ਆਟਾ ਸਕੀਮ ’ਤੇ ਖੜੇ ਰਹਿਣਗੇ ਸਾਰੇ ਸੁਆਲ, ਕੈਬਨਿਟ ਮੀਟਿੰਗ ’ਚ ਪਾਸ ਹੋਈ ਸਕੀਮ ਵੀ ਲੱਗਭਗ ਪੁਰਾਣੀ ਹੀ
ਸਰਕਾਰੀ ਏਜੰਸੀ ਮਾਰਕਫੈਡ ਨੂੰ ਸਾਰਾ ਠੇਕਾ ਦੇ ਕੇ ਬਾਹਰ ਨਿਕਲਣਾ ਚਾਹੁੰਦੀ ਐ ਸਰਕਾਰ | New Atta Dal Scheme
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਜਾਰੀ ਕੀਤੀ ਗਈ ਨਵੀਂ ਆਟਾ ਸਕੀਮ ’ਤੇ ਪਹਿਲਾਂ ਵਾਂਗ ਹੀ ਸੁਆਲ ਖੜੇ ਹੁੰਦੇ ਨਜ਼ਰ ਆ ਰਹੇ ਹਨ, ਕਿਉਂਕਿ ਨਵੀਂ ਸਕੀਮ ਵਿੱਚ ਵੀ ਕੁਝ ਜਿ...
ਭਰਤ ਪਾ ਕੇ ਸੇਵਾਦਾਰਾਂ ਨੇ ਸਰਕਾਰੀ ਸਕੂਲ ਨੂੰ ਬਾਰਸ਼ਾਂ ’ਚ ਡੁੱਬਣ ਤੋਂ ਬਚਾਇਆ
ਭਰਤ ਪਾ ਕੇ ਸੇਵਾਦਾਰਾਂ ਨੇ ਸਰਕਾਰੀ ਸਕੂਲ ਨੂੰ ਬਾਰਸ਼ਾਂ ’ਚ ਡੁੱਬਣ ਤੋਂ ਬਚਾਇਆ
ਦੋਦਾ, (ਰਵੀਪਾਲ) ਸਰਕਾਰੀ ਪ੍ਰਾਇਮਰੀ ਸਕੂਲ ਮੇਨ ਦੋਦਾ ਵਿਖੇ ਡੇਰਾ ਸ਼ਰਧਾਲੂ ਪਿੰਡ ਦੋਦਾ ਵੱਲੋਂ ਸਕੂਲ ’ਚ ਪਾਣੀ ਭਰ ਜਾਣ ਵਾਲੇ ਵਿਹੜੇ ’ਚ ਮਿੱਟੀ ਦੀ ਭਰਤ ਪਾ ਕੇ ਸਕੂਲ ਦੀ ਦਿੱਖ ਸਵਾਰੀ ਗਈ। ਮੈਡਮ ਸੰਤੋਸ਼ ਕੁਮਾਰੀ ਸੈਂਟਰ ਹੈੱਡ ਟ...
ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ, ਥਾਂ-ਥਾਂ ’ਤੇ ਲੱਗ ਰਹੇ ਨੇ ਸੁਝਾਅ ਬਕਸੇ
ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਜ਼ਿਲੇ 'ਚ ਨਸ਼ੇ ਨੂੰ ਰੋਕਣ ਲਈ ਪੁਲਿਸ ਨੇ ਇਕ ਅਹਿਮ ਕਦਮ ਚੁੱਕਦਿਆਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਮੋਹਾਲੀ ਪੁਲਿਸ ਨੂੰ ਉਮੀਦ ਹੈ ਕਿ ਇਸ ਨਾਲ ਨਸ਼ੇ ਦੇ ਵੱਡੇ ਤਸਕਰਾਂ ਨੂੰ ਫੜਨ ਵਿਚ ਕਾਫੀ ਮੱਦਦ ਮਿਲੇਗੀ। ਪੁਲੀਸ ਵੱਲੋਂ ਮੁਹਾਲੀ ਦੇ 50 ਵਾਰਡਾਂ ਅਤੇ ਜ਼ਿ...
ਪੰਜਾਬ ’ਚ ਝੱਖੜ ਨੇ ਪਾਵਰਕੌਮ ਦੇ ਪੈਰ ਉਖਾੜੇ, ਕਰੋੜਾਂ ਦਾ ਨੁਕਸਾਨ
ਹਜ਼ਾਰਾਂ ਖੰਭੇ, ਸੈਂਕੜੇ ਟਰਾਂਸਫਾਰਮਰ ਅਤੇ ਲਾਈਨਾਂ ਡਿੱਗੀਆਂ
ਬਿਜਲੀ ਸਪਲਾਈ ਸਬੰਧੀ 1 ਲੱਖ ਤੋਂ ਵੱਧ ਸ਼ਿਕਾਇਤਾਂ ਪੁੱਜੀਆਂ,
ਕਈ ਇਲਾਕਿਆਂ ’ਚ ਦੇਰ ਰਾਤ ਤੱਕ ਨਹੀਂ ਹੋ ਸਕੀ ਸਪਲਾਈ ਬਹਾਲ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਸੂਬੇ ਅੰਦਰ ਬੀਤੀ ਰਾਤ ਅਏ ਤੇਜ਼ ਝੱਖੜ ਨੇ ਵੱਡੀ ਤਬਾਹੀ ਮਚਾਈ ਹੈ। ਝੱਖੜ ਨਾਲ ਸ...
ਮਹਿਲ ਕਲਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਰਹੀ ਕਾਰਗੁਜਾਰੀ
ਹਲਕਾ ਇੰਚਾਰਜ ਦੇ ਪਿੰਡ ਹਮੀਦੀ ’ਚ ਅਕਾਲੀ ਦਲ ਦੇ ਉਮੀਦਵਾਰ ਝੂੰਦਾਂ ਚੌਥੇ ਸਥਾਨ ’ਤੇ ਰਹੇ | Shiromani Akali Dal
ਸ਼ੇਰਪੁਰ (ਰਵੀ ਗੁਰਮਾ)। ਲੋਕ ਸਭਾ ਹਲਕਾ ਸੰਗਰੂਰ ਦੇ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੁਣ ਵੱਖ ਵੱਖ ਸਿਆਸੀ ਆਗੂਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਹੋਣ ਲੱਗਿਆ ਹੈ। ਆਮ ਆਦਮੀ ਪਾਰਟੀ ਦੇ ਗ...
ਹੜ੍ਹ ਦੀ ਮਾਰ : ਆਮ ਜਨਜੀਵਨ ਪ੍ਰਭਾਵਿਤ ਸਬਜੀਆਂ ਦੇ ਰੇਟ ਦੁੱਗਣੇ
ਗੁਰੂਹਰਸਹਾਏ (ਸਤਪਾਲ ਥਿੰਦ)। ਪੰਜਾਬ ਵਿੱਚ ਆਏ ਹੜ੍ਹ ਨੇ ਜਿੱਥੇ ਕਿਸਾਨਾਂ ਦੀਆਂ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਘਰ ਡੋਬ ਦਿੱਤੇ ਪਸ਼ੂ ਧਨ ਪਾਣੀ ਵਿੱਚ ਵਹਿ ਗਿਆ। ਵੱਡੇ ਸ਼ਹਿਰ ਦੀਆਂ ਸੋਸਾਇਟੀਆ ਵਿੱਚ ਪਾਣੀ ਭਰ ਗਿਆ ਤੇ ਸਰਹੱਦੀ ਪਿੰਡ ਘਰੋਂ ਬੇਘਰ ਹੋ ਗਏ ਤੇ ਲੋਕ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੂੰ ਕੋਸ ਰਹੇ ਹਨ...
ਕਬੱਡੀ, ਕੁਸ਼ਤੀ ਤੇ ਦੌੜ ਦਾ ਸੁਮੇਲ ਹੈ ਰੁਮਾਲ ਛੂਹ
ਪਾਪਾ ਕੋਚ’ ਨੇ ਗਲੀਆਂ ਦੀ ਖੇਡ ‘ਰੁਮਾਲ ਛੂਹ’ ਨੂੰ ਬਣਾਇਆ ਖੇਡ ਮੈਦਾਨਾਂ ਦਾ ਸ਼ਿੰਗਾਰ
(ਸੁਖਜੀਤ ਮਾਨ) ਬਰਨਾਵਾ/ਸਰਸਾ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਖੇਡ ਮੁਕਾਬਲਿਆਂ ਦੌਰਾਨ ‘ਰੁਮਾਲ ਛੂਹ’ ਨੇ ਦਰਸ਼ਕਾਂ ਦਾ ਦਿਲ ਛੂਹ ਲਿਆ ਕਿਸੇ ਵੇਲੇ ਇਹ ਖੇ...
ਪੰਜਾਬੀ ਯੂਨੀਵਰਸਿਟੀ ਨੇ 50 ਹਜ਼ਾਰ ’ਚ ਰੱਖਿਆ ਰੀ-ਅਪੀਅਰ ਦਾ ‘ਗੋਲਡਨ ਚਾਂਸ’
ਸਬੰਧਿਤ ਤਾਰੀਖ ਤੋਂ ਬਾਅਦ ਗੋਲਡਨ ਚਾਂਸ ਲੈਣ ਲਈ 5 ਹਜ਼ਾਰ ਰੱਖੀ ਲੇਟ ਫੀਸ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਵੱਲੋਂ ਵਿਦਿਆਰਥੀਆਂ ਨੂੰ ‘ਗੋਲਡਨ ਚਾਂਸ’ ਦੇ ਨਾਂਅ ’ਤੇ ਆਪਣੇ ਖਾਲੀ ਖਜਾਨੇ ਵਿੱਚ ਸਾਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਰੀ-...
Punjab Panchayat Election: ਮੌਜ਼ੂਦਾ ਪੰਚਾਇਤੀ ਚੋਣਾਂ : ਲੋਕਤੰਤਰ ਨਾਲ ਕੋਝਾ ਮਜ਼ਾਕ
Punjab Panchayat Election: ਪੰਜਾਬ ਦੀਆਂ 13237 ਪੰਚਾਇਤਾਂ ਦੀ ਚੋਣ 15 ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਵਿੱਚ ਜਿੱਥੇ 13237 ਪਿੰਡਾਂ ਦੇ ਸਰਪੰਚਾਂ ਦੀ ਚੋਣ ਹੋਣੀ ਹੈ, ਉੱਥੇ ਹੀ 83437 ਪੰਚਾਇਤ ਮੈਂਬਰਾਂ ਵੀ ਚੁਣੇ ਜਾਣੇ ਹਨ। ਕੁੱਲ 1,33,97,922 ਵੋਟਰਾਂ ਨੇ ਆਪਣੇ-ਆਪਣੇ ਪਿੰਡ ਦੀ ਪੰਚਾਇਤ ਨੂੰ ਵੋਟਿ...
ਉਮੀਦਵਾਰ ਦੀ ਭਾਲ ’ਚ ਕਾਂਗਰਸ ਨੇ ਵੋਟਰਾਂ ਦੇ ਮੋਬਾਇਲਾਂ ਦੀਆਂ ਖੜਕਾਈਆਂ ਘੰਟੀਆਂ
ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਦੀ ਚੋਣ ਲੈ ਕੇ Congress ਦੁਚਿੱਤੀ ’ਚ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਅਗਾਮੀ ਆਮ ਚੋਣਾਂ ’ਚ ਲੋਕ ਸਭਾ ਹਲਕਾ ਲੁਧਿਆਣਾ ਵਾਸਤੇ ਉਮੀਦਵਾਰ ਲੱਭਣ ਨੂੰ ਲੈ ਕੇ ਕਾਂਗਰਸ ਪਾਰਟੀ ਦੁਚਿੱਤੀ ਵਿੱਚ ਪੈ ਗਈ ਹੈ। ਇਸੇ ਲਈ ਵੋਟਰਾਂ ਦੀ ਨਬਜ਼ ਟਟੋਲਣ ਵਾਸਤੇ ਪਾਰਟੀ ਵੱਲੋਂ ਮੋਬਾਇਲ ...