ਸਾਡੇ ਨਾਲ ਸ਼ਾਮਲ

Follow us

15.4 C
Chandigarh
Wednesday, February 11, 2026
More
    Home Breaking News ਬਲਾਕ ਮਲੇਰਕੋਟਲ...

    ਬਲਾਕ ਮਲੇਰਕੋਟਲਾ ਦੀ ਸਾਧ-ਸੰਗਤ ਨੇ ਕੀਤੀ ਆਪਣੇ ਇਲਾਕੇ ਛਾਂਦਾਰ ਪੌਦੇ

    Malaricotla, Companion, Planted, Area

    ਬਲਾਕ ਮਲੇਰਕੋਟਲਾ ਦੀ ਸਾਧ-ਸੰਗਤ ਨੇ ਕੀਤੀ ਆਪਣੇ ਇਲਾਕੇ ਛਾਂਦਾਰ ਪੌਦੇ

    ਮਲੇਰਕੋਟਲਾ : ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ‘ਚ ਪੌਦੇ ਲਾਉਣ ਦੀ ਸ਼ੁਰੂਵਾਤ ਕੀਤੀ। ਬਲਾਕ ਮਲੇਰ ਕੋਟਲਾ ਵਿਖੇ ਅੱਜ ਸਵੇਰੇ ਪੌਦੇ ਲਾਉਣ ਦੀ ਸ਼ੁਰੂਵਾਤ ਕੀਤੀ ਗਈ। ਇਸ ਮੌਕੇ ਮਲੇਰਕੋਟਲਾ ਸਟੇਸ਼ਨ ਦੇ ਸਟੇਸ਼ਨ ਮਾਸਟਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਬਲਾਕ ਦੇ ਜਿੰਮੇਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ। ਸ਼ੁਰੂਵਾਤੀ ਦੌਰ ‘ਚ ਸਾਧ-ਸੰਗਤ ਨੇ ਬੜੇ ਉਤਸ਼ਾਹ ਨਾਲ ਕੁੱਲ 100 ਪੌਦੇ ਲਾਏੇ।

    LEAVE A REPLY

    Please enter your comment!
    Please enter your name here