ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News Saint Dr. MSG...

    Saint Dr. MSG ਨੇ ਬੂਟਿਆਂ ਦੀ ਸੰਭਾਲ ਤੇ ਪਸ਼ੂ-ਪੰਛੀਆਂ ’ਤੇ ਪ੍ਰੇਮ ਲੁਟਾਇਆ

    Ram Rahim

    ਪਸ਼ੂ-ਪੰਛੀਆਂ ’ਤੇ ਆਪਣਾ ਪਿਆਰ ਤੇ ਦੁਲਾਰ ਲੁਟਾਉਣਾ ਨਹੀਂ ਭੁੱਲਦੇ ਪੂਜਨੀਕ ਗੁਰੂ ਜੀ

    ਬਰਨਾਵਾ। 30 ਦਿਨਾਂ ਦਾ ਹਰ ਇੱਕ ਸਕਿੰਟ ਹਰ ਪਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਿਰਫ ਤੇ ਸਿਰਫ ਆਪਣੇ ਕਰੋੜਾਂ ਸ਼ਰਧਾਲੂਆਂ ਨੂੰ ਸਮਰਪਿਤ ਕੀਤਾ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਬੂਟਿਆ ਦੀ ਸੰਭਾਲ ਤੇ ਪੂਸ਼-ਪੰਛੀਆਂ ’ਤੇ ਵੀ ਆਪਣਾ ਪ੍ਰੇਮ ਲੁਟਾਇਆ। ਆਨਲਾਈਨ ਸਾਧ-ਸੰਗਤ ਨੂੰ ਦਰਸ਼ਨ ਦੇਣਾ, ਸਤਿਸੰਗ ਤੇ ਨਾਮ-ਦਾਨ, ਖੇਡ ਤੋਂ ਬਾਅਦ ਪੂਜਨੀਕ ਗੁਰੂ ਜੀ ਕਈ ਘੰਟੇ ਬਾਗਬਾਨੀ, ਬੂਟਿਆਂ ਦੀ ਸੰਭਾਲ ਕਰਨਾ ਤੇ ਪਸ਼ੂ-ਪੰਛੀਆਂ ’ਤੇ ਆਪਣਾ ਪਿਆਰ ਤੇ ਦੁਲਾਰ ਲੁਟਾਉਣਾ ਨਹੀਂ ਭੁੱਲਦੇ ਪੂਜਨੀਕ ਗੁਰੂ ਜੀ ਨੇ 8 ਜੁਲਾਈ ਨੂੰ ਇੰਸਟਾਗ੍ਰਾਮ ਅਕਾਉਟ ’ਤੇ ਇੱਕ ਵੀਡੀਓ ਅੱਪਲੋਡ ਕੀਤੀ, ਜਿਸ ਵਿਚ ਪੂਜਨੀਕ ਗੁਰੂ ਜੀ ਇੱਕ ਗਯੂ੍ਲ਼ੂ ਨਾਂਅ ਦੇ ਕੁੱਤੇ ਨੂੰ ਭਰਪੂਰ ਪਿਆਰ ਸਹਿਤ ਬਰਫੀ ਦਾ ਪ੍ਰਸ਼ਾਦ ਖਵਾ ਰਹੇ ਹਨ।

    saint-Dr-MSG-3-696x444

    Saint-Dr.-MSG-Instagram-696x351
    ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ’ਚ ਗਊ ਮਾਤਾ ਨੂੰ ਆਪਣੇ ਕਰ-ਕਮਲਾਂ ਨਾਲ ਰੋਟੀ ਖਵਾਉਂਦੇ ਤੇ ਹੱਥ ਫੇਰ ਕੇ ਦੁਲਾਰ ਕਰਦੇ ਨਜ਼ਰ ਆਏ ਉੱਥੇ ਹੀ 5 ਜੁਲਾਈ ਨੂੰ ਪੂਜਨੀਕ ਗੁਰੂ ਜੀ ਘੋੜੀ ਨੂੰ ਚਾਰਾ ਖੁਆਉਂਦੇ ਨਜ਼ਰ ਆਏ ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਦੇ ਦਿਲ ’ਚ ਪਸ਼ੂ-ਪੰਛੀਆਂ ਤੇ ਜੀਵ-ਜੰਤੂਆਂ ਲਈ ਵੀ ਅਥਾਹ ਪ੍ਰੇਮ ਹੈ ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ’ਤੇ ਕਰੋੜਾਂ ਸ਼ਰਧਾਲੂ ਆਪਣੀਆਂ ਛੱਤਾਂ ਤੇ ਘਰਾਂ ਦੇ ਬਾਹਰ ਪਸ਼ੂ-ਪੰਛੀਆਂ ਲਈ ਦਾਣਾ-ਪਾਣੀ ਦਾ ਪ੍ਰਬੰਧ ਕਰਕੇ ਰੱਖਦੇ ਹਨ ਗਊ ਰੱਖਿਆ ਲਈ ਵੀ ਪੂਜਨੀਕ ਗੁਰੂ ਜੀ ਨੇ ਆਪਣੀ ਕਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦੀ ਸਕਸੈੱਸ ਪਾਰਟੀ ’ਚ ‘ਕਾਊ ਮਿਲਕ ਪਾਰਟੀ’ ਕਰਕੇ ਗਊ ਬਚਾਉਣ ਦਾ ਸੰਦੇਸ਼ ਦਿੱਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here