ਸਰਸਾ ਦੇ ਸਫ਼ਾਈ ਅਭਿਆਨ ਦੀਆਂ ਤਸਵੀਰਾਂ ਬੋਲਦੀਆਂ

ਸਰਸਾ (ਰਵਿੰਦਰ ਸ਼ਰਮਾ) । ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਅਤੇ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹਰਿਆਣਾ ਨੂੰ ਸਫ਼ਾਈ ਦਾ ਤੋਹਫ਼ਾ ਦੇ ਕੇ ਚਮਕਾ ਦਿੱਤਾ। ਇਸ ਦੌਰਾਨ ਸਾਧ-ਸੰਗਤ ਨੇ ਬੜੇ ਹੀ ਤਨੋ-ਮਨੋਂ ਸੇਵਾ ਕੀਤੀ। ਸ਼ਹਿਰਾਂ ਦੀ ਵਿਗੜੀ ਸਫ਼ਾਈ ਵਿਵਸਥਾ ਨੂੰ ਸਾਢੇ ਪੰਜ ਘੰਟਿਆਂ ਵਿੱਚ ਨਵਾਂ ਰੂਪ ਦੇ ਦਿੱਤਾ। ਸ਼ਹਿਰਾਂ ਦੀ ਪੁਰਾਣੀ ਤੇ ਨਵੀਂ ਤਸਵੀਰ ਵੇਖ ਕੇ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ। ਆਓ ਤੁਹਾਨੂੰ ਦਿਖਾਉਂਦੇ ਹਾਂ ਸਵੇਰੇ 8 ਵਜੇ ਦੀਆਂ ਅਤੇ ਉਸ ਤੋਂ ਬਾਅਦ ਸ਼ਾਮ ਸਾਢੇ ਚਾਰ ਵਜ਼ੇ ਤੋਂ ਬਾਅਦ ਦੀਆਂ ਤਸਵੀਰਾਂ। ਤੁਸੀਂ ਆਪ ਹੀ ਦੇਖੋ ਤੇ ਲਾਓ ਅੰਦਾਜ਼ਾ…

ਤਸਵੀਰਾਂ : ਭੁਪਿੰਦਰ ਸਿੰਘ ਅਤੇ ਮਹਿੰਦਰਪਾਲ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here