ਸਾਡੇ ਨਾਲ ਸ਼ਾਮਲ

Follow us

27.4 C
Chandigarh
Sunday, February 22, 2026
More
    Home Breaking News ਕੋਟਲੀ ਅਬਲੂ ਦੀ...

    ਕੋਟਲੀ ਅਬਲੂ ਦੀ ਸਾਧ-ਸੰਗਤ ਨੇ 8 ਲੋੜਵੰਦ ਬਜ਼ੁਰਗ ਪਰਿਵਾਰਾਂ ਨੂੰ ਰਾਸ਼ਨ ਦਿੱਤਾ

    Donate Ration

    ਕੋਟਲੀ ਅਬਲੂ ਦੀ ਸਾਧ-ਸੰਗਤ ਨੇ 8 ਲੋੜਵੰਦ ਬਜ਼ੁਰਗ ਪਰਿਵਾਰਾਂ ਨੂੰ ਰਾਸ਼ਨ ਦਿੱਤਾ

    (ਰਵੀਪਾਲ) ਦੋਦਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਿੰਡ ਕੋਟਲੀ ਅਬਲੂ ਦੀ ਸਾਧ-ਸੰਗਤ ਨੇ 8 ਲੋੜਵੰਦ ਬਜ਼ੁਰਗ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਸਾਰਜੰਟ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਾਧ-ਸੰਗਤ ਵੱਲੋਂ 8 ਲੋੜਵੰਦ ਬਜ਼ੁਰਗਾਂ ਨੂੰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਵੱਲੋਂ ਮਾਨਵਤਾ ਭਲਾਈ ਦੇ ਚਲਾਏ 139 ਕਾਰਜਾਂ ਤਹਿਤ ਨਾਮ ਚਰਚਾ ਦੌਰਾਨ ਪਿੰਡ ਕੋਟਲੀ ਅਬਲੂ ਦੀ ਸਾਧ-ਸੰਗਤ ਨੇ ਰਾਸ਼ਨ ਵੰਡਿਆ। ਇਸ ਮੌਕੇ 15 ਮੈਂਬਰ ਪਾਲ ਸਿੰਘ ਛੱਤਿਆਣਾ, ਨੱਥਾ ਸਿੰਘ, ਭੋਲਾ ਸਿੰਘ, ਬਾਬੂ ਰਾਮ, ਗੁਰਚਰਨ ਸਿੰਘ, ਗੁਰਨਾਮ ਸਿੰਘ, ਸਰਜੰਟ ਸਿੰਘ, ਜਲਦੇਵ ਸਿੰਘ, ਗੁਲਾਬ ਸਿੰਘ, ਨਛੱਤਰ ਸਿੰਘ ਤੋਂ ਇਲਾਵਾ ਪਿੰਡ ਦੀ ਸਮੂਹ-ਸਾਧ ਸੰਗਤ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here