ਏਸ਼ੀਆਈ ਖੇਡਾਂ ’ਚ ਛਾਏ, ਬਠਿੰਡਾ-ਮਾਨਸਾ ਦੇ ਜਾਏ
ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਗਲਾ ਤੇ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਤੇ ਫੱਤਾ ਮਾਲੋਕਾ ਦੇ ਖਿਡਾਰੀ ਹਨ ਰੋਇੰਗ ਟੀਮ ਦਾ ਹਿੱਸਾ | Asian Games
ਬਠਿੰਡਾ/ਮਾਨਸਾ (ਸੁਖਜੀਤ ਮਾਨ)। ਚੀਨ ਦੇ ਹਾਂਗਜੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਰੋਇੰਗ ਮੁਕਾਬਲਿਆਂ ’ਚ ਭਾਰਤੀ ਪੁਰਸ਼ਾਂ ਦੀ ਟੀਮ ਨੇ ਵੱਖ-ਵੱਖ ਈਵੈਂਟ...
ਵਿਧਾਇਕ ਜੱਗਾ ਨੂੰ ਮਨਾਉਣ ਆਏ ‘ਆਪ’ ਆਗੂ ਬੇਰੰਗ ਪਰਤੇ
ਵਿਧਾਇਕ ਜੱਗਾ ਨੂੰ ਮਨਾਉਣ ਆਏ ‘ਆਪ’ ਆਗੂ ਬੇਰੰਗ ਪਰਤੇ
(ਸੱਚ ਕਹੂੰ ਨਿਊਜ਼) ਲੁਧਿਆਣਾ। ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਸੀ ਤੇੇ ਉਨ੍ਹਾਂ ਨੂੰ ਆਮ ਆਦਮੀ ਦਾ ਮੁੱਖ ਮੰਤਰੀ ...
ਦਰਿਆ ਦਾ ਮੂੰਹ ਮੋੜਨ ਡਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਰੱਤਾਖੇੜਾ ਸਾਈਫਨ ਅੰਦਰ ਆਰਜ਼ੀ ਬੰਨ੍ਹ ਬਣਾਉਣ ’ਚ ਲੱਗੇ ਡੇਰਾ ਸ਼ਰਧਾਲੂ | Dera Sacha Sauda
ਸੂਬੇ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਸੇਵਾਦਾਰਾਂ ਕੋਲ ਪਹੁੰਚ ਵਧਾਇਆ ਹੌਸਲਾ | Dera Sacha Sauda
ਸੇਵਾਦਾਰਾਂ ਦੇ ਜਜ਼ਬੇ ਅਤੇ ਦਲੇਰੀ ਨੂੰ ਵੇਖ ਐਨਡੀਆਰਐਫ ਵੀ ਹੋ...
ਏਜੀਆਈ ਆਪਣੇ ਸੱਭਿਆਚਾਰਕ ਫੈਸਟ-ਰਿਦਮ-ਏਂਬਰ-22 ਦੇ ਨਾਲ ਸਾਡੇ ਵਿੱਚ, ਰਜਿਸਟ੍ਰੇਸ਼ਨ ਸ਼ੁਰੂ
(ਸੱਚ ਕਹੂੰ ਨਿਊਜ਼) ਮੁੰਬਈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੰਬਈ ਦੇ ਵੱਡੇ ਸਿੱਖਿਆ ਸੰਸਥਾਵਾਂ ’ਚ ਸ਼ੁਮਾਰ ਅਥਰਵ ਗਰੁੱਪ ਆਫ ਇੰਸਟੀਟਿਊਸ਼ਨ X ਡੇਕਾਥਲਾਨ ਵੱਲੋਂ 3 ਅਪਰੈਲ ਤੋਂ 6 ਅਪਰੈਲ ਦੌਰਾਨ ਆਪਣਾ ਸਾਲਾਨਾ ਸੱਭਿਆਚਾਰਕ ਫੈਸਟ ਰਿਦਮ-ਐਂਬਰ-22 ਕਰਵਾਇਆ ਜਾ ਰਿਹਾ ਹੈ। ਸੱਚ ਕਹੂੰ ਪੱਤਰਕਾਰ ਨਾਲ ਗੱਲਬਾਤ ਦੌਰਾਨ ...
ਫਾਜ਼ਿਲਕਾ ਦੀਆਂ ਲਾਲ ਮਿਰਚਾਂ ਤੇ ਟਮਾਟਰ ਦੇਸ਼ ਵਿਦੇਸ਼ ਵਿੱਚ ਪਾਉਣਗੇ ਧੂੰਮਾਂ
ਫਾਜ਼ਿਲਕਾ ਦੀਆਂ ਲਾਲ ਮਿਰਚਾਂ ਤੇ ਟਮਾਟਰ ਦੇਸ਼ ਵਿਦੇਸ਼ ਵਿੱਚ ਪਾਉਣਗੇ ਧੂੰਮਾਂ
(ਰਜਨੀਸ਼ ਰਵੀ) ਫਾਜ਼ਿਲਕਾ। ਫਾਜ਼ਿਲਕਾ ਜ਼ਿਲ੍ਹੇ ਦੀਆਂ ਲਾਲ ਮਿਰਚਾਂ ਅਤੇ ਟਮਾਟਰ ਪ੍ਰੋਸੈਸਿੰਗ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਆਪਣੀ ਧਾਕ ਜਮਾਉਣਗੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਐਗਰੋ ਜੂਸਿਜ਼ ਲਿਮਿਟਡ ਕਿਸਾਨਾਂ ਤੋਂ ਤਾਜ਼ੀ...
ਪੂਰੀ ਠਾਠ ਨਾਲ ਰਹਿੰਦਾ ਸੀ ਅੰਸਾਰੀ ਰੋਪੜ ਜ਼ੇਲ੍ਹ ‘ਚ, ਹੋਏ ਅਹਿਮ ਖੁਲਾਸੇ
ਬੈਰਕ ਨਹੀਂ ਜੇਲ੍ਹ ਅਧਿਕਾਰੀ ਦੇ ਕੁਆਰਟਰ ’ਚ ਰਹਿੰਦਾ ਸੀ ਅੰਸਾਰੀ, ਵੀਵੀਆਈ ਸਹੂਲਤਾਂ ਲਈ ਚੰਡੀਗੜ੍ਹ ਤੋਂ ਖੜਕਦੇ ਸਨ ਫੋਨ
ਟੀਵੀ ਅਤੇ ਫਰਿੱਜ ਤੋਂ ਲੈ ਕੇ ਏਸੀ ਤੱਕ ਦੀ ਸਹੂਲਤ, ਰਸੋਈਆ ਕਰਦਾ ਸੀ ਲਜ਼ੀਜ਼ ਖਾਣੇ ਤਿਆਰ
ਜਾਂਚ ਵਿੱਚ ਮਿਲ ਰਹੇ ਹਨ ਵੱਡੇ ਪੱਧਰ ’ਤੇ ਸਬੂਤ, ਮੁਖਤਿਆਰ ਅੰਸਾਰੀ ਦੇ ਚੱਕਰ ’ਚ ਕਈ ਜਾਣਗੇ ਜ...
ਇਹ ਚਿਲਡਰਨ ਹੋਮ ਬੇਸਹਾਰਾ ਬੱਚਿਆਂ ਲਈ ਬਣਿਆ ਵਰਦਾਨ, ਹਰ ਬੱਚੇ ਦਾ ਰੱਖਿਆ ਜਾਂਦਾ ਖਾਸ ਧਿਆਨ
ਲਾਵਾਰਿਸ, ਤਿਆਗੇ ਹੋਏ, ਗੁਵਾਚੇ ਅਤੇ ਮਾਂ-ਬਾਪ ਤੋਂ ਵਿਰਵੇਂ ਬੱਚਿਆਂ ਲਈ ਵੱਡਾ ਸਹਾਰਾ ਬਣਿਆ ਚਿਲਡਰਨ ਹੋਮ ਗੁਰਦਾਸਪੁਰ
ਚਿਲਡਰਨ ਹੋਮ ਵਿੱਚ ਰਹੇ ਬੱਚਿਆਂ ਨੇ ਪੜ੍ਹ-ਲਿਖ ਕੇ ਚੰਗੇ ਮੁਕਾਮ ਹਾਸਲ ਕੀਤੇ
(ਰਾਜਨ ਮਾਨ) ਗੁਰਦਾਸਪੁਰ। ਗੁਰਦਾਸਪੁਰ ਸ਼ਹਿਰ ਵਿੱਚ ਚੱਲ ਰਿਹਾ ਚਿਲਡਰਨ ਹੋਮ ਲਵਾਰਿਸ, ਤਿਆਗੇ ਹੋਏ, ...
ਐਲਾਨ ਸਿਰਫ਼ ਐਲਾਨ ਹੀ ਰਹਿ ’ਗੇ…ਪੈਨਸ਼ਨਰਾਂ ਨੂੰ ਨਹੀਂ ਮਿਲੇ ਵਾਧੂ 1 ਹਜ਼ਾਰ ਰੁਪਏ
2 ਹਜ਼ਾਰ ਰੁਪਏ ਮੋਬਾਇਲ ਭੱਤੇ ਤੋਂ ਵਿਦਿਆਰਥੀਆਂ ਦੇ ਰਹਿ ’ਗੇ ਹੱਥ ਖ਼ਾਲੀ
ਕੈਬਨਿਟ ਦੇ ਫੈਸਲੇ ਨਹੀਂ ਹੋ ਸਕੇ ਲਾਗੂ, ਚੰਨੀ ਸਰਕਾਰ ਦੇ ਲਾਰੇ ਰਹਿ ਗਏ ਵੱਡੇ ਵਾਅਦੇ
ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਲੱਗ ਗਿਆ ਚੋਣ ਜ਼ਾਬਤਾ, ਹੁਣ ਸਰਕਾਰ ਨਹੀਂ ਵੰਡ ਸਕੇੇਗੀ ਇਹ ਪੈਸਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ...
ਲੋਕ ਸਭਾ ਹਲਕਾ ਗੁਰਦਾਸਪੁਰ ’ਚ ਬਣਿਆ ਚੁਕੌਣਾ ਮੁਕਾਬਲਾ
ਸਾਰੀਆਂ ਪਾਰਟੀਆਂ ਨੇ ਜਿੱਤ ਲਈ ਲਾਇਆ ਅੱਡੀ ਚੋਟੀ ਦਾ ਜ਼ੋਰ | Constituency Gurdaspur
ਗੁਰਦਾਸਪੁਰ (ਰਾਜਨ ਮਾਨ)। ਪਾਕਿਸਤਾਨ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਇਸ ਵਾਰ ਕਾਂਗਰਸ ਆਪਣਾ ਕਿਲ੍ਹਾ ਮੁੜ ਫਤਹਿ ਕਰਨ, ਭਾਜਪਾ ਕਿਲਾ ਬਚਾਉਣ ਅਤੇ ਆਪ ਸੰਨ ਲ...
ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਸਾਬਕਾ ਆਗੂ ਨੇ ਕੀਤਾ ਖੁਲਾਸਾ
ਪੰਜਾਬ ਦਾ 82 ਫੀਸਦੀ ਇਲਾਕਾ ਨਸ਼ੇ ਦੀ ਚਪੇਟ ਵਿਚ ਹੈ, ਕਿਉਂਕਿ ਪੰਜਾਬ ਦੇ 22 ਵਿੱਚੋਂ 18 ਜ਼ਿਲ੍ਹੇ ਭਾਰਤ ਸਰਕਾਰ ਦੇ ਉਨ੍ਹਾਂ 272 ਜ਼ਿਲ੍ਹਿਆਂ ਦੀ ਸੂਚੀ ਵਿਚ ਆ ਗਏ ਹਨ, ਜੋ ਨਸ਼ੇ ਦੀ ਚਪੇਟ ਵਿਚ ਹਨ।