ਕੇਂਦਰੀ ਜ਼ੇਲ੍ਹ ਪਟਿਆਲਾ ਬਣੀ ਮੋਬਾਇਲ ਫੋਨਾਂ ਦਾ ਘਰ, ਚਰਚਾ ’ਚ ਆਈ ਜ਼ੇਲ੍ਹ
ਹਵਾਲਾਤੀ ਤੇ ਕੈਦੀ ਮੋਬਾਇਲ ਫੋਨਾਂ ਦੀ ਲਗਾਤਾਰ ਕਰ ਰਹੇ ਨੇ ਵਰਤੋਂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੇਂਦਰੀ ਜ਼ੇਲ੍ਹ ਪਟਿਆਲਾ (Central Jail Patiala) ਅੰਦਰ ਮੁਬਾਇਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਜ਼ੇਲ੍ਹ ਅੰਦਰੋਂ ਵੱਖ-ਵੱਖ ਕੈਦੀਆ ਕੋਲੋਂ 10 ਮੁਬਾਇਲ ਫੋਨ ਬਰਾਮਦ ਹੋਏ ਹਨ। ਮੁਬਾਇਲ ਫੋਨ ਬ...
ਲੋਕ ਸਭਾ ਜ਼ਿਮਨੀ ਚੋਣ ਸਿਆਸੀ ਧਿਰਾਂ ਲਈ ਬਣੀ ਵੱਕਾਰ ਦਾ ਸਵਾਲ
ਕਾਂਗਰਸ ਆਪਣਾ ਕਿਲ੍ਹਾ ਬਚਾਈ ਰੱਖਣ ਲਈ ਪੱਬਾਂ ਭਾਰ | Jalandhar News
ਜਲੰਧਰ, (ਰਾਜਨ ਮਾਨ)। ਜਲੰਧਰ ਲੋਕ ਸਭਾ ਹਲਕੇ ਦੀ ਹੋਣ ਜਾ ਰਹੀ ਜ਼ਿਮਨੀ ਚੋਣ (Jalandhar News) ਸਾਰੀਆਂ ਹੀ ਸਿਆਸੀ ਧਿਰਾਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਪੰਜਾਬ ਦੀ ਸੱਤਾ ’ਤੇ ਕਾਬਜ ਆਮ ਆਦਮੀ ਪਾਰਟੀ ਦਾ ਪੈਂਡਾ ਵੀ ਬਿਖੜਾ ਨਜਰ ਆ...
‘ਪੰਜਾਬ ਦੇ ਵਪਾਰੀਆਂ ਦੀ ਜਾਣਕਾਰੀ ਦੇਣਾ ਸੰਵੇਦਨਸ਼ੀਲ, ਨਹੀਂ ਦੇਵਾਂਗੇ ਕੋਈ ਜਾਣਕਾਰੀ’, ਕੀ ਹੈ ਮਾਮਲਾ?
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਨਿਵੇਸ਼ ਦੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ
ਪੰਜਾਬ ’ਚੋਂ 10 ਹਜ਼ਾਰ ਕਰੋੜ ਦਾ ਨਿਵੇਸ਼ ਲੈਣ ਦਾ ਕੀਤਾ ਜਾ ਰਿਹਾ ਸੀ ਦਾਅਵਾ ਪਰ ਅਸਲ ਸੱਚਾਈ ਕੁਝ ਹੋਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਵਪਾਰੀਆਂ (Traders of Punjab) ਵੱਲੋਂ ਉੱਤਰ ਪ੍ਰਦੇਸ਼ ਵਿੱਚ 10 ਹਜ਼ਾਰ ਕਰੋੜ ਰੁਪ...
ਡੇਰਾ ਸੱਚਾ ਸੌਦਾ ਦੇ ਸਫਾਈ ਮਹਾਂ ਅਭਿਆਨਾਂ ਦੀ ਪੂਰੀ ਸੂਚੀ
List of Dera Sacha Sauda's Cleanliness Campaign
ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ’ਚ ‘ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਮੁਹਿੰਮ ਤਹਿਤ 35 ਸਫਾਈ ਮਹਾਂ ਅਭਿਆਨ ਚਲਾ ਚੁੱਕੀ ਹੈ। ਆਓ ਸੂਚੀ ’ਚ ਵੇਖੋ ਕਿੱਥ...
ਸਰਕਾਰੀ ਖਜ਼ਾਨੇ ’ਤੇ ਭਾਰੀ ਪੈ ਰਹੀ ਐ ‘ਪੈਰਾਮਿਲਟਰੀ ਫੋਰਸ’, ਪੰਜਾਬ ਦੀ ਸੁਰੱਖਿਆ ਲਈ ਖਰਚ ਹੋ ਰਹੇ ਹਨ 4 ਕਰੋੜ 13 ਲੱਖ
ਹਰ ਮਹੀਨੇ 20 ਲੱਖ 66 ਹਜ਼ਾਰ 700 ਰੁਪਏ ਹੁੰਦਾ ਐ ਇੱਕ paramilitary force ਦੀ ਕੰਪਨੀ ਦਾ ਖ਼ਰਚ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਦੇ ਖਜ਼ਾਨੇ ’ਤੇ ਪੈਰਾਮਿਲਟਰੀ ਫੋਰਸ (paramilitary force) ਕਾਫ਼ੀ ਜ਼ਿਆਦਾ ਭਾਰੀ ਪੈ ਰਹੀ ਹੈ। ਸੂਬੇ ਵਿੱਚ ਅਮਨ ਅਤੇ ਕਾਨੂੰਨ ਲਾਗੂ ਕਰਨ ਲਈ ਹੀ ਹਰ ਮਹੀਨੇ 4 ਕਰੋੜ ...
ਕੱਦੂ-ਤੋਰੀਆਂ ਵੇਚ ਕੇ ਮੌਜਾਂ ਕਰ ਰਿਹੈ ਪਿੰਡ ਮੌਜੋ ਖੁਰਦ ਦਾ ਕਿਸਾਨ ਸੁਖਪਾਲ
ਸਬਜ਼ੀਆਂ ਦੀ ਕਾਸ਼ਤ ਕਰਕੇ ਝੋਨੇ ਤੋਂ ਜ਼ਿਆਦਾ ਲੈ ਰਿਹਾ ਮੁਨਾਫ਼ਾ | Farmer
ਮਾਨਸਾ (ਸੁਖਜੀਤ ਮਾਨ)। ਬਲਾਕ ਭੀਖੀ ਦੇ ਪਿੰਡ ਮੌਜੋ ਖ਼ੁਰਦ ਦਾ ਅਗਾਂਹਵਧੂ ਕਿਸਾਨ ਸੁਖਪਾਲ ਸਿੰਘ (Farmer) ਦਸਵੀਂ ਪਾਸ ਹੈ ਉਹ 11 ਏਕੜ ਜ਼ਮੀਨ ’ਚ ਵਾਹੀ ਕਰਦਾ ਹੈ, ਜਿਸ ’ਚ 4 ਏਕੜ ਵਿਚ ਰਵਾਇਤੀ ਫਸਲਾਂ ਅਤੇ 7 ਏਕੜ ਵਿਚ ਸਬਜੀਆਂ ਦੀ ਖੇਤੀ...
ਸਿੱਧੂ ਮੂਸੇਵਾਲਾ ਦੀ ਫ਼ੋਟੋ ਲੈ ਕੇ ਜਲੰਧਰ ਹਲਕੇ ’ਚ ਜਾਣਗੇ ਬਲਕੌਰ ਸਿੰਘ
ਸਿੱਧੂ ਮੂਸੇਵਾਲਾ ਦੀ ਫ਼ੋਟੋ ਲੈ ਕੇ ਜਲੰਧਰ ਹਲਕੇ ’ਚ ਜਾਣਗੇ ਬਲਕੌਰ ਸਿੰਘ
(ਸੁਖਜੀਤ ਮਾਨ) ਮਾਨਸਾ। ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਨੇ ਅੱਜ ਆਪਣੇ ਘਰ ਪੁੱਜੇ ਸਿੱਧੂ ਦੇ ਪ੍ਰਸੰਸਕਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਉਹ ਜਲੰਧਰ ਹਲਕੇ ਦੀਆਂ ਗਲੀਆਂ ’ਚ ਘੁੰਮ ਕੇ...
‘ਬਠਿੰਡਾ ਦੀ ਜ਼ੇਲ੍ਹ ਐ, ਕਿ ਮੋਬਾਇਲਾਂ ਦੀ ਦੁਕਾਨ’
ਕਰੀਬ ਹਰ ਦੂਜੇ-ਤੀਜ਼ੇ ਦਿਨ ਦਰਜ਼ ਹੋ ਰਹੇ ਨੇ ਜ਼ੇਲ੍ਹ ’ਚੋਂ ਮੋਬਾਇਲ ਮਿਲਣ ਦੇ ਮੁਕੱਦਮੇ | Bathinda jail
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਦੀ ਕੇਂਦਰੀ ਜ਼ੇਲ੍ਹ, ਜਿਸ ’ਚ ਏ ਕੈਟਾਗਿਰੀ ਦੇ ਗੈਂਗਸਟਰਾਂ ਸਮੇਤ ਹੋਰ ਗੈਂਗਸਟਰਾਂ ਆਦਿ ਕਰਕੇ ਜ਼ੇਲ੍ਹ ਵਿਭਾਗ ਦੀ ਸੁਰੱਖਿਆ ਤੋਂ ਇਲਾਵਾ ਸੀਆਰਪੀਐਫ ਦਾ ਸਖਤ ਸੁਰੱਖਿਆ ਪਹ...
ਜ਼ਿਮਨੀ ਚੋਣ ਜਲੰਧਰ : ਕਾਂਗਰਸ ਨੂੰ ਆਪਣਾ ਗੜ ਬਚਾਉਣ ਲਈ ਲੜਣਾ ਪਵੇਗਾ ਵੱਡਾ ਘੋਲ
ਸਰਕਾਰ ਆਪਣੀਆਂ ਪ੍ਰਾਪਤੀਆਂ ਰੱਖੇਗੀ ਵੋਟਰਾਂ ਅੱਗੇ | Jalander News
ਵਿਰੋਧੀ ਅਮਨ ਤੇ ਕਾਨੂੰਨ ਮੁੱਦੇ ਤੇ ਸਰਕਾਰ ਨੂੰ ਘੇਰਨਗੇ
15 ਵਾਰ ਕਾਂਗਰਸ, 2 ਵਾਰ ਜਨਤਾ ਦਲ ਤੇ 2 ਵਾਰ ਅਕਾਲੀ ਦਲ ਦੇ ਖਾਤੇ ’ਚ ਰਹੀ ਹੈ ਜਲੰਧਰ ਸੀਟ
ਵੇਰਕਾ, ਬਾਘਾ, ਅਵਿਨਾਸ਼ ਸਮੇਤ ਦਰਜ਼ਨ ਤੋਂ ਵੱਧ ਆਗੂ ਟਿਕਟ ਦੇ ਦਾਅਵੇਦਾਰ
...
ਤੁਹਾਡਾ ਸਾਥ, ਸਾਡਾ ਵਿਸ਼ਵਾਸ, ਜ਼ਰੂਰ ਦੇਖੋ Sach Kahoon ਦੀ ਖਾਸ ਪੇਸ਼ਕਸ਼…
How To Gain Subscribers
ਸਰਸਾ। ਰਾਸ਼ਟਰੀ ਅਖ਼ਬਾਰ ਸੱਚ ਕਹੂੰ ’ਚ ਤੁਹਾਡਾ ਸਵਾਗਤ ਹੈ। ਹੁਣ ਤੁਸੀਂ ਰੋਜ਼ਾਨਾ ਸੱਚ ਕਹੂੰ ਈ-ਪੇਪਰ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਬਸਕ੍ਰਿਪਸ਼ਨ ਪਲਾਨ ਖਰੀਦਣਾ ਪਵੇਗਾ। ਸਬਸਕ੍ਰਿਪਸ਼ਨ ਪਲਾਨ ਤੁਸੀਂ ਕਿਵੇਂ ਖਰੀਦ ਸਕਦੇ ਹੋ ਅਤੇ ਇਹ ਕੰਮ ਕਿਵੇਂ ਕਰੇਗਾ ਇਨ੍ਹਾਂ ਸਾਰ...