ਪਰਾਲੀ ਮਾਮਲਾ : ਕੇਂਦਰ ਦਾ ਪਰਾਲੀ ਆਰਡੀਨੈਂਸ ਵੀ ਵਿਵਾਦਾਂ ‘ਚ ਘਿਰਿਆ, ਇੱਕ ਕਰੋੜ ਜ਼ੁਰਮਾਨਾ ਤੇ ਪੰਜ ਸਾਲ ਦੀ ਸਜ਼ਾ ‘ਤੇ ਉਠੇ ਸਵਾਲ
ਇੱਕ ਕਰੋੜ ਦੀ ਤਾਂ ਕਿਸਾਨ ਦੀ ਜ਼ਮੀਨ ਵੀ ਨਹੀਂ, ਪਹਿਲਾਂ ਕੇਂਦਰ ਦੱਸੇ ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਕੀ ਦਿੱਤਾ
117 ਸੀਟਾਂ ‘ਤੇ ਚੋਣਾਂ ਲੜਨ ਦਾ ਐਲਾਨ ਕਰਨ ਵਾਲੀ ਭਾਜਪਾ ਨਹੀਂ ਨਿਕਲੀ ਕਦੇ ਆਪਣੇ ਗੜ੍ਹ ਤੋਂ ਬਾਹਰ
ਪੰਜਾਬ ਭਾਜਪਾ ਦੇ 43 ਅਹੁਦੇਦਾਰਾਂ ਵਿੱਚੋਂ 32 ਸ਼ਹਿਰੀ ਇਲਾਕੇ ਵਿੱਚੋਂ, ਪੇਂਡੂ ਖੇਤਰ ਨੂੰ ਨਹੀਂ ਦਿੱਤੀ ਗਈ ਜ਼ਿਆਦਾ ਤਵੱਜੋਂ
27 ਅਹੁਦੇਦਾਰ ਉਨ੍ਹਾਂ ਇਲਾਕਿਆਂ ਵਿੱਚੋਂ ਜਿਥੇ ਭਾਜਪਾ ਵਿਧਾਨ ਸਭਾ ਜਾਂ ਫਿਰ ਲੋਕ ਸਭਾ ਲੜਦੀ ਐ ਚੋਣ
ਅਕਾਲੀ ਦੇ ਹਿੱਸੇ ਆਉਣ ਵਾਲੇ 94 ਵਿਧਾਨ ਸਭਾ ਹਲਕਿਆਂ 'ਚੋਂ ਭਾਜਪਾ ਦੇ ਸ...
ਬਠਿੰਡਾ ਦੀਆਂ ਜੌੜੀਆਂ ਭੈਣਾਂ ਦੀਆਂ ਵਿੱਦਿਅਕ ਪ੍ਰਾਪਤੀਆਂ ਵੀ ‘ਜੌੜੀਆਂ’ ਰਹੀਆਂ
NEET | ਨੀਟ ਦੀ ਪ੍ਰੀਖਿਆ 'ਚੋਂ ਹਾਸਲ ਕੀਤੀ ਸਫਲਤਾ
ਦਿਲ ਦੀਆਂ ਡਾਕਟਰ ਬਣਕੇ ਕਰਨਾ ਚਾਹੁੰਦੀਆਂ ਲੋਕਾਂ ਦੀ ਸੇਵਾ
ਬਠਿੰਡਾ, (ਸੁਖਜੀਤ ਮਾਨ)। ਭੁੱਚੋ ਮੰਡੀ ਵਾਸੀ ਕੀਰਤੀ ਗਰਗ ਦੇ ਘਰ ਜਦੋਂ ਜੌੜੀਆਂ ਧੀਆਂ ਨੇ ਜਨਮ ਲਿਆ ਸੀ ਤਾਂ ਧੀਆਂ ਦੀ ਮਾਂ ਕਿਰਨਾ ਦੇਵੀ ਨੇ ਅਫਸੋਸ ਮਨਾਇਆ ਸੀ ਪਰਵਿਰਸ਼ ਹੋਈ ਤਾਂ ਪੜ੍ਹ...
ਖੇਡ ‘ਵਰਸਿਟੀ ਆਉਣ ਨੂੰ ਤਿਆਰ, ਕੋਚਾਂ ਨੂੰ ਲਟਕੀ ਰਾਸ਼ੀ ਦੀ ਇੰਤਜ਼ਾਰ
ਕੌਮਾਂਤਰੀ ਪੱਧਰ ਦੇ ਤਮਗੇ ਦੇਸ਼ ਦੀ ਝੋਲੀ ਪਾਉਣ ਵਾਲੇ ਕੋਚਾਂ ਨੂੰ ਨਹੀਂ ਮਿਲੀ ਰਾਸ਼ੀ
ਕੇਂਦਰ ਸਰਕਾਰ ਨੇ ਕੀਤਾ ਸਨਮਾਨ, ਪੰਜਾਬ ਸਰਕਾਰ ਨੇ ਨਹੀਂ ਪੁੱਛੀ ਬਾਤ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਅਮਰਿੰਦਰ ਸਿੰਘ ਐਤਵਾਰ ਨੂੰ ਆਪਣੇ ਜੱਦੀ ਜ਼ਿਲ੍ਹੇ ਅੰਦਰ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਤਾਂ ਰੱਖ ਰ...
ਪੰਜਾਬ ਅੰਦਰ ਪਰਾਲੀ ਨੂੰ ਅੱਗਾਂ ਲੱਗਣ ਦੀਆਂ ਘਟਨਾਵਾਂ 10 ਹਜ਼ਾਰ ਨੂੰ ਹੋਈਆਂ ਪਾਰ
ਮਾਝੇ ਤੋਂ ਬਾਅਦ ਮਾਲਵੇ ਅੰਦਰ ਅੱਗਾਂ ਦਾ ਸਿਲਸਿਲਾ ਹੋਇਆ ਤੇਜ਼
ਖੇਡਾਂ ਦੇ ਦੀਵਾਨੇ ਹੋਏ ਪਿੰਡ ਦੀਵਾਨਾ ਦੇ ਲੋਕਾਂ ਨੇ ਬੱਚਿਆਂ ਦਾ ਭਵਿੱਖ ਤਰਾਸ਼ਣ ਦਾ ਚੁੱਕਿਆ ਬੀੜਾ
ਪਿੰਡ ਦੇ ਬੱਚੇ, ਨੌਜਵਾਨ ਮੋਬਾਇਲ ਦੀ ਥਾਂ ਖੇਡ ਗਰਾਊਂਡ 'ਚ ਸਮਾਂ ਲਗਾਉਣ ਨੂੰ ਦੇਣ ਲੱਗੇ ਨੇ ਪਹਿਲ
ਬਰਨਾਲਾ, (ਜਸਵੀਰ ਸਿੰਘ ਗਹਿਲ) ਜ਼ਿਲ੍ਹਾ ਬਰਨਾਲਾ ਦੇ ਪਿੰਡ ਦੀਵਾਨਾ ਦੀ 95 ਫ਼ੀਸਦੀ ਅਬਾਦੀ ਨੇ ਵਿੱਦਿਆ ਪ੍ਰਾਪਤੀ ਸਦਕਾ ਰੋਸ਼ਨ ਹੋਏ ਆਪਣੇ ਦਿਮਾਗਾਂ ਦੀ ਸੋਚ ਦਾ ਬਾਖੂਬੀ ਪ੍ਰਗਟਾਵਾ ਕੀਤਾ ਹੈ। ਜਿਨ੍ਹਾਂ ਬੱਚਿਆਂ ...
ਮਾਲ ਗੱਡੀਆਂ ਨੂੰ ਕਿਸਾਨ ਦੇਣਗੇ ਰਾਹ, ਬਿਜਲੀ ਤੇ ਇੰਡਸਟਰੀਜ਼ ਤੋਂ ਖ਼ਤਮ ਹੋਏਗਾ ਸੰਕਟ
ਕੋਲੇ ਅਤੇ ਖਾਦ ਨਾਲ ਹੀ ਇੰਡਸਟਰੀਜ਼ ਲਈ ਕੱਚੇ ਮਾਲ ਨੂੰ ਮਾਲ ਗੱਡੀਆਂ ਰਾਹੀਂ ਲੈ ਕੇ ਆਉਣ ਦੀ ਦਿੱਤੀ ਇਜਾਜ਼ਤ
ਕਿਸਾਨ ਜਥੇਬੰਦੀਆਂ ਨੇ ਵਿਧਾਨ ਸਭਾ 'ਚ ਪਾਸ ਹੋਏ ਬਿੱਲਾਂ ਨੂੰ ਦੱਸਿਆ ਆਪਣੀ ਅੰਸ਼ਿਕ ਜਿੱਤ
‘ਖੇਤੀ ਕਾਨੂੰਨਾਂ ਦੀ ਗੱਲਬਾਤ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਖੇਡੀ ਗਈ ਦੋਹਰੀ ਚਾਲ’
ਦਿੱਲੀ ਦੀ ਮੀਟਿੰਗ ਸਮੇਤ ਪੰਜਾਬ ਅੰਦਰ ਕੇਂਦਰੀ ਮੰਤਰੀਆਂ ਵੱਲੋਂ ਕਾਨੂੰਨਾਂ ਸਬੰਧੀ ਸਮਝਾਉਣ ਦਾ ਕੀਤਾ ਜਾ ਰਿਹੈ ਯਤਨ
ਧਾਗਾ ਮਿੱਲ ‘ਚ ਚਲਦੇ ਆਰਜ਼ੀ ਕੈਂਪਸ ‘ਚੋਂ ‘ਆਪਣੀ ਥਾਂ’ ‘ਚ ਤਬਦੀਲ ਹੋਈ ਕੇਂਦਰੀ ਯੂਨੀਵਰਸਿਟੀ
ਕੇਂਦਰੀ ਸਿੱਖਿਆ ਮੰਤਰੀ ਨੇ ਕੀਤਾ ਨਵੇਂ ਕੈਂਪਸ ਦਾ ਉਦਘਾਟਨ
ਬਠਿੰਡਾ, (ਸੁਖਜੀਤ ਮਾਨ) ਬਠਿੰਡਾ-ਮਾਨਸਾ ਰੋਡ 'ਤੇ ਇੰਡਸਟਰੀਅਲ ਏਰੀਏ 'ਚ ਇੱਕ ਧਾਗਾ ਮਿੱਲ 'ਚ ਬਣਾਏ ਆਰਜ਼ੀ ਕੈਂਪਸ 'ਚੋਂ ਹੁਣ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਆਪਣੀ ਥਾਂ ਮਿਲ ਗਈ ਅੱਜ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ ਪੋਖਰਿਆਲ ਨੇ ਪੰਜਾਬ ਕੇਂਦ...
ਖੇਤੀਬਾੜੀ ਲਈ ਮਿਲ ਰਹੀ ਬਿਜਲੀ ਅਚਾਨਕ ਕੀਤੀ ਦੋ ਘੰਟੇ, ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ
ਕੋਲੇ ਸੰਕਟ ਨੂੰ ਉਭਾਰ ਕੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦਾ ਖੇਡਿਆ ਜਾ ਰਿਹਾ ਪੈਂਤੜਾ : ਆਗੂ