Governor of Punjab: ‘ਨਜਾਇਜ਼ ਪਲਾਟਾਂ’ ਨੂੰ ਐੱਨਓਸੀ ਦੇਣ ਵਾਲੇ ਬਿੱਲ ਨੂੰ ਹੀ ਰਾਜਪਾਲ ਤੋਂ ਨਹੀਂ ਮਿਲੀ ‘ਐੱਨਓਸੀ’
Governor of Punjab: ਪੰਜਾਬ ਵਿਧਾਨ ਸਭਾ ’ਚ 3 ਸਤੰਬਰ ਨੂੰ ਪੇਸ਼ ਕੀਤਾ ਗਿਆ ਸੀ ਬਿੱਲ, 21 ਅਕਤੂਬਰ ਤੱਕ ਨਹੀਂ ਮਿਲੀ ਇਜਾਜ਼ਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਭਰ ’ਚ ਨਜਾਇਜ਼ ਕਲੋਨੀਆਂ ਦੇ ਪਲਾਟਾਂ ਦੀਆਂ ਰਜਿਸਟਰੀਆਂ ’ਤੇ ਲੱਗੀ ਰੋਕ ਨੂੰ ਹਟਾਉਣ ਤੇ ਐੱਨਓਸੀ ਦੀ ਸ਼ਰਤ ਨੂੰ ਖ਼ਤਮ ਕਰਨ ਵਾਲੇ ਅਹਿਮ ਬਿੱਲ ਨੂੰ ...
Punjab News: ਨਸ਼ੇ ਅਤੇ ਹੋਰ ਬੁਰਾਈਆਂ ਖਿਲਾਫ ਡਟਣਗੇ ਡੇਰਾ ਸ਼ਰਧਾਲੂ ਸਰਪੰਚ
Punjab News: ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਲੰਘੀ ਦੇਰ ਰਾਤ ਤੱਕ ਜ਼ਿਲ੍ਹਾ ਸੰਗਰੂਰ ’ਚ ਪੰਚਾਇਤੀ ਚੋਣਾਂ ਦੇ ਨਤੀਜੇ ਆਉਂਦੇ ਰਹੇ। ਜ਼ਿਲ੍ਹਾ ਸੰਗਰੂਰ ਵਿੱਚ ਚੁਣੇ ਗਏ ਸਰਪੰਚਾਂ ’ਚ ਕਈ ਪਿੰਡਾਂ ਦੇ ਸਰਪੰਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ ਜਿਹੜੇ ਬਗੈਰ ਕਿਸੇ ਨਸ਼ਾ ਵੰਡੇ ਤੇ ਬਿਨਾਂ ਸ਼ਰਾਬ ਪਿਆਇਆਂ ਤੋਂ...
NOTA: ਪੰਜਾਬ ਦਾ ਇਕਲੌਤਾ ਪਿੰਡ, ਜਿੱਥੇ ਨੋਟਾ ਨੇ ਹਰਾਇਆ ਸਰਪੰਚ
ਨੋਟਾ ਨੂੰ 115 ਵੋਟਾਂ ਪਈਆਂ, ਸਰਪੰਚੀ ਦੇ ਉਮੀਦਵਾਰ ਨੂੰ 105 ਵੋਟਾਂ
NOTA: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਸਨਗੜ੍ਹ ਦੇ ਵਸਨੀਕਾਂ ਵੱਲੋਂ ਨਵਾਂ ਇਤਿਹਾਸ ਸਿਰਜ਼ਿਆ ਗਿਆ ਹੈ। ਬਿਸਨਗੜ੍ਹ ਦੇ ਲੋਕਾਂ ਨੇ ਨੋਟਾ ਨੂੰ ਜਿਤਾਇਆ ਹੈ, ਜਦਕਿ ਸਰਪੰਚੀ ਦੇ ਉਮੀਦਵਾਰ ਨੂੰ ਇਸ ਤੋਂ ਘੱਟ ਵੋਟਾਂ ...
ਜ਼ਿਮਨੀ ਚੋਣ ਬਰਨਾਲਾ: ਲਗਾਤਾਰ ਤੀਜੀ ਵਾਰ ਨਹੀਂ ਬਣ ਸਕਿਆ ਕੋਈ ਵਿਧਾਇਕ
Barnala by-election: ਮਲਕੀਤ ਕੀਤੂ, ਕੇਵਲ ਢਿੱਲੋਂ ਤੇ ਮੀਤ ਹੇਅਰ ਲਗਾਤਾਰ ਦੋ-ਦੋ ਵਾਰ ਰਹੇ ਨੇ ਵਿਧਾਇਕ
Barnala by-election: ਬਰਨਾਲਾ (ਗੁਰਪ੍ਰੀਤ ਸਿੰਘ)। ਆਉਣ ਵਾਲੀ 13 ਨਵੰਬਰ ਨੂੰ ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਐਲਾਨ ਹੋ ਚੁੱਕਿਆ ਹੈ। ਬਰਨਾਲਾ ਵਿਧਾਨ ਸਭਾ ਹਲਕੇ ’ਚ ਇਹ ਸੀਟ ਸ...
Instagram Reels: ਲਾਈਕ-ਕੁਮੈਂਟ ਦੀ ਦੌੜ ਕਾਰਨ ਮੌਤ ਦਾ ਸਫ਼ਰ ਬਣਦੀਆਂ ਰੀਲਾਂ
Instagram Reels: ਨੌਜਵਾਨ ਇਸ ਸਮੇਂ ਅਸਲ ਅਤੇ ਰੀਲ ਲਾਈਫ ਜੀਅ ਰਿਹਾ ਹੈ। ਇੱਕ ਅਸਲੀ ਸੰਸਾਰ ਅਤੇ ਇੱਕ ਵਰਚੁਅਲ ਸੰਸਾਰ ਹੈ ਨੌਜਵਾਨ ਇਸ ਵਰਚੁਅਲ ਦੁਨੀਆ ਯਾਨੀ ਰੀਲ ’ਤੇ ਜ਼ਿਆਦਾ ਲਾਈਕਸ ਹਾਸਲ ਕਰਨ ਲਈ ਆਪਣੇ-ਆਪ ਨੂੰ ਖਤਰੇ ’ਚ ਪਾ ਰਹੇ ਹਨ। ਭਾਰਤ ਵਿੱਚ ਟਿੱਕਟਾਕ ’ਤੇ ਪਾਬੰਦੀ ਤੋਂ ਬਾਅਦ, ਰੀਲਾਂ ਅਤੇ ਮੀਮਜ ਬਣਾਉ...
Diwali Cleaning Ideas 2024: ਦੀਵਾਲੀ ਦੀ ਸਫਾਈ ਕਰਦੇ ਸਮੇਂ ਪਾਣੀ ’ਚ ਮਿਲਾ ਲਓ ਇਹ ਚੀਜ਼, ਪੋਚਾ ਮਾਰਦੇ ਹੀ ਗਾਇਬ ਹੋ ਜਾਣਗੇ ਸਾਰੇ ਕਾਕਰੋਚ
Diwali Cleaning Ideas 2024: ਦੀਵਾਲੀ ਦਾ ਤਿਉਹਾਰ ਨੇੜੇ ਹੈ ਤੇ ਇਹ ਘਰ ਦੀ ਡੂੰਘੀ ਸਫਾਈ ਨਾਲ ਇੱਕ ਮਹੀਨਾ ਪਹਿਲਾਂ ਸ਼ੁਰੂ ਹੁੰਦਾ ਹੈ। ਇਸ ਸਫਾਈ ਦੌਰਾਨ ਕਾਫੀ ਗੰਦਗੀ, ਕੂੜਾ ਤੇ ਕਾਕਰੋਚ ਨਿਕਲਦੇ ਹਨ। ਇਹ ਕਾਕਰੋਚ, ਜੋ ਲਗਭਗ ਹਰ ਘਰ ਦੇ ਲੋਕਾਂ ਲਈ ਇੱਕ ਸਮੱਸਿਆ ਹਨ, ਘਰ ’ਚ ਗੰਦਗੀ ਤੇ ਬੈਕਟੀਰੀਆ ਫੈਲਾਉਣ ਦਾ ...
Diwali 2024: ਚਿਤਾਵਨੀ ! ਜੇ ਚਲਾਏ ਪਟਾਖੇ ਤਾਂ ਪੁਲਿਸ ਲੈ ਜਾਊ ਫੜਕੇ…
Diwali 2024: ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਪਿੰਡਾਂ 'ਚ ਪਟਾਖੇ ਚਲਾਉਣ 'ਤੇ ਪਾਬੰਦੀ
Diwali 2024: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਪਿੰਡਾਂ 'ਚ ਪਟਾਖੇ ਚਲਾਉਣ (Crackers Online) 'ਤੇ ਪਾਬੰਦੀ ਲੱਗੀ ਹੈ। ਕੋਈ ਵੀ ਤਿੱਥ ਤਿਉਹਾਰ ਆਉਂਦਾ ਹੈ ਤਾਂ ਇਹਨਾਂ ਪਿੰਡਾਂ ਦੇ ਨਿਆਣਿਆਂ...
Punjab News: ਪੰਜਾਬ ’ਚ ਕਣਕ ਦੇ ਬੀਜਾਂ ’ਤੇ ਸਬਸਿਡੀ ਖਤਮ, ਕਿਸਾਨਾਂ ’ਤੇ ਪਵੇਗਾ ਕਰੋੜਾਂ ਰੁਪਏ ਦਾ ਭਾਰ
ਛੋਟੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਸਬਸਿਡੀ ’ਤੇ ਬੀਜ ਹੁੰਦਾ ਸੀ ਮੁਹੱਈਆ | Punjab News
Punjab News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਬੀਜ ’ਤੇ ਮੁਹੱਈਆ ਕਰਵਾਈ ਜਾ ਰਹੀ ਸਬਸਿਡੀ ਨੂੰ ਬੰਦ ਕਰ ਦਿੱਤਾ ਗਿਆ...
Ratan Tata Net Worth: ਆਪਣੇ ਪਿੱਛੇ ਕਿੰਨੇ ਕਰੋੜ ਦੀ ਜਾਇਦਾਦ ਛੱਡ ਗਏ ਰਤਨ ਟਾਟਾ?, ਕੌਣ ਹੋਵੇਗਾ ਇਸ ਦਾ ਉੱਤਰਾਅਧਿਕਾਰੀ? ਪੜ੍ਹੋ ਪੂਰੀ ਡਿਟੇਲ…
ਮੁੰਬਈ ਦੇ ਕੋਲਾਬਾ ਸਥਿਤ ਕਰੀਬ 150 ਕਰੋੜ ਰੁਪਏ ਦੇ ਬੰਗਲੇ ’ਚ ਰਹਿੰਦੇ ਸਨ | Ratan Tata Net Worth
Ratan Tata Net Worth: ਮੁੰਬਈ (ਸੱਚ ਕਹੂੰ ਨਿਊਜ਼)। ਪਦਮ ਵਿਭੂਸ਼ਣ ਤੇ ਪਦਮ ਭੂਸ਼ਣ ਨਾਲ ਸਨਮਾਨਿਤ ਮੰਨੇ ਪ੍ਰਮੰਨੇ ਉਦਯੋਗਪਤੀ ਤੇ ਟਾਟਾ ਸੰਸ ਦੇ ਚੇਅਰਮੈਨ ਰਤਨ ਨਵਲ ਟਾਟਾ ਹੁਣ ਇਸ ਦੁਨੀਆਂ ’ਚ ਨਹੀਂ ਰਹੇ।...
Punjab Panchayat Elections: ਸਰਪੰਚ ਸਣੇ 6 ‘ਇੰਸਾਂ’ ਕਰਨਗੇ ਪਿੰਡ ਪਿੰਡੀ ਦੀ ਸੇਵਾ
ਕੁਲਵਿੰਦਰ ਰਾਣੀ ਇੰਸਾਂ ਬਣੀ ਪਿੰਡ ਪਿੰਡੀ ਦੀ ਸਰਪੰਚ ,7 ਪੰਚਾਂ ’ਚੋਂ 5 ਪੰਚ ਇੰਸਾਂ
Punjab Panchayat Elections: (ਵਿਜੈ ਹਾਂਡਾ) ਗੁਰੂਹਰਸਹਾਏ। ਪੰਜਾਬ ਅੰਦਰ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਅੰਦਰ ਪੰਚੀ ਤੇ ਸਰਪੰਚੀ ਦੇ ਉਮੀਦਵਾਰ ਪੱਬਾਂ ਭਾਰ ਦਿਖਾਈ ਦੇ ਰਹੇ ਹਨ ਤ...