ਬਿਜਲੀ ਸੰਕਟ ਦੇ ਮੁੱਦੇ ਤੇ 3 ਜੁਲਾਈ ਨੂੰ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰੇਗੀ ‘ਆਪ’
ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਕਰਨਗੇ ਘਿਰਾਓ ਦੀ ਅਗਵਾਈ
ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ ਨਹੀਂ ਹੁਣ, ਬਿਜਲੀ ਕੱਟਾਂ ਵਿਰੁੱਧ ਲੋਕਾਂ ਨੂੰ ਲਾਉਣੇ ਪੈ ਰਹੇ ਨੇ ਧਰਨੇ: ਮੀਤ ਹੇਅਰ
ਕਿੱਲਤ ਅਤੇ ਮਹਿੰਗੀ ਬਿਜਲੀ ਲਈ ਬਾਦਲਾਂ ਵੱਲੋਂ ਨਿੱਜੀ ਥਰਮਲਾਂ ਨਾਲ ਕੀਤੇ ਮਾਰੂ ਸਮਝੌਤੇ ਜÇੰਮ...
ਅਰਵਿੰਦ ਕੇਜਰੀਵਾਲ ਤੋੜਿਆਂ ਸੁਰੱਖਿਆ ਪ੍ਰੋਟੋਕਾਲ, ਨਹੀਂ ਬੈਠੇ ਸਨ ਬੁਲੇਟ ਪਰੂਫ਼ ਗੱਡੀ ’ਚ
ਜੈਡ ਪਲੱਸ ਸੁਰੱਖਿਆ ਪ੍ਰੋਟੋਕਾਲ ਅਨੁਸਾਰ ਬੁਲੇਟ ਪਰੂਫ਼ ਗੱਡੀ ’ਚ ਬੈਠਣਾ ਸੀ ਜਰੂਰੀ
ਦਿੱਲੀ ਤੋਂ ਸਾਥੀ ਵਿਧਾਇਕ ਜਰਨੈਲ ਸਿੰਘ ਦੀ ਗੱਡੀ ’ਚ ਹੋਏ ਸਨ ਕੇਜਰੀਵਾਲ ਸਵਾਰ
ਅਸ਼ਵਨੀ ਚਾਵਲਾ, ਚੰਡੀਗੜ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਚੰਡੀਗੜ ਫੇਰੀ ਦੌਰਾਨ ਲਗਾਤਾਰ ਸੁਰੱਖਿਆ ਪ੍ਰੋਟੋਕਾ...
ਅਰਵਿੰਦ ਖੰਨਾ ਨੂੰ ਮੁੜ ਸਰਗਰਮ ਸਿਆਸਤ ’ਚ ਲਿਆਉਣ ਲਈ ਹਮਾਇਤੀਆਂ ਲਾਇਆ ਅੱਡੀ-ਚੋਟੀ ਦਾ ਜ਼ੋਰ
ਅਕਾਲੀ ਦਲ ਤੇ ਕਾਂਗਰਸੀ ਆਗੂ ਨਿਰੰਤਰ ਖੰਨਾ ਨਾਲ ਕਰ ਰਹੇ ਸੰਪਰਕ
ਹਰ ਰੋਜ਼ ਫੋਨ ’ਤੇ ਸੰਦੇਸ਼ਾਂ ਰਾਹੀਂ ਖੰਨਾ ਨੂੰ ਵਾਪਸ ਸਿਆਸਤ ਵਿੱਚ ਆਉਣ ਦੀਆਂ ਕੀਤੀਆਂ ਜਾ ਰਹੀਆਂ ਅਪੀਲਾਂ
ਗੁਰਪ੍ਰੀਤ ਸਿੰਘ, ਸੰਗਰੂਰ। ਹਲਕਾ ਸੰਗਰੂਰ ਦੇ ਇਤਿਹਾਸ ਨਾਲ ਜੁੜਿਆ ਇੱਕ ਰਾਜਸੀ ਨਾਂਅ ਅਰਵਿੰਦ ਖੰਨਾ ਇਨ੍ਹੀਂ ਦਿਨੀਂ ਫਿਰ ਸੁਰਖ਼...
ਫਿਲਹਾਲ ਰਾਖਵੇਂ ਹਲਕੇ ਦਿੜ੍ਹਬਾ ’ਚ ਕਿਸੇ ਪਾਰਟੀ ਲਈ ਸਾਜ਼ਗਾਰ ਨਹੀਂ ਹੈ ਸਿਆਸੀ ਮਾਹੌਲ
ਕਾਂਗਰਸ, ਅਕਾਲੀ ਦਲ ਧੜਿਆਂ ’ਚ ਵੰਡੇ, ‘ਆਪ’ ਵੀ ਹਲਕੇ ਲਈ ਨਹੀਂ ਕਰ ਸਕੀ ਕੁਝ ਖ਼ਾਸ
ਪਾਰਟੀਆਂ ਦੇ ਅੰਦਰੂਨੀ ਕਲੇਸ਼ ਕਾਰਨ ਕਿਸੇ ਨੂੰ ਕਮਜ਼ੋਰ ਜਾਂ ਮਜ਼ਬੂਤ ਨਹੀਂ ਮੰਨਿਆ ਜਾ ਸਕਦਾ
ਪਰਵੀਨ ਗਰਗ, ਦਿੜ੍ਹਬਾ ਮੰਡੀ। ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਵਿਧਾਨ ਸਭਾ ਹਲਕਾ ਦਿੜ੍ਹਬਾ (ਰਿਜ਼ਰਵ) ਦੀ ਗੱਲ...
ਪੰਜਾਬ ਦੇ ਕਾਲਜਾ ਨੂੰ ਦੇਣਾ ਪਏਗਾ ਹੁਣ ‘ਲਗਾਨ’, 18 ਫੀਸਦੀ ਜੀਐਸਟੀ ਦਾ ਕਰਨਾ ਪਏਗਾ ਭੁਗਤਾਨ
ਪੰਜਾਬੀ ਯੂਨੀਵਰਸਿਟੀ ਨੇ ਜਾਰੀ ਕੀਤਾ ਫ਼ਰਮਾਨ, ਇਸੇ ਸਾਲ ਤੋਂ ਦੇਣਾ ਪਏਗਾ ਲਗਾਨ
ਹਰ ਸਾਲ ਕਾਲਜਾ ਨੂੰ ਕੋਰਸਾਂ ਲਈ ਦੇਣੀ ਪੈਂਦੀ ਐ ਸਲਾਨਾ ਫੀਸਦੀ, ਹੁਣ ਨਾਲ ਦੇਣਾ ਪਏਗਾ 10 ਫੀਸਦੀ ਜੀਐਸਟੀ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਵਿੱਚ ਉੱਚ ਸਿੱਖਿਆ ਦਿੰਦੇ ਹੋਏ ਦੇਸ਼ ਦਾ ਭਵਿੱਖ ਤਿਆਰ ਕਰ ਰਹੇ ਸਰਕਾਰੀ ਅਤੇ ...
ਪੰਜਾਬ ’ਚ ਸਿਰਫ਼ 42 ਨੌਜਵਾਨ ਹੀ ਬੇਰੁਜ਼ਗਾਰ, ਕੈਪਟਨ ਸਰਕਾਰ ਦੇ ਹੈਰਾਨ ਕਰਨ ਵਾਲੇ ਸਰਕਾਰੀ ਅੰਕੜੇ
ਪਿਛਲੇ ਸਾਲ 2019-20 ਵਿੱਚ ਸਰਕਾਰ ਵੱਲੋਂ 42 ਨੌਜਵਾਨਾਂ ਨੂੰ ਹੀ ਦਿੱਤਾ ਗਿਐ ਬੇਰੁਜ਼ਗਾਰੀ ਭੱਤਾ
ਬੇਰੁਜ਼ਗਾਰੀ ਭੱਤਾ ਦੇਣ ਵਿੱਚ ਵੀ ਸਰਕਾਰ ਨੇ ਕੀਤਾ ਕਮਾਲ, ਦਿੱਤਾ ਸਿਰਫ਼ 106 ਰੁਪਏ ਪ੍ਰਤੀ ਮਹੀਨਾ
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਦੀਆਂ ਸੜਕਾਂ ’ਤੇ ਰੋਜ਼ਾਨਾ ਪੁਲਿਸ ਤੋਂ ਡਾਂਗਾਂ ਖਾਣਾ ਵਾਲੇ ਨੌਜਵਾ...
‘ਨਾ ਸਰਕਾਰੀ ਵਾਅਦੇ ਵਫ਼ਾ ਹੋਏ, ਨਾ ਪੂਰੀ ਤਨਖ਼ਾਹ ਤੇ ਪੱਕੀ ਨੌਕਰੀ ਮਿਲੀ, ਹੁਣ ਝੋਨਾ ਹੀ ਲਾਉਣਾ ਐ’
ਪਿੰਡ ਹਮੀਦੀ ਦੀ ਝੋਨਾ ਲਾ ਰਹੀ ਈਟੀਟੀ/ਐਨਟੀਟੀ ਪਾਸ ਠੇਕਾ ਅਧਾਰਿਤ ਅਧਿਆਪਕਾ ਨੇ ਦੱਸੇ ਦੁੱਖ
ਜਸਵੀਰ ਸਿੰਘ ਗਹਿਲ, ਬਰਨਾਲਾ। ‘ਕਹਿਣ ਨੂੰ ਸਰਕਾਰੀ ਨੌਕਰੀ ਕਰਦੇ ਆਂ ਪ੍ਰੰਤੂ ਤਨਖ਼ਾਹ ਗੁਜ਼ਾਰੇ ਯੋਗ ਵੀ ਨਹੀਂ ਮਿਲਦੀ। ਇਸ ਲਈ ਮਜ਼ਬੂਰੀ ਵੱਸ ਝੋਨਾ ਲਾ ਰਹੇ ਹਾਂ ਤਾਂ ਜੋ ਆਉਣ ਵਾਲੇ ਕੁੱਝ ਦਿਨ ਸੁਖਾਲੇ ਲੰਘ ਜਾਣ।’ ਇਹ ...
ਕਾਨੂੰਗੋ ਤੇ ਪਟਵਾਰੀਆਂ ਨੇ ਛੱਡੇ ਵਾਧੂ ਚਾਰਜ, ਪੰਜਾਬ ਦੇ 8 ਹਜ਼ਾਰ ਪਿੰਡ ਹੋਣਗੇ ਪ੍ਰਭਾਵਿਤ
ਪਟਵਾਰੀਆਂ ਦੀਆਂ 2721 ਅਸਾਮੀਆਂ ਖਾਲੀ, 161 ਕਾਨੂੰਗੋ ਦੀ ਘਾਟ
ਸਰਕਾਰ ਦੇ ਅੜੀਅਲ ਰਵੱਈਏ ਖਿਲਾਫ਼ ਪਟਵਾਰੀ ਅਤੇ ਕਾਨੂੰਗੋ ਡਟੇ
ਪਟਿਆਲਾ, ਖੁਸ਼ਵੀਰ ਸਿੰਘ ਤੂਰ। ਸੂਬੇ ਭਰ ਦੇ ਕਾਨੂੰਗੋ ਅਤੇ ਪਟਵਾਰੀਆਂ ਵੱਲੋਂ ਵਾਧੂ ਚਾਰਜ ਛੱਡਣ ਤੋਂ ਬਾਅਦ ਪੰਜਾਬ ਭਰ ਦੇ 8 ਹਜਾਰ ਪਿੰਡਾਂ ਅੰਦਰ ਮਾਲ ਵਿਭਾਗ ਦਾ ਕੰਮ ਠ...
ਪਿੰਡ ਸਮਾਲਸਰ ਦੀ ਧੀ ਨੇ ਪਹਿਲੇ ਗੇੜੇ, ਪਹਿਲੇ ਸਥਾਨ ’ਤੇ ਰਹਿ ਕੇ ਪਾਸ ਕੀਤੀ ਪੀਸੀਐਸ ਪ੍ਰੀਖਿਆ
ਪ੍ਰੀਖਿਆ ਦੀ ਤਿਆਰੀ ਦੌਰਾਨ ਸੋਸ਼ਲ ਮੀਡੀਆ ਤੋਂ ਬਣਾ ਕੇ ਰੱਖੀ ਦੂਰੀ
ਸੁਖਜੀਤ ਮਾਨ,ਮੋਗਾ/ਬਠਿੰਡਾ। ਜ਼ਿਲ੍ਹਾ ਮੋਗਾ ਦੇ ਪਿੰਡ ਸਮਾਲਸਰ ਦੀ 24 ਸਾਲਾਂ ਦੀ ਧੀ ਉਪਿੰਦਰਜੀਤ ਕੌਰ ਬਰਾੜ ਨੇ ਪੰਜਾਬ ਦੀ ਵੱਕਾਰੀ ਪ੍ਰੀਖਿਆ ਪੰਜਾਬ ਸਿਵਲ ਸਰਵਿਸਜ਼ (ਪੀਸੀਐਸ) ’ਚੋਂ 898.15 ਨੰਬਰ ਹਾਸਲ ਕਰਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸ...
1600 ਕਰੋੜ ਦਾ ਵਿਸ਼ਵ ਬੈਂਕ ਤੋਂ ਕਰਜ਼ਾ ਲਏਗੀ ਸਰਕਾਰ, ਨਹਿਰੀ ਪਾਣੀ ਲਈ ਹੋਏਗਾ ਖ਼ਰਚ
ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਵਰਚੁਅਲ ਮੀਟਿੰਗ ਵਿੱਚ ਲਿਆ ਫੈਸਲਾ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਸਰਕਾਰ ਵੱਲੋਂ ਪੰਜਾਬ ਮਿਉਂਸਪਲ ਸੇਵਾਵਾਂ ਸੁਧਾਰ ਪ੍ਰਾਜੈਕਟ (ਪੀ.ਐਮ.ਐਸ.ਆਈ.ਪੀ.) ਤਹਿਤ ਅੰਮਿ੍ਰਤਸਰ ਅਤੇ ਲੁਧਿਆਣਾ ਲਈ ਨਹਿਰੀ ਪਾਣੀ ਆਧਾਰਤ ਜਲ ਸਪਲਾਈ ਪ੍ਰਾਜੈਕਟ ਲਈ ਵਿਸਵ ਬੈਂਕ/ਏਸ਼ੀ...