ਖੇਤੀਬਾੜੀ ਮੰਤਰੀ ਰਣਦੀਪ ਨਾਭਾ ਵੱਲੋਂ ਤਿੰਨ ਖੇਤੀ ਕਾਨੂੰਨਾਂ ਵਿਰੋਧੀ ਮਤਾ ਪੇਸ਼
ਇਨਾਂ ਕਾਨੂੰਨਾਂ ਨੂੰ ਦੇਸ਼ ਦੇ ਸੰਘੀ ਢਾਂਚੇ ’ਤੇ ਹਮਲਾ ਕਰਾਰ ਦਿੱਤਾ
ਸਦਨ ਵੱਲੋਂ ਸਾਰੀਆਂ ਫ਼ਸਲਾਂ ਲਈ ਐਮ.ਐਸ.ਪੀ. ਲਾਜ਼ਮੀ ਕਰਨ ਦੀ ਮੰਗ
(ਅਸ਼ਵਨੀ ਚਾਵਲਾ) ਚੰਡੀਗਡ, 11 ਨਵੰਬਰ। ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਸੰਘੀ ਢਾਂਚੇ ’ਤੇ ਹਮਲਾ ਕਰਾਰ ਦਿੰਦਿਆਂ ਅੱ...
ਬਠਿੰਡਾ ਲੋਕ ਸਭਾ ਹਲਕੇ ’ਚ ਆਪ ਦੇ ਪੰਜ ਵਿਧਾਇਕਾਂ ’ਚੋਂ ਪਾਰਟੀ ’ਚ ਬਚੇ ਦੋ
ਜਗਦੇਵ ਸਿੰਘ ਕਮਾਲੂ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਬਾਅਦ ਰੁਪਿੰਦਰ ਕੌਰ ਰੂਬੀ ਵੀ ਹੋਏ ਕਾਂਗਰਸ ’ਚ ਸ਼ਾਮਲ
(ਸੁਖਜੀਤ ਮਾਨ) ਬਠਿੰਡਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਲੋਕ ਸਭਾ ਹਲਕੇ ’ਚੋਂ 5 ਵਿਧਾਨ ਸਭਾ ਹਲਕਿਆਂ ’ਚੋਂ ਚੋਣ ਜਿੱਤਣ ਵਾਲੀ ਆਮ ਆਦਮੀ ਪਾਰਟੀ ’ਚ ਹੁਣ ਸਿਰਫ ਦੋ ਹੀ ਵਿਧਾਇਕ ਆਪ...
ਮਹਿਤਾ ਖਰੀਦ ਕੇਂਦਰ ’ਚ ਲੱਖਾਂ ਦੇ ਪਏ ਝੋਨੇ ਦਾ ਵਾਰਸ ਬਣਨ ਨੂੰ ਨਹੀਂ ਕੋਈ ਤਿਆਰ!
ਕਿਸਾਨ ਕਹਿਣ ਝੋਨਾ ਬਾਹਰਲਾ, ਆੜ੍ਹਤੀਆ ਕਹੇ ਕਿਸਾਨ ਦਾ
ਰੌਲਾ ਪੈਣ ’ਤੇ ਪੁਲਿਸ ਦਾ ਨਾ ਆਉਣਾ ਬਣਿਆ ਬੁਝਾਰਤ
(ਮਨਜੀਤ ਨਰੂਆਣਾ/ਅਸ਼ੋਕ ਗਰਗ) ਬਠਿੰਡਾ। ਮਾਰਕਿਟ ਕਮੇਟੀ ਸੰਗਤ ਅਧੀਨ ਪੈਂਦੇ ਖਰੀਦ ਕੇਂਦਰ ਮਹਿਤਾ ’ਚ ਪਿਛਲੇ ਚਾਰ ਦਿਨ੍ਹਾਂ ਤੋਂ ਪਏ ਲੱਖਾਂ ਦੇ ਝੋਨੇ ਦਾ ਵਾਰਸ ਬਣਨ ਨੂੰ ਕੋਈ ਤਿਆਰ ਹਨ। ਮਾਮਲਾ ਸ਼ੱਕੀ ਹ...
ਪੰਜਾਬ ਅੰਦਰ ਹੁਣ ਤੱਕ 42330 ਥਾਵਾਂ ’ਤੇ ਲੱਗੀ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ
ਇੱਕ ਦਿਨ ’ਚ 4397 ਥਾਵਾਂ ’ਤੇ ਅੱਗ ਲਗਾਉਣ ਦੇ ਮਾਮਲੇ ਆਏ ਸਾਹਮਣੇ
ਦੁਪਹਿਰ ਤੋਂ ਬਾਅਦ ਛਾ ਰਿਹੈ ਪ੍ਰਦੂਸ਼ਣ, ਲੋਕ ਆ ਰਹੇ ਨੇ ਬਿਮਾਰੀਆਂ ਦੀ ਗਿ੍ਰਫ਼ਤ ’ਚ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜ ਸੂਬੇ ਅੰਦਰ ਇੱਕ ...
ਕੈਪਟਨ ਦੇ ਗੜ੍ਹ ’ਚ ਹੀ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਖਿਲਾਫ਼ ਰੱਜ ਕੇ ਵਰ੍ਹੇ
ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਪਰ ਕੈਪਟਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਗੋਦੀ ’ਚ ਜਾ ਬੈਠੇ
ਹਰੀਸ ਚੌਧਰੀ, ਲਾਲ ਸਿੰਘ, ਸਾਧੂ ਸਿੰਘ ਧਰਮਸੌਤ ਸਮੇਤ ਵਿਧਾਇਕਾਂ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ...
ਕੈਪਟਨ ਪੱਖੀ ਆਗੂਆਂ ਦੇ ਪਰ ਕੁਤਰਨ ਦੀ ਤਿਆਰੀ, ਕੱਲ੍ਹ ਹਰੀਸ਼ ਚੌਧਰੀ ਕਰਨਗੇ ਪਟਿਆਲਾ ’ਚ ਮੀਟਿੰਗ
ਪਟਿਆਲਾ ਦੇ ਮੇਅਰ ਵਿਰੁੱਧ ਸ਼ਿਕਾਇਤ ਕਰਨਗੇ ਕੌਂਸਲਰ, ਮੋਤੀ ਮਹਿਲਾਂ ਨਾਲ ਜੁੜੇ ਆਗੂਆਂ ’ਤੇ ਹੋਵੇਗੀ ਚਰਚਾਟ
ਅਹੁਦਿਆਂ ’ਤੇ ਬੈਠੇ ਆਗੂਆਂ ਦੀ ਹੋ ਸਕਦੀ ਐ ਛੁੱਟੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਅੰਦਰ ਸਰਕਟ ਹਾਊਸ ਵਿਖੇ ਕਾਂਗਰਸ ਵੱਲੋਂ ਵੱਡੀ ਮੀਟਿ...
ਪੰਜਾਬ ਦਿਵਸ ਮੌਕੇ ਵੀ ਭਾਸ਼ਾ ਵਿਭਾਗ ’ਤੇ ਨਹੀਂ ਪਈ ਸਰਕਾਰ ਦੀ ਠੰਢੀ ਨਿਗ੍ਹਾ
ਭਾਸ਼ਾ ਮੰਤਰੀ ਪ੍ਰਗਟ ਸਿੰਘ ਵੱਲੋਂ ਨਹੀਂ ਕੀਤਾ ਗਿਆ ਕੋਈ ਵਿਸ਼ੇਸ਼ ਵਿੱਤੀ ਐਲਾਨ
ਭਾਸ਼ਾ ਵਿਭਾਗ ਦੇ ਬੇਸ਼ਕੀਮਤੀ ਖ਼ਜ਼ਾਨੇ ਨੂੰ ਡਿਜੀਟਲਾਈਜ਼ ਕਰਨ ਦੀ ਗੱਲ ਕਹੀ
ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰਾਂ ਸਮੇਤ ਖਾਲੀ ਅਸਾਮੀਆਂ ਦੀ ਭਰਤੀ ਲਈ ਅੰਤਰ ਵਿਭਾਗੀ ਪ੍ਰਿਆ ਸ਼ੁਰੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦਿਵਸ ਮੌਕ...
ਸ਼ਿਤਿਜ-21 ਪੈਰਾ ਇਵੈਂਟਸ ਕਰਵਾਉਣ ਵਾਲਾ ਪਹਿਲਾ ਸੱਭਿਆਚਾਰਕ ਉਤਸਵ ਬਣਿਆ
ਸ਼ਿਤਿਜ-21 ਪੈਰਾ ਇਵੈਂਟਸ ਕਰਵਾਉਣ ਵਾਲਾ ਪਹਿਲਾ ਸੱਭਿਆਚਾਰਕ ਉਤਸਵ ਬਣਿਆ
ਮੁੰਬਈ (ਸੱਚ ਕਹੂੰ ਨਿਊਜ਼) | ਵਰਤਮਾਨ ਸਮੇਂ ’ਚ ਜਿੱਥੇ ਹਰ ਕੋਈ ਦੁਨੀਆਂ ਬਾਰੇ ਆਪਣੀ ਰਾਏ ਪ੍ਰਗਟ ਕਰ ਰਿਹਾ ਹੈ, ਉੱਥੇ ਸਮਾਜ ਦੇ ਵੱਖ-ਵੱਖ ਅਣਗੌਲੇ ਵਰਗਾਂ ਦੀ ਪੀੜ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਅਪਣਾਇਆ ਜਾਣਾ ਸਹੀ ਅਰਥਾਂ ਵਿੱਚ ਸਮੇਂ ਦ...
ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਦੇ ਵਪਾਰੀਆਂ ਨੂੰ ਰਾਹਤ, ਵੈਟ ਦੇ ਕੁੱਲ 48000 ਮਾਮਲਿਆਂ ’ਚੋਂ ਵੈਟ ਦੇ 40000 ਮਾਮਲੇ ਖਤਮ
ਬਾਕੀ 8000 ਦਾ ਸੌਖਾ ਨਿਪਟਾਰਾ
ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ
(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ਵਿਖੇ ਹੋਈ ਅੱਜ ਪੰਜਾਬ ਵਜਾਰਤ ਦੀ ਮੀਟਿੰਗ ’ਚ ਛੋਟੇ ਕਾਰੋਬਾਰੀਆ, ਵਪਾਰੀਆਂ ਤੇ ਉਦਮੀਆਂ ਲਈ ਰਿਆਇਤਾਂ ਦੇਣ ਦਾ ਐਲਾਨ ਕੀਤਾ ਗਿਆ ਸਭ ਤੋਂ...
ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦੀ ਰਾਸ਼ੀ ਲਈ ਸਰਕਾਰ ਕਢਾ ਰਹੀ ਐ ਪੀਆਰਟੀਸੀ ਦੇ ਹਾੜ੍ਹੇ
ਤਿੰਨ ਮਹੀਨਿਆਂ ਦੀ 60 ਕਰੋੜ ਦੀ ਰਾਸ਼ੀ ਸਰਕਾਰ ਵੱਲ ਪੈਂਡਿੰਗ
1 ਕਰੋੜ 80 ਲੱਖ ਤੇ ਪੱਜੀ ਆਮਦਨ, 85 ਲੱਖ ਰੁਪਏ ਦਾ ਫੂਕਿਆ ਜਾ ਰਿਹੈ ਰੋਜ਼ਾਨਾ ਡੀਜ਼ਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਸਰਕਾਰ ਨੇ ਪੀਆਰਟੀਸੀ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦੀ 60 ਕਰੋੜ ਦੀ ਬਕਾਇਆ ਰਾਸ਼ੀ ਹੀ ਜਾ...