ਸਾਧ-ਸੰਗਤ ਜੀ ਪੂਜਨੀਕ ਗੁਰੂ ਜੀ ਯੂਟਿਊਬ ’ਤੇ ਹੋਏ ਲਾਈਵ, ਕਰਲੋ ਦਰਸ਼ਨ

ਸਾਧ-ਸੰਗਤ ਜੀ ਪੂਜਨੀਕ ਗੁਰੂ ਜੀ ਯੂਟਿਊਬ ’ਤੇ ਹੋਏ ਲਾਈਵ, ਕਰਲੋ ਦਰਸ਼ਨ

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਯੂਟਿਊਬ ਚੈਨਲ ’ਤੇ ਲਾਈਵ ਆ ਗਏ ਹਨ। ਪੂਜਨੀਕ ਗੁਰੂ ਜੀ ਦਰਸ਼ਨ ਕਰੋ ਸਾਧ-ਸੰਗਤ ਜੀ।  ਆਓ ਦੇਖਦੇ ਹਾਂ ਬਰਨਾਵਾ ਤੋਂ ਲਾਈਵ…

ਜਾਨ ’ਤੇ ਖੇਡ ਕੇ ਦੂਜਿਆਂ ਦੀ ਜ਼ਿੰਦਗੀ ਬਚਾਉਦੇ ਹਨ ਸੇਵਾਦਾਰ

ਦੱਸ ਦੇਈਏ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੇਸ਼-ਵਿਦੇਸ਼ ’ਚ ਆਉਣ ਵਾਲੀਆਂ ਕੁਦਰਤੀ ਆਫਤਾਂ ’ਚ ਜ਼ਰੂਰਤਮੰਦਾਂ ਦੀ ਮੱਦਦ ਕਰਨ ਲਈ ਸਾਲ 2001 ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਸਥਾਪਨਾ ਕੀਤੀ ਜਿਸ ਦੇ ਵਿਦੇਸ਼ਾਂ ਸਮੇਤ ਦੇਸ਼ ਭਰ ’ਚ ਲੱਖਾਂ ਸੇਵਾਦਾਰ ਹੋ ਚੁੱਕੇ ਹਨ ਇਹ ਸੇਵਾਦਾਰ ਆਪਣੀ ਜਾਨ ’ਤੇ ਖੇਡ ਕੇ ਲੋਕਾਂ ਦੀ ਜ਼ਿੰਦਗੀ ਬਚਾਉਦੇ ਹਨ ਇਨ੍ਹਾਂ ਸੇਵਾਦਾਰਾਂ ਦੀ ਸਰੀਰਕ ਚੁਸਤੀ ਤੇ ਫੁਰਤੀ ਲਈ ਇਹ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਪੰਜ ਸਾਲ ਬਾਅਦ ਹੋ ਰਹੇ ਇਨ੍ਹਾਂ ਖੇਡ ਮੁਕਾਬਲਿਆਂ ਸਬੰਧੀ ਖਿਡਾਰੀਆਂ ’ਚ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਸਾਰੇ ਖਿਡਾਰੀਆਂ ਨੇ ਇਸ ਲਈ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ