...

    ਅਮਲੋਹ ਨਿਵਾਸੀ ਸੰਜੀਵ ਧੀਰ ਬਣੇ ਪਾਵਰਕਾਮ ਦੇ ਸਹਾਇਕ ਇੰਜਨੀਅਰ

    Amloh News
    ਅਮਲੋਹ: ਵਿਭਾਗ ਦੇ ਅਧਿਕਾਰ ਸੰਦੀਪ ਧੀਰ ਨੂੰ ਚਾਰਜ਼ ਸੰਭਾਲਣ ਮੌਕੇ ਗੁਲਦਸਤਾ ਦੇ ਕੇ ਸਨਮਾਨਿਤ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

    (ਅਨਿਲ ਲੁਟਾਵਾ) ਅਮਲੋਹ। ਪੰਜਾਬ ਪਾਵਰਕਾਮ ਕਾਰਪੋਰੇਸ਼ਨ ਲਿਮ. ਵੱਲੋਂ ਸਰਹਿੰਦ ਸਬ ਡਵੀਜਨ ਵਿਚ ਬਤੌਰ ਜੂਨੀਅਰ ਇੰਜਨੀਅਰ ਕੰਮ ਕਰ ਰਹੇ ਅਮਲੋਹ ਨਿਵਾਸੀ ਸੰਜੀਵ ਕੁਮਾਰ ਧੀਰ ਨੂੰ ਵਿਭਾਗ ਅਤੇ ਸਰਕਾਰ ਵੱਲੋਂ ਵਧੀਆ ਸੇਵਾਵਾਂ ਬਦਲੇ ਸਹਾਇਕ ਇੰਜਨੀਅਰ ਦੀ ਤਰੱਕੀ ਦੇ ਕੇ ਖੰਨੇ ਤਾਇਨਾਤ ਕੀਤਾ ਹੈ। Amloh News

    ਇਹ ਵੀ ਪੜ੍ਹੋ: Sheetal Angural: ਵਿਧਾਇਕ ਨਹੀਂ ਰਹੇ ਸ਼ੀਤਲ ਅੰਗੂਰਾਲ

    ਉਨ੍ਹਾਂ ਦੀ ਤਰੱਕੀ ਨਾਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਖੁਸ਼ੀ ਦੀ ਲਹਿਰ ਹੈ। ਵਿਭਾਗ ਦੇ ਪ੍ਰੋਟੈਕਸ਼ਨ ਦਫ਼ਤਰ ਖੰਨਾ ਵਿਚ ਚਾਰਜ ਸੰਭਾਲਣ ਮੌਕੇ ਐਕਸੀਅਨ ਇੰਜ. ਮਨੋਜ ਕੁਮਾਰ ਦੀ ਅਗਵਾਈ ਹੇਠ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਐਸ.ਡੀ.ਓ. ਇੰਜ. ਅਮਰਜੀਤ ਸਿੰਘ, ਇੰਜ. ਜਸਪਾਲ ਸਿੰਘ, ਇੰਜ. ਰੂਪ ਚੰਦ ਸ਼ਰਮਾ, ਜੂਨੀਅਰ ਇੰਜ. ਰਾਜਿੰਦਰ ਸਿੰਘ ਅਤੇ ਸਟਾਫ਼ ਦੇ ਹੋਰ ਅਧਿਕਾਰੀ ਅਤੇ ਮੁਲਾਜਮ ਹਾਜ਼ਰ ਸਨ। Amloh News

    LEAVE A REPLY

    Please enter your comment!
    Please enter your name here