ਅੰਮ੍ਰਿਤਸਰ ਕੋਰਟ ’ਚ ਪੇਸ਼ ਹੋਏ ਸੰਜੇ ਸਿੰਘ

Sanjay Singh

ਮਾਣਹਾਨੀ ਕੇਸ ਚ ਆਪ ਸਾਂਸਦ ਦੀ ਕੋਰਟ ’ਚ ਪੇਸੀ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਆਪ ਸਾਂਸਦ ਸੰਜੇ ਸਿੰਘ (Sanjay Singh) ਨੂੰ ਅੱਜ ਬਿਕਰਮ ਮਜੀਠੀਆ ਮਾਣਹਾਨੀ ਮਾਮਲੇ ‘ਚ ਅੰਮ੍ਰਿਤਸਰ ਕੋਰਟ ’ਚ ਪੇਸ਼ ਕੀਤਾ ਗਿਆ। ਸੰਜੈ ਸਿੰਘ ਨੂੰ ਸਖਤ ਪੁਲਿਸ ਸਰੁੱਖਿਆ ਹੇਠ ਤਿਹਾਡ਼ ਜੇਲ੍ਹ ਤੋਂ ਅੰਮ੍ਰਿਤਸਰ ਲਿਆਂਦਾ ਗਿਆ। ਕੋਰਟ ’ਚ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਤੈਅ ਕੀਤੀ ਹੈ।

Sanjay Singh

LEAVE A REPLY

Please enter your comment!
Please enter your name here