ਮੁੱਖ ਮੰਤਰੀ ਦਾ ਸ਼ਹਿਰ ਪਟਿਆਲਾ ਸੌਚ ਮੁਕਤ ਮੁਕਾਬਲੇ ’ਚੋਂ ਦੇਸ਼ ਭਰ ’ਚੋਂ ਅੱਵਲ
ਸਾਂਸਦ ਪ੍ਰਨੀਤ ਕੌਰ ਨੇ ਇਸ ਪ੍ਰਾਪਤੀ ’ਤੇ ਨਿਗਮ ਸਟਾਫ ਤੇ ਸ਼ਹਿਰ ਵਾਸੀਆਂ ਨੂੰ ਦਿੱਤੀ ਵਧਾਈ
ਦਿੱਲੀ ਕੱਟੜਾ ਐਕਸਪ੍ਰੈਸ ਵੇਅ: ਅਮਰਿੰਦਰ ਸਰਕਾਰ ਦੀ ਮੋਦੀ ਸਰਕਾਰ ਨਾਲ ਗੰਢਤੁੰਪ
15 ਫੁੱਟ ਉੱਚਾ ਐਕਸਪ੍ਰੈਸ ਵੇਅ ਸਿਰਫ਼ ਕਾਰਪੋਰੇਟ ਘਰਾਣਿਆਂ ਲਈ, ਆਮ ਲੋਕਾਂ ਨੂੰ ਨਹੀਂ ਕੋਈ ਫਾਇਦਾ
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਵੇਂ ਵਰ੍ਹੇ ਮੌਕੇ ਦੇਸ਼ ਦੀ ਰਾਜਧਾਨੀ ਕਿਸਾਨਾਂ ਦੇ ਘੇਰੇ ’ਚ
32 ਸਾਲ ਪਹਿਲਾਂ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ’ਚ ਹੋਇਆ ਸੀ ਲੱਖਾਂ ਕਿਸਾਨਾਂ ਦਾ ਇਕੱਠ
ਸਾਲ 2020’ਚ ਉੱਠਿਆ ਕਿਸਾਨੀ ਅੰਦੋਲਨ ਸਿਆਸੀ ਪਾਰਟੀਆਂ ਨੂੰ ਵਾਹਣੀ ਪਾਉਣ ਦਾ ਗਵਾਹ ਬਣਿਆ
ਕਿਸਾਨੀ ਸੰਘਰਸ ਕਾਰਨ ਹੀ ਅਕਾਲੀ ਦਲ ਅਤੇ ਭਾਜਪਾ ਦੀ 25 ਸਾਲ ਪੁਰਾਣੀ ਯਾਰੀ ਟੁੱਟੀ
ਸਾਲ ਭਰ ਤੋਂ ਸਕੂਲ ਸੌ ਫੀਸਦੀ ਨਾ ਖੁੱਲ੍ਹਣ ਕਾਰਨ ਕਈ ਅਦਾਰੇ ਬਰਬਾਦੀ ਦੀ ਕਗਾਰ ’ਤੇ
ਪ੍ਰਾਈਵੇਟ ਅਧਿਆਪਕ, ਟਰਾਂਸਪੋਰਟ ਦੇ ਮੁਲਾਜ਼ਮ, ਸਟੇਸ਼ਨਰੀ ਦਾ ਕੰਮ ਕਰਨ ਵਾਲਿਆਂ ਦਾ ਧੰਦਾ ਬੁਰੀ ਤਰ੍ਹਾਂ ਪ੍ਰਭਾਵਿਤ
ਦਿੜ੍ਹਬਾ ਮੰਡੀ, (ਪਰਵੀਨ ਗਰਗ) ਕੋਰੋਨਾ ਦੇ ਦੌਰ ਨੂੰ ਲਗਭਗ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਪ੍ਰਾਈਵੇਟ ਤੇ ਸਰਕਾਰੀ ਸਕੂਲ ਸੌ ਫੀਸਦੀ ਖੁੱਲ੍ਹ ਨਹੀਂ ਸਕੇ ਜਿਸ ਦਾ ਖਮਿਆਜ਼ਾ ਵਿਦਿਆਰਥੀਆਂ ਦੀ ਪੜ੍...
ਕਿਸਾਨ ਅੰਦੋਲਨ : ਮੋਗਾ ਜ਼ਿਲ੍ਹੇ ਦੇ ਪਿੰਡ ਮਹੇਸਰੀ ਦੀਆਂ ਕੰਧਾਂ ਵੀ ਪ੍ਰਗਟਾਉਣ ਲੱਗੀਆਂ ਕਾਨੂੰਨਾਂ ਦਾ ਵਿਰੋਧ
ਕਿਸਾਨ ਅੰਦੋਲਨ : ਮੋਗਾ ਜ਼ਿਲ੍ਹੇ ਦੇ ਪਿੰਡ ਮਹੇਸਰੀ ਦੀਆਂ ਕੰਧਾਂ ਵੀ ਪ੍ਰਗਟਾਉਣ ਲੱਗੀਆਂ ਕਾਨੂੰਨਾਂ ਦਾ ਵਿਰੋਧ
ਮਹੇਸਰੀ (ਮੋਗਾ), (ਸੁਖਜੀਤ ਮਾਨ) ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਛਿੜੇ ਅੰਦੋਲਨ ਦਾ ਦਾਇਰਾ ਦਿਨੋਂ-ਦਿਨ ਵਧ ਰਿਹਾ ਹੈ ਬੱਚੇ-ਬੁੱਢੇ ਨੌਜਵਾਨ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ ਹਰ ਕੋਈ ਆਪੋ-ਆਪ...
ਪੋਲੇ-ਪੋਲੇ ਗੱਦਿਆਂ ਤੇ ਚਿੱਟੀਆਂ ਚਾਂਦਰਾਂ ’ਤੇ ਕਾਂਗਰਸੀਆਂ ਕਿਸਾਨਾਂ ਦੇ ਹੱਕ ’ਚ ਕੀਤੀ ‘ਭੁੱਖ ਹੜਤਾਲ’
ਥੋੜ੍ਹੇ ਹੀ ਸਮੇਂ ਪਿਛੋਂ ਹੀ ਭੁੱਖ ਹੜਤਾਲ ਤੋਂ ਖਿਸਕਦੇ ਵੇਖੇ ਗਏ ਕਾਂਗਰਸੀ
ਛੋਟੀ ਉਮਰ ਦੀ ਸਰਪੰਚਣੀ ਧੀ ਦੇ ਪਿੰਡ ਲਈ ਵੱਡੇ ਸੁਪਨੇ
ਬੀਐਸਸੀ ਐਗਰੀਕਲਚਰ ਪਾਸ ਸਰਪੰਚ ਪਿੰਡ ਦੇ ਵਿਕਾਸ ਲਈ ਪਾ ਰਹੀ ਨਵੀਆਂ ਪੈੜਾਂ
ਮਾਣਕ ਖਾਨਾ ਦੇ ਆਮ ਇਜਲਾਸ ’ਚ ਲੋਕਾਂ ਨੇ ਉਲੀਕੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ
ਬਠਿੰਡਾ (ਸੁਖਜੀਤ ਮਾਨ)। ਪਿੰਡ ਮਾਣਕ ਖਾਨਾ ਦੀ ਧੀ ਸੈਸ਼ਨਦੀਪ ਕੌਰ ਦਾ ਸੁਪਨਾ ਪਿੰਡ ਨੂੰ ਪੰਜਾਬ ਦਾ ਸਭ ਤੋਂ ਬਿਹਤਰ ਪਿੰਡ ਬਣਾਉਣ ਦਾ ਸੁਪਨਾ ਹੈ। ਬੀ...
ਸਿਖਰਾਂ ’ਤੇ ਐ ਪੰਜਾਬ ’ਚ ‘ਅਪਰਾਧ’, ਰੋਜ਼ਾਨਾ 3 ਜ਼ਬਰ-ਜਨਾਹ, 2 ਕਤਲ, 5 ਕਿਡਨੈਪਿੰਗ
ਪੰਜਾਬ ’ਚ ਰੋਜ਼ਾਨਾ ਦਰਜ ਹੋ ਰਹੀਆਂ 123 ਐਫ.ਆਈ.ਆਰ.
ਰੋਜ਼ਾਨਾ 2 ਤੋਂ ਜ਼ਿਆਦਾ ਵਿਅਕਤੀਆਂ ਨੂੰ ਕਤਲ ਕਰਨ ਦੀ ਹੋ ਰਹੀ ਐ ਕੋਸ਼ਿਸ਼
ਚੰਡੀਗੜ੍ਹ੍ਹ, (ਅਸ਼ਵਨੀ ਚਾਵਲਾ)। ਅਪਰਾਧ ਦੀ ਦੁਨੀਆ ਵਿੱਚ ਪੰਜਾਬ ਕਾਫ਼ੀ ਜ਼ਿਆਦਾ ਅੱਗੇ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਹਰ ਦਿਨ ਹਰ ਘੰਟੇ ਅਪਰਾਧ ਹੋ ਰਿਹਾ ਹੈ ਪਰ ਪੰਜਾਬ ਸਰ...
ਸਿੰਘੂ ਬਾਰਡਰ ‘ਤੇ ਦਿਖਦੀ ਹੈ ਅਨੇਕਤਾ ‘ਚ ਏਕਤਾ ਦੀ ਮਿਸਾਲ
ਕਿਸਾਨ ਹੀ ਨਹੀਂ ਹਰ ਵਰਗ ਕਰ ਰਿਹੈ ਕਿਸਾਨੀ ਅੰਦੋਲਨ 'ਚ ਸਮੂਲੀਅਤ
ਸਿੰਘੂ ਬਾਰਡਰ (ਦਿੱਲੀ), (ਰਾਮ ਗੋਪਾਲ ਰਾਏਕੋਟੀ) ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂਅ 'ਤੇ ਪਾਸ ਕੀਤੇ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਪੰਜਾਬ, ਹਰਿਆਣਾ, ਰਾਜਾਸਥਾਨ, ਯੂ.ਪੀ. ਸਮੇਤ ਦੇਸ਼ ਦਾ ਕਿਸਾਨ ਸੰਘਰਸ਼ ਦੇ ਰਾਹ 'ਤੇ...