ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਬਿਲਾਸਪੁਰ ਦੀ ਸ...

    ਬਿਲਾਸਪੁਰ ਦੀ ਸਾਧ-ਸੰਗਤ ਨੇ 18 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

    bikaspur

    ਬਿਲਾਸਪੁਰ ਦੀ ਸਾਧ-ਸੰਗਤ ਨੇ 18 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

    (ਸੱਚ ਕਹੂੰ ਨਿਊਜ਼) ਨਿਹਾਲ ਸਿੰਘ ਵਾਲਾ।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਦੀ ਸਾਧ-ਸੰਗਤ ਸਾਧ-ਸੰਗਤ ਨੇ 18 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ। ਇਸ ਮੌਕੇ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਵੱਲੋਂ ਮਾਨਵਤਾ ਭਲਾਈ ਦੇ ਚਲਾਏ 139 ਕਾਰਜਾਂ ਨੂੰ ਹੋਰ ਰਫਤਾਰ ਦੇਣ ਦਾ ਪ੍ਰਣ ਵੀ ਲਿਆ।

    ਇਸ ਮੌਕੇ 45 ਮੈਂਬਰ ਸਵਰਨਜੀਤ ਕੌਰ ਇੰਸਾਂ, 15 ਮੈਂਬਰ ਗੁਰਮੇਲ ਸਿੰਘ ਇੰਸਾਂ, ਸੁਜਾਨ ਭੈਣ ਪਰਮਜੀਤ ਕੌਰ ਇੰਸਾਂ, ਭੰਗੀਦਾਸ ਸੁਖਬੀਰ ਸਿੰਘ ਇੰਸਾਂ, ਨਰਿੰਦਰ ਪਾਲ ਸਿੰਘ ਇੰਸਾਂ ਪਾਲ ਬੱਸ ਵਾਲੇ, ਬਾਬਾ ਗੁਰਮੇਲ ਸਿੰਘ ਇੰਸਾਂ, ਕੁਲਵੰਤ ਸਿੰਘ ਇੰਸਾਂ, ਨਿਸ਼ਾਨ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ ਬੱਬੂ, ਮਨਪ੍ਰੀਤ ਸਿੰਘ ਇੰਸਾਂ ਗੋਲਡੀ, ਮੈਡਮ ਜਰਨੈਲ ਕੌਰ ਇੰਸਾਂ, ਜਸਮੇਲ ਕੌਰ ਇੰਸਾਂ ਤੇ ਗੁਰਦੇਵ ਕੌਰ ਇੰਸਾਂ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here