Punjab Weather Today: ਸਾਉਣ ਮਹੀਨੇ ’ਚ ਵੀ ਮੀਂਹ ਨੂੰ ਤਰਸੇ ਲੋਕ, ਹੁੰਮਸ ਭਰੀ ਗਰਮੀ ਨੇ ਕੱਢੇ ਵੱਟ
ਝੋਨੇ ਦੇ ਖੇਤਾਂ ’ਚ ਵੀ ਪਾਣੀ ਦੀ ਪੈਣ ਲੱਗੀ ਘਾਟ, ਟਿਊਬਵੈੱਲਾਂ ਦਾ ਵੀ ਦਮ ਪਿਆ ਨਿਕਲਿਆ | Punjab Weather Today
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Punjab Weather Today : ਭਰਵਾਂ ਮੀਂਹ ਨਾ ਪੈਣ ਕਾਰਨ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਜਿਉਣਾ ਦੁੱਬਰ ਕਰ ਦਿੱਤਾ ਹੈ। ਆਲਮ ਇਹ ਹੈ ਕਿ ਕਿਸਾਨਾਂ ਦਾ ਝੋਨੇ ...
ਗੁਰਦਾ ਬਦਲਣ ਦੇ ਭਾਰੀ ਖਰਚ ਕਾਰਨ ਜਾ ਰਹੀਆਂ ਹਨ ਕੀਮਤੀ ਜਾਨਾਂ
ਗੁਰਦਾ ਬਦਲਣ ਦੀ ਖਰਚੀਲੀ ਤੇ ਔਖੀ ਪ੍ਰਕਿਰਿਆ ਬਣ ਰਹੀ ਇਲਾਜ ’ਚ ਅੜਿੱਕਾ (Kidney Donation)
ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ’ਤੇ ਆਉਂਦੈ 8 ਤੋਂ 9 ਲੱਖ ਰੁਪਏ ਦਾ ਖਰਚ
(ਗੁਰਪ੍ਰੀਤ ਸਿੰਘ) ਸੰਗਰੂਰ। ਪੰਜਾਬ ਵਿੱਚ ਗੁਰਦਿਆਂ ਦੀ ਬਿਮਾਰੀਆਂ ਕਾਰਨ ਹਰ ਸਾਲ ਸੈਂਕੜੇ ਵਿਅਕਤੀ ਮਰ ਜਾਂਦੇ ਹਨ ਮਰਨ ਵਾਲਿਆਂ ’ਚ ਉਨ੍ਹ...
‘ਲਿਵ ਇਨ’ ਤੋਂ ਪਰੇਸ਼ਾਨ ਲੜਕੀਆਂ, ਹੁਣ ਮੁੰਡੇ ਨਹੀਂ ਕਰ ਰਹੇ ਵਿਆਹ
ਮਹਿਲਾ ਕਮਿਸ਼ਨ ਕੋਲ ਪੁੱਜੀਆਂ 100 ਤੋਂ ਜ਼ਿਆਦਾ ਸ਼ਿਕਾਇਤਾਂ, ਸਰੀਰਕ ਸੋਸ਼ਣ ਦੇ ਮਾਮਲੇ ਦਰਜ ਕਰਨ ਦੀ ਅਪੀਲ
ਚੰਡੀਗੜ (ਅਸ਼ਵਨੀ ਚਾਵਲਾ)। Liv in Relationship : ‘ਲਿਵ ਇਨ’ ਵਿੱਚ ਰਹਿਣਾ ਹੁਣ ਪੰਜਾਬ ਦੀਆਂ ਲੜਕੀਆਂ ਲਈ ਵੱਡੀ ਪਰੇਸ਼ਾਨੀ ਦਾ ਹੀ ਨਹੀਂ, ਸਗੋਂ ਸਾਰੀ ਉਮਰ ਦੇ ਦੁੱਖ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ,...
ਪੀਣ ਵਾਲੇ ਪਾਣੀ ਨੂੰ ਤਰਸੇ ਸਿਵਲ ਹਸਪਤਾਲ ਅਬੋਹਰ ਦੇ ਮਰੀਜ਼
ਲੋਕਾਂ ਨੂੰ ਪੀਣ ਵਾਲਾ ਠੰਢਾ ਪਾਣੀ ਜਲਦ ਮਿਲਣਾ ਸ਼ੁਰੂ ਹੋ ਜਾਵੇਗਾ : ਐੱਸਐੱਮਓ (Abohar News)
(ਮੇਵਾ ਸਿੰਘ) ਅਬੋਹਰ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆਂ ਅਬੋਹਰ ਦਾ ਸਿਵਲ ਹਸਪਤਾਲ ਇੰਨੀ ਦਿਨੀਂ ਖੁਦ ਬਿਮਾਰ ਹੋਣ ਦੀ ਹਾਲਤ ਵਿੱਚ ਹੋਣ ਕਰਕੇ ਆਮ ਜਨਤਾ ਲਈ ਸਫੈਦ ਹਾਥੀ ਸਾਬਤ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ...
ਢਾਈ ਸਾਲ ਕਾਰਜਕਾਲ ਵਾਲੇ ਸ਼ੀਤਲ ਅੰਗੁਰਾਲ ਨੂੰ ਮਿਲੇਗੀ 6-7 ਵਾਰ ਦੇ ਵਿਧਾਇਕਾਂ ਬਰਾਬਰ 83 ਹਜ਼ਾਰ Pension
ਸਾਰੀ ਉਮਰ ਵਿਧਾਨ ਸਭਾ ਦੇ ਖ਼ਰਚੇ ’ਤੇ ਹੋਵੇਗਾ ਇਲਾਜ, ਪਰਿਵਾਰਕ ਮੈਂਬਰ ਵੀ ਸ਼ਾਮਲ | Pension
ਵਿਧਾਨ ਸਭਾ ਦੇ ਐਕਟ ਅਨੁਸਾਰ 1 ਦਿਨ ਲਈ ਵਿਧਾਇਕ ਰਹਿਣ ਵਾਲੇ ਨੂੰ ਵੀ ਮਿਲੇਗੀ ਪੂਰੀ Pension
ਚੰਡੀਗੜ੍ਹ (ਅਸ਼ਵਨੀ ਚਾਵਲਾ)। Pension : ਪੰਜਾਬ ਵਿਧਾਨ ਸਭਾ ਵਿੱਚ ਸਿਰਫ਼ ਢਾਈ ਸਾਲ ਵਿਧਾਇਕੀ ਕਰਨ ਵਾਲੇ ਜਲੰਧ...
ਬਗਾਵਤੀ ਅਫ਼ਵਾਹਾਂ ਨੂੰ ਮੁੱਖ ਮੰਤਰੀ ਦੀ ਲਗਾਮ, ਭਗਵੰਤ ਮਾਨ ਤੇ ਕੁਲਤਾਰ ਸੰਧਵਾਂ ਨੇ ਕੀਤਾ ਇੱਕ ਘੰਟੇ ਹਾਸਾ-ਠੱਠਾ
ਵਿਧਾਨ ਸਭਾ ’ਚ ਬਣਿਆ ਖੁਸ਼ਨੁਮਾ ਮਾਹੌਲ, ਸਪੀਕਰ ਦੀ ਨਹੀਂ ਰੁਕ ਰਹੀ ਸੀ ਹਾਸੀ | Chief Minister
ਚੰਡੀਗੜ੍ਹ (ਅਸ਼ਵਨੀ ਚਾਵਲਾ)। Chief Minister : ਬਗਾਵਤੀ ਸੁਰ ਅਪਾਲਣ ਵਾਲੀਆਂ ਅਫ਼ਵਾਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਬੁੱਧਵਾਰ ਨੂੰ ਲਗਾਮ ਲਾਉਂਦੇ ਹੋਏ ਨਾ ਸਿਰਫ਼ ਵਿਧਾਨ ਸਭਾ ’ਚ ਸਪੀਕਰ ਕੁਲਤਾਰ ਸੰ...
ਲੋਕ ਸਭਾ ਚੋਣਾਂ ’ਚ ਹਰਸਿਮਰਤ ਕੌਰ ਨੇ ਕੀਤਾ ਸਭ ਤੋਂ ਵੱਧ ਖ਼ਰਚ ਅਤੇ ਸਭ ਤੋਂ ਘੱਟ ਕਰਨ ਵਾਲੇ ਉਮੀਦਵਾਰ ਬਣੇ ਵਿਰਸਾ ਵਲਟੋਹਾ
ਦੂਜੇ ਨੰਬਰ ’ਤੇ ਸਭ ਤੋਂ ਵੱਧ ਖ਼ਰਚ ਕਰਨ ਵਾਲੇ ਕਰਮਜੀਤ ਅਨਮੋਲ ਅਤੇ ਸਭ ਘੱਟ ਵਿੱਚ ਦੂਜੇ ਨੰਬਰ ’ਤੇ ਅਮਨਸ਼ੇਰ ਸਿੰਘ ਕਲਸੀ | Harsimrat Kaur
ਚੰਡੀਗੜ੍ਹ (ਅਸ਼ਵਨੀ ਚਾਵਲਾ)। Harsimrat Kaur : ਲੋਕ ਸਭਾ ਚੋਣਾਂ ਵਿੱਚ ਪੈਸਾ ਬਹਾਉਣ ਵਾਲੇ ਉਮੀਦਵਾਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਹਰਸਿ...
ਆਓ! ਦਿਖਾਈਏ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸ਼ੰਭੂ ਬਾਰਡਰ ਦੇ ਮੌਕੇ ਦੇ ਹਾਲਾਤ
ਕਿਸਾਨ 22 ਜੁਲਾਈ ਨੂੰ ਨਵੀਂ ਦਿੱਲੀ ਵਿਖੇ ਐੱਮਐੱਸਪੀ ਗਾਰੰਟੀ ਕਾਨੂੰਨ ਸਬੰਧੀ ਕਰਨਗੇ ਕਨਵੈਨਸ਼ਨ | Shambhu Border
17 ਅਤੇ 18 ਜੁਲਾਈ ਐੱਸਪੀ ਅੰਬਾਲਾ ਅੱਗੇ ਲੱਗੇਗਾ ਮੋਰਚਾ: ਸਰਵਣ ਸਿੰਘ ਪੰਧੇਰ | Shambhu Border
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Shambhu Border : ਸ਼ੰਭੂ ਬਾਰਡਰ ਤੇ ਹਰਿਆਣਾ ਸਰ...
ਹੁੰਮਸ ਭਰੀ ਗਰਮੀ ਨੇ ਕੱਢੇ ਵੱਟ, ਥਰਮਲਾਂ ਦੇ ਤਿੰਨ ਯੂਨਿਟ ਬੁਆਇਲਰ ਲੀਕੇਜ਼ ਕਾਰਨ ਬੰਦ
ਦੋ ਸਰਕਾਰੀ ਅਤੇ ਇੱਕ ਪ੍ਰਾਈਵੇਟ ਥਰਮਲ ਦਾ ਯੂਨਿਟ ਪਿਛਲੇ ਦਿਨਾਂ ਤੋਂ ਬੰਦ | Electricity in Punjab
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Electricity in Punjab : ਦੋ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਨੇ ਤੋਬਾ ਕਰਾ ਦਿੱਤੀ ਹੈ। ਆਲਮ ਇਹ ਹੈ ਕਿ ਲੋਕ ਮੀਂਹ ਦੀ ਉਡੀਕ ਕਰਨ ਲੱਗੇ ਹਨ। ਇੱਧਰ ਦੂਜੇ ਬੰਨੇ...
ਸਮਾਜ ਲਈ ਮਾਨਸਿਕ ਬਿਮਾਰੀ ਬਣਦਾ ਜਾ ਰਿਹੈ ਫੋਨ
ਸਾਡੇ ਆਧੁਨਿਕ ਦੌਰ ਅੰਦਰ ਮਿੰਨੀ ਕੰਪਿਊਟਰ ਦੇ ਤੌਰ ’ਤੇ ਜਾਣੇ ਜਾਂਦੇ ਮੋਬਾਇਲ ਦਾ ਜਾਦੂ ਅੱਜਕੱਲ ਬੱਚਿਆਂ ਅਤੇ ਵੱਡਿਆਂ ਦੇ ਸਿਰ ਚੜ੍ਹ ਕੇ ਬੋਲਣ ਲੱਗਾ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਰੋਟੀ ਕੱਪੜਾ ਅਤੇ ਮਕਾਨ ਹੀ ਮਨੁੱਖ ਦੀਆਂ ਜ਼ਰੂਰੀ ਲੋੜਾਂ ਸਨ ਪਰ ਅੱਜਕੱਲ ਦੇ ਬੱਚਿਆਂ ਨੂੰ ਜਦੋਂ ਜਰੂਰੀ ਲੋੜਾਂ ਦੀ ਗੱਲ ਕਰੋ...