ਸੜਕ ਹਾਦਸਿਆਂ ’ਚ ਜ਼ਖ਼ਮੀਆਂ ਲਈ ਫਰਿਸ਼ਤਾ ਬਣਿਆ ਨੌਜਵਾਨ ਕੁਲਵਿੰਦਰ ਸਿੰਘ ਇੰਸਾਂ
ਬੀਤੇ ਦਿਨੀਂ Road Accidents ’ਚ ਜਖ਼ਮੀ ਲੜਕੀ ਦੀ ਹਸਪਤਾਲ ਪਹੁੰਚਾ ਕੇ ਬਚਾਈ ਜਾਨ
ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਕਾਰਜਾਂ ਲਈ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਜ਼ਰੂਰਤਮੰਦਾਂ ਦੀ ਸਹਾਇਤਾ ਅਤੇ ...
ਮਾਝੇ ’ਚ ਭਗਵੰਤ ਮਾਨ ਤੋਂ ਬਿਨਾ ਦੂਜੀਆਂ ਧਿਰਾਂ ਦੇ ਆਗੂ ਨਹੀਂ ਆਏ ਮੈਦਾਨ ’ਚ
ਮਾਨ ਨੇ ਮਾਝੇ ’ਚ ਗੇੜਾ ਲਾ ਕੇ ਚੋਣ ਮੁਹਿੰਮ ਭਖਾਈ | Bhagwant Maan
ਅੰਮ੍ਰਿਤਸਰ (ਰਾਜਨ ਮਾਨ) ਲੋਕ ਸਭਾ ਚੋਣਾਂ ’ਚ ਜਿੱਤ ਲਈ ਸਾਰੀਆਂ ਸਿਆਸੀ ਧਿਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਉਥੇ ਮਾਝੇ ’ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾਂ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂ ਅਜੇ ਆਪਣੇ ਉਮੀਦਵਾ...
ਸਾਲ ਦਾ ਲੇਖਾ-ਜੋਖਾ : ਪੀਆਰਟੀਸੀ ਦੀ ਦਿੱਲੀ ਏਅਰਪੋਰਟ ਬੱਸ ਸੇਵਾ
ਇੱਕ ਸਾਲ ’ਚ 60415 ਲੋਕਾਂ ਨੇ ਕੀਤਾ ਸਫ਼ਰ, 6 ਕਰੋੜ 24 ਲੱਖ ਤੋਂ ਜ਼ਿਆਦਾ ਹੋਈ ਕਮਾਈ | PRTC
ਦਸੰਬਰ ਅਤੇ ਜਨਵਰੀ ਮਹੀਨੇ ’ਚ 6-6 ਹਜ਼ਾਰ ਤੋਂ ਜ਼ਿਆਦਾ ਸਵਾਰੀਆਂ ਨੇ ਕੀਤਾ ਸਫ਼ਰ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਦਿੱਲੀ ਏਅਰਪੋਰਟ ਲਈ ਸ਼ੁਰੂ ਕੀਤੀ ਗਈ ਪੀਆਰਟੀਸੀ (PRTC) ਦੀ ਵੋਲਵੋ ਬੱਸ...
ਲੋਕ ਸਭਾ ਚੋਣਾਂ, ਪੰਜਾਬ ‘ਚ ਇਸ ਤਰ੍ਹਾਂ ਹੋਵੇਗਾ ਤਿਕੋਣਾ ਮੁਕਾਬਲਾ, ਇੱਕ-ਇੱਕ ਵੋਟ ਹੋਵੇਗੀ ਅਹਿਮ
ਜਿੱਤ-ਹਾਰ ਦਾ ਫ਼ਰਕ ਵੀ ਹੋਵੇਗਾ ਘੱਟ, ਉਮੀਦਵਾਰਾਂ ਨੂੰ ਕਰਨੀ ਪਵੇਗੀ ਪਹਿਲਾਂ ਨਾਲ ਜ਼ਿਆਦਾ ਮਿਹਨਤ | Lok Sabha Elections
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਨਾ ਹੋਣ ਕਰਕੇ ਪੰਜਾਬ ਵਿੱਚ ਇਸ ਵਾਰ ਤਿਕੋਣਾ ਮੁਕਾਬਲਾ ਹੋਣ ਦੇ ਆਸਾਰ ਹਨ ਅਤੇ ਹਰ ਪਾਰਟੀ ਨੂੰ ਜ...
ਲੋਕ ਸਭਾ ਚੋਣਾਂ : 57 ਸਾਲਾਂ ’ਚ ਪੰਜਾਬ ਦੀਆਂ 9 ਮਹਿਲਾਵਾਂ ਚੜ੍ਹੀਆਂ ਸੰਸਦ ਦੀਆਂ ਪੌੜੀਆਂ
7 ਹਲਕਿਆਂ ’ਚੋਂ ਇੱਕ ਤੋਂ ਵੀ ਵੱਧ ਵਾਰ ਤੇ 6 ਹਲਕੇ ਦੇ ਵੋਟਰਾਂ ਨੇ ਇੱਕ ਵਾਰ ਵੀ ਕਿਸੇ ਮਹਿਲਾ ਨੂੰ ਨਹੀਂ ਚੁਣਿਆ ਆਪਣਾ ਨੁਮਾਇੰਦਾ | Steps of Parliament
ਲੁਧਿਆਣਾ (ਜਸਵੀਰ ਸਿੰਘ ਗਹਿਲ)। ਬੀਤੇ ਤਕਰੀਬਨ ਛੇ ਦਹਾਕਿਆਂ ’ਚ ਪੰਜਾਬ ਦੇ ਸਿਰਫ਼ 7 ਲੋਕ ਸਭਾ ਹਲਕਿਆਂ ਦੇ ਵੋਟਰਾਂ ਵੱਲੋਂ ਹੀ ਮਹਿਲਾ ਉਮੀਦਵਾਰਾਂ ਨ...
ਪਾਵਰਕੌਮ ਨੇ ਗਊਸੈੱਸ ਦੇ 32 ਕਰੋੜ 63 ਲੱਖ ਦੱਬੇ, ਬੇਸਹਾਰਾ ਪਸ਼ੂ ਨਿਗਲ ਰਹੇ ਨੇ ਜ਼ਿੰਦਗੀਆਂ
ਪਾਵਰਕੌਮ (Powercom), ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਨੂੰ ਗਊਸੈੱਸ ਦੀ ਪੂਰੀ ਰਕਮ ਦੇਣ ਤੋਂ ਵੱਟ ਰਹੀ ਐ ਪਾਸਾ
ਛੇ ਸਾਲਾਂ ਵਿੱਚ ਗਊਸੈੱਸ ਰਾਹੀਂ ਇਕੱਠੇ ਕੀਤੇ 45 ਕਰੋੜ ਤੋਂ ਵੱਧ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ (Powercom) ਬਿਜਲੀ ਦੇ ਬਿੱਲਾਂ ਰਾਹੀਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਪ...
ਅਧਿਆਪਕ ਗੁਰਨਾਮ ਸਿੰਘ ਨੂੰ ਰਾਜ ਪੱਧਰੀ ਪੁਰਸਕਾਰ ਮਿਲਣ ’ਤੇ ਪਿੰਡ ਡੇਲੂਆਣਾ ’ਚ ਵਿਆਹ ਵਰਗਾ ਮਹੌਲ
ਵਧਾਈਆਂ ਦੇਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ (State Level Award)
(ਸੁਖਜੀਤ ਮਾਨ) ਮਾਨਸਾ। ਜ਼ਿਲ੍ਹਾ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੇਲੂਆਣਾ ਦੇ ਹੈੱਡ ਟੀਚਰ ਗੁਰਨਾਮ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ...
ਸੂਬੇ ਅੰਦਰ ਬਿਜਲੀ ਦੀ ਮੰਗ 6900 ਮੈਗਾਵਾਟ ਨੂੰ ਪਾਰ
ਬੱਦਲਵਾਈ ਅਤੇ ਕਿਣਮਿਣ ਨਾਲ ਮਿਲ ਸਕਦੀ ਐ ਕੁਝ ਗਰਮੀ ਤੋਂ ਰਾਹਤ
ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਚਾਲੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਗਰਮੀ ਵਧਣ ਦੇ ਨਾਲ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ਅੰਦਰ ਬਿਜਲੀ ਦੀ ਮੰਗ 6900 ਮੈਗਾਵਾਟ ਤੋਂ ਉੱਪਰ ਪੁ...
ਮੀਂਹ ਨੇ ਕਰਵਾਏ ਲਹਿਰਾ ਮੁਹੱਬਤ, ਰੋਪੜ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਬੰਦ
ਸਰਕਾਰੀ ਥਰਮਲਾਂ ਦੇ 8 ਯੂਨਿਟ ਅਤੇ ਪ੍ਰਾਈਵੇਟ ਥਰਮਲ ਦੇ 2 ਯੂਨਿਟ ਬੰਦ
7 ਹਜਾਰ ਮੈਗਾਵਾਟ ਹੀ ਬਿਜਲੀ ਲੋਡ, ਪ੍ਰਾਈਵੇਟ ਥਰਮਲ ਵੀ ਅੱਧੀ ਕਰ ਰਹੇ ਨੇ ਬਿਜਲੀ ਪੈਦਾਵਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਲਗਾਤਾਰ ਹੋ ਰਹੀ ਬਰਸਾਤ ਕਾਰਨ ਪਾਵਰਕੌਮ ਨੂੰ ਵੱਡਾ ਫਾਇਦਾ ਹੋ ਰਿਹਾ ਹੈ। ਪਾਵਰਕੌਮ ਵੱਲੋਂ...
ਨਿਗਮ ਦੀ ਨਵੀਂ ਵਾਰਡਬੰਦੀ ਨੇ ਪਟਿਆਲਵੀ ਉਲਝਾਏ, ਪਹਿਲੇ ਦਿਨ ਹੀ ਉੱਠੇ ਇਤਰਾਜ਼
ਸਾਬਕਾ ਕੌਸਲਰਾਂ ਨੇ ਵਾਰਡਬੰਦੀ ’ਤੇ ਚੁੱਕੇ ਸੁਆਲ, ਆਪ ਨੇ ਆਪਣੇ ਚਹੇਤਿਆਂ ਮੁਤਾਬਿਕ ਕੀਤੀ ਵਾਰਡਬੰਦੀ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨਗਰ ਨਿਗਮ ਦੀਆਂ ਚੋਣਾਂ ਸਬੰਧੀ ਪਟਿਆਲਾ ਅੰਦਰ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਅੱਜ ਨਿਗਰ ਨਿਗਮ ਅੰਦਰ ਵਾਰਡਬੰਦੀ ਦਾ ਨਕਸ਼ਾ ਵ...
…ਅਜਿਹੇ ਤਿਆਗ ਦੀ ਕੋਈ ਹੋਰ ਮਿਸਾਲ ਗੂਗਲ ’ਤੇ ਵੀ ਨਾ ਲੱਭੀ
ਕੁਦਰਤੀ ਆਫਤਾਂ ਦੌਰਾਨ ਕੋਈ ਆਪਣੀ ਕਾਨੂੰਨੀ ਡਿਊਟੀ ਕਰਦਾ ਹੈ ਤੇ ਕੋਈ ਆਪਣੀ ਰੋਜ਼ੀ-ਰੋਟੀ ਲਈ ਕੰਮ ਕਰਦਾ ਹੈ ਇਸ ਮਾਹੌਲ ’ਚ ਉਹ ਲੋਕ ਵੀ ਹਨ ਜਿਹੜੇ ਨਾ ਤਾਂ ਤਨਖਾਹ ਲੈਂਦੇ ਹਨ ਤੇ ਨਾ ਹੀ ਉਹਨਾਂ ਨੂੰ ਕਿਸੇ ਸੁਆਰਥ ਦੀ ਲੋੜ ਹੈ ਤੇ ਨਾ ਹੀ ਉਹ ਕਿਸੇ ਦੀ ਮੱਦਦ ਨਾਲ ਅੱਗੇ ਆਉਂਦੇ ਇਹ ਲੋਕ ਸਿਰਫ਼ ਤੇ ਸਿਰਫ਼ ਦੂਜਿਆਂ ਦੀ ...
ਟੈਕਨੋ-ਮੈਨੇਜ਼ਮੈਂਟ ਫੈਸਟ ਵਿਸੇਨੇਅਰ-22 ਨੌਜਵਾਨ ਹੁਨਰ ਲਈ ਲੈ ਕੇ ਆਇਆ ਵੱਡਾ ਮੰਚ, ਰਜਿਸਟ੍ਰੇਸ਼ਨ ਸ਼ੁਰੂ
ਸੱਚ ਕਹੂੰ ਨਿਊਜ਼, ਭੁਵਨੇਸ਼ਵਰ|
ਪੂਰਬੀ ਭਾਰਤ ਤੋਂ ਵੱਡੇ ਟੈਕਨੋ-ਮੈਨੇਜ਼ਮੈਂਟ ਫੇਸਟ ਸ਼ਾਮਲ ਤੇ ਆਈਆਈਟੀ ਭੁਵਨੇਸ਼ਵਰ ਦਾ ਸਾਲਾਨਾ ਫੇਸਟ ‘ਵਿਸੇਨੇਅਰ’ ਇਸ ਸਾਲ ਆਪਣੇ 12ਵੇਂ ਸੈਸ਼ਨ ਦੇ ਨਾਲ ਸਾਡੇ ਵਿਚਕਾਰ ਵਾਪਸ ਆ ਗਿਆ ਹੈ। ਇਸ ਸਾਲ ਵਿਸੇਨੇਅਰ-22, 1 ਅਪਰੈਲ, 2022 ਤੋਂ ਪੂਰੇ ਜੋਸ਼ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇ...
ਸਟੇਟ ਐਵਾਰਡੀ ਡਾ. ਹਰਿਭਜਨ ਪ੍ਰਿਅਦਰਸ਼ੀ ਨੇ ਸੈਂਕੜੇ ਵਿਦਿਆਰਥੀਆਂ ਦੀ ਪੜ੍ਹਾਈ ’ਚ ਮੱਦਦ ਕਰਕੇ ਉਨ੍ਹਾਂ ਦੀ ਜ਼ਿੰਦਗੀ ’ਚ ਲਿਆਂਦਾ ਸੁਧਾਰ
ਡਾ. ਹਰਿਭਜਨ ਪ੍ਰਿਅਦਰਸ਼ੀ ਵੱਲੋਂ ਸਰਲ ਤਰੀਕੇ ਨਾਲ ਹਿੰਦੀ ਭਾਸ਼ਾ ਪੜ੍ਹਾਉੁਣ ਕਰਕੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ
ਮਲੋਟ (ਮਨੋਜ)। ਅੱਜ ਅਸੀਂ ਅਧਿਆਪਕ ਦਿਵਸ ’ਤੇ ਉਸ ਅਧਿਆਪਕ ਦੀ ਗੱਲ ਕਰ ਰਹੇ ਹਾਂ ਜੋ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਆਪਣੀ ਮਿਹਨਤ ਦੇ ਬਲਬੂਤੇ ’ਤੇ ਇੱਕ ਚੰਗਾ ਅਧਿਆਪਕ ਬਣਨ ਤੋਂ ਬਾ...
ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹੇ ਨੂੰ 6 ਕਰੋੜ 28 ਲੱਖ ਰੁਪਏ ਜਾਰੀ
ਲੋੜਵੰਦ ਪਰਿਵਾਰਾਂ ਨੂੰ ਲੜਕੀ ਦੇ ਵਿਆਹ ’ਤੇ ਸੂਬਾ ਸਰਕਾਰ ਵੱਲੋਂ 51 ਹਜ਼ਾਰ ਰੁਪਏ ਦੀ ਦਿੱਤੀ ਜਾਂਦੀ ਹੈ ਮਾਲੀ ਮਦਦ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਦਿੱਤੀ ਜਾਂਦੀ ਅਸ਼ੀਰਵਾਦ ਸਕ...
ਜਾਣੋਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਕਦੋਂ ਹੋਇਆ ਸੀ ਮਨਜ਼ੂਰ
ਆਪ ਜੀ ਦਾ ਆਪਣੇ ਪੂਰਨ ਮੁਰਸ਼ਿਦ ’ਤੇ ਦ੍ਰਿੜ ਵਿਸ਼ਵਾਸ਼ ਬਣ ਗਿਆ। ਆਪ ਜੀ ਆਪਣੇ ਮੁਰਸ਼ਿਦ ਖੁਦ-ਖੁਦਾ ਸਤਿਗੁਰੂ ਦੇ ਨੂਰ-ਜਲਾਲ ਨੂੰ ਕਣ-ਕਣ ’ਚ ਪ੍ਰਤੱਖ ਰੂਪ ’ਚ ਵੇਖਦੇ। ਆਪਣੇ ਪਿਆਰੇ ਪ੍ਰੀਤਮ ਮੁਰਸ਼ਿਦ ਦੇ ਨੂਰੀ ਜਲਾਲ ਨਾਲ ਮਿਲ ਕੇ ਆਪ ਜੀ ਖੁਦ ਵੀ ਨੂਰੇ-ਜਲਾਲ ਬਣ ਗਏ। ਆਪ ਜੀ ਹਰ ਸਮੇਂ ਆਪਣੇ ਸਤਿਗੁਰੂ ਜੀ ਨੂੰ ਧੰਨ-ਧ...