ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News ਕੁਰੂਕਸ਼ੇਤਰ ਦੀ ...

    ਕੁਰੂਕਸ਼ੇਤਰ ਦੀ ਧਰਤੀ ਨੂੰ ਚਮਕਾਉਣ ਪੁੱਜੇ ਡੇਰਾ ਸ਼ਰਧਾਲੂ

    Kurukashetra

    ਕੁਰੂਕਸ਼ੇਤਰ ਦੀ ਧਰਤੀ ਨੂੰ ਚਮਕਾਉਣ ਪੁੱਜੇ ਡੇਰਾ ਸ਼ਰਧਾਲੂ

    ਕੁਰੂਕਸ਼ੇਤਰ (ਰਵੀ ਗੁਰਮਾ)। ਪੂਜਨੀਕ ਗੁਰੂ ਜੀ ਦੇ ਆਗਮਨ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹਰਿਆਣਾ ਨੂੰ ਸਫਾਈ ਦਾ ਤੋਹਫ਼ਾ ਦੇਣ ਲਈ ਚਲਾਏ ਸਫ਼ਾਈ ਅਭਿਆਨ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕੁਰੂਕਸ਼ੇਤਰ (Kurukashetra) ਵਿੱਚ ਜ਼ੋਰਾਂ-ਸ਼ੋਰਾਂ ਨਾਲ ਪਹੁੰਚੇ। ਸਥਾਨਕ ਸ਼ਹਿਰ ’ਚ ਸਫ਼ਾਈ ਮਹਾਂਅਭਿਆਨ ਦੀ ਸ਼ੁਰੂਆਤ ਬ੍ਰਹਮਸਰੋਵਰ ਤੋਂ ਕੀਤੀ ਗਈ। ਇਸ ਦੌਰਾਨ ਐੱਮਐੱਲਏ ਸੁਭਾਸ਼ ਸੁਧਾ ਦੀ ਪਤਨੀ ਮੇਅਰ ਓਮਾ ਸੁਧਾ ਤੇ ਐੱਸਡੀਐੱਮ ਸੁਰਿੰਦਰ ਪਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

    ਦੇਖਦੇ ਹਾਂ ਸਫ਼ਾਈ ਮਹਾਂ ਅਭਿਆਨ ਦਾ ਹਾਲ ਤਸਵੀਰਾਂ ਦੀ ਜ਼ਬਾਨੀ…

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here