ਪਿੰਡਾਂ ’ਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਡਕਾਲਾ, ਜਿੱਥੋਂ ਦੀਆਂ ਗਲੀਆਂ ਨਾਲੀਆਂ ਦਾ ਹਾਲ ਹੈ ਬਹੁਤ ਹੀ ਮਾੜਾ
ਡਕਾਲੇ ਦੀਆਂ ਗਲੀਆਂ ’ਚ ਹਰ ਸਮੇਂ ਖੜ੍ਹਾ ਗੰਦਾ ਪਾਣੀ ਪਾਉਂਦੈ ਛੱਪੜ ਦਾ ਭੁਲੇਖਾ
ਪਸ਼ੂ ਹਸਪਤਾਲ ਦੇ ਮੇਨ ਗੇਟ ਦੇ ਬਿਲਕੁੱਲ ਨਾਲ ਲੋਕਾਂ ਨੇ ਲਾਇਆ ਕੂੜੇ ਦਾ ਡੰਪ, ਉੱਡ-ਉੱਡ ਪੈਂਦਾ ਹੈ ਰਾਹਗੀਰਾਂ ਦੀਆਂ
ਅੱਖਾਂ ’ਚ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਡਕਾਲ...
ਕੱਚੇ ਮੁਲਾਜ਼ਮ ਦੀ ‘ਪੱਕੀ ਡਰਾਈਵਰੀ’ ਨੇ ਕੇਂਦਰ ਕੀਲਿਆ
ਕੇਂਦਰ ਸਰਕਾਰ ਦੇ ਆਵਾਜਾਈ ਮੰਤਰਾਲੇ ਨੇ ਬਠਿੰਡਾ ਡਿੱਪੂ ਦਾ ਡਰਾਈਵਰ ਕੀਤਾ ਸਨਮਾਨਿਤ
(ਸੁਖਜੀਤ ਮਾਨ) ਬਠਿੰਡਾ। ਪੀਆਰਟੀਸੀ ਦੇ ਬਠਿੰਡਾ ਡਿੱਪੂ ’ਚ ਡਰਾਈਵਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਮੁਖਤਿਆਰ ਸਿੰਘ ਦੀ ਨੌਕਰੀ ਭਾਵੇਂ ਕੱਚੀ ਹੈ ਪਰ ਡਰਾਈਵਰੀ ਬਹੁਤ ਪੱਕੀ ਹੈ ਡਰਾਈਵਰ ਵਜੋਂ ਮੁਖਤਿਆਰ ਸਿੰਘ ਨੇ ਐਨੀਂ ਤਨਦੇਹੀ...
ਫਸਲਾਂ ਬਰਬਾਦ ਹੋਣ ’ਤੇ ਹੌਸਲਾ ਨਾ ਹਾਰਨ ਕਿਸਾਨ, ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ (Ram Rahim) ਸਿੰਘ ਜੀ ਇੰਸਾਂ 40 ਦਿਨ ਦੀ ਰੂਹਾਨੀ ਯਾਤਰਾ ’ਤੇ ਬੁਰਨਾਵਾ ਆਸ਼ਰਮ ਪਧਾਰੇ ਸਨ ਤਾਂ ਪੂਜਨੀਕ ਗੁਰੂ ਜੀ ਨੇ ਰੂਹਾਨੀ ਮਜਲਿਸ ਦੌਰਾਨ ਫਰਮਾਇਆ ਕਿ ਕਿਸਾਨ ਦੀ ਫ਼ਸਲ ਬਰਬਾਦ ਹੋ ਗਈ, ਬੜਾਂ ਦਰਦ ਹੈ, ਛੇ ਮਹੀਨੇ ਮਿਹਨਤ ਕਰਦਾ ਹੈ, ਕਿਉਂਕਿ ਅਸੀਂ ਵੀ ਕਿਸਾ...
ਗੈਂਗਸਟਰ ਮੁਖਤਿਆਰ ਅੰਸਾਰੀ ਦੀ ਰਿਪੋਰਟ ਪੁੱਜੀ ਮੁੱਖ ਮੰਤਰੀ ਦਰਬਾਰ, ਵੱਡੇ ਖ਼ੁਲਾਸੇ ਹੋਣ ਦਾ ਅਨੁਮਾਨ
ਪਿਛਲੀ ਕਾਂਗਰਸ ਸਰਕਾਰ ਦੇ ਸਿਆਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਦੇ ਆਲ਼ੇ-ਦੁਆਲੇ ਘੁੰਮ ਰਹੀ ਐ ਰਿਪੋਰਟ
ਸਾਬਕਾ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਖ਼ੁਦ ਕਰ ਚੁੱਕੇ ਹਨ ਦਾਅਵਾ, ਰਿਪੋਰਟ ਖੱੁਲ੍ਹਣ ਤੋਂ ਬਾਅਦ ਹੋਣਗੇ ਖ਼ੁਲਾਸੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਿਆਰ ਅੰਸਾਰੀ (Gangst...
ਕੋਆਪ੍ਰੇਟਿਵ ਬੈਂਕ ਨੂੰ ਪਈ ਖਜ਼ਾਨਾ ਵਿਭਾਗ ਦੇ ‘ਅਧਿਕਾਰੀਆਂ ਦੀ ਮਾਰ’, ਰੈਂਕਿੰਗ ’ਚ ਦਿੱਤਾ ਸਭ ਤੋਂ ‘ਹੇਠਲਾ ਨੰਬਰ’
ਪ੍ਰਾਈਵੇਟ ਬੈਂਕਾਂ ਨੂੰ ਰੈਂਕਿੰਗ ਵਿੱਚ ਦਿੱਤਾ ਉੱਪਰਲਾ ਨੰਬਰ, ਜ਼ਿਆਦਾ ਬਿਜ਼ਨਸ ਵੀ ਜਾ ਰਿਹੈ ਪ੍ਰਾਈਵੇਟ ਬੈਂਕਾਂ ਕੋਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ (Punjab State Cooperative Bank) ਨੂੰ ਖਜ਼ਾਨਾ ਵਿਭਾਗ ਦੇ ਅਧਿਕਾਰੀਆਂ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿਛਲੇ ...
ਸੂਬੇ ਅੰਦਰ ਬਿਜਲੀ ਦੀ ਮੰਗ 6900 ਮੈਗਾਵਾਟ ਨੂੰ ਪਾਰ
ਬੱਦਲਵਾਈ ਅਤੇ ਕਿਣਮਿਣ ਨਾਲ ਮਿਲ ਸਕਦੀ ਐ ਕੁਝ ਗਰਮੀ ਤੋਂ ਰਾਹਤ
ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਚਾਲੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਗਰਮੀ ਵਧਣ ਦੇ ਨਾਲ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ਅੰਦਰ ਬਿਜਲੀ ਦੀ ਮੰਗ 6900 ਮੈਗਾਵਾਟ ਤੋਂ ਉੱਪਰ ਪੁ...
ਸੰਗਤ ਕਰ ਰਹੀ ਹੈ ਪਰਮਾਨੈਂਟ ਆਉਣ ਦੀ ਅਰਦਾਸ..ਸੱਚ ਕਹੂੰ ਦੀ ਖਾਸ ਪੇਸ਼ਕਸ਼
ਅਖੰਡ ਸਿਮਰਨ ਮੁਕਾਬਲਾ : ਹਰਿਆਣਾ ਦਾ ਬਲਾਕ ਨਾਂਗਲਖੇੜੀ ਰਿਹਾ ਮੋਹਰੀ
ਦੂਜੇ ਸਥਾਨ ’ਤੇ ਸਰਸਾ ਅਤੇ ਤੀਜੇ ’ਤੇ ਰਿਹਾ ਕਾਬੜੀ
ਟਾਪ ਸੂਬਿਆਂ ’ਚ ਪੰਜਾਬ ਰਿਹਾ ਦੂਜੇ ਸਥਾਨ ’ਤੇ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ...
ਕਣਕ ਦੇ ਵਧੇ ਝਾੜ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਂਦੀ
ਕਣਕ ਦੇ ਬੇਮੌਸਮੀ ਬਾਰਸ਼ ਦੀ ਮਾਰ ਹੇਠ ਆਉਣ ਦੇ ਕਿਆਸ ਪਏ ਫਿੱਕੇ | Farmers
ਨਾਭਾ (ਤਰੁਣ ਕੁਮਾਰ ਸਰਮਾ) ਕਣਕ ਦੇ ਵੱਧ ਝਾੜ ਨੇ ਕਿਸਾਨਾਂ ਦੇ ਚਿਹਰਿਆ ’ਤੇ ਮੁਸਕਰਾਹਟ ਲਿਆ ਦਿੱਤੀ ਹੈ। ਕਿਹਾ ਜਾ ਸਕਦਾ ਹੈ ਕਿ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਸਰਕਾਰੀ ਮੁਆਵਜਾ ਪਹਿਲੀ ਵਾਰ ਕਿਸਾਨਾਂ ਲਈ ਤੋਹਫਾ ਬਣਨ ਜਾ ਰਿਹਾ ਹੈ।...
ਮਸ਼ਰੂਮ ਦੇ ਬਾਰੇ ’ਚ ਜਾਣੋ | Mushroom Ki Kheti
ਮਸ਼ਰੂਮ ਦੀ ਖੇਤੀ ਮੂਲ ਰੂਪ ਵਿੱਚ ਉੱਲੀ ਪੈਦਾ ਕਰਨ ਦਾ ਕਾਰੋਬਾਰ ਹੈ। ਅੱਜ ਕੱਲ੍ਹ, ਮਸ਼ਰੂਮ ਦੀ ਖੇਤੀ ਭਾਰਤ ਵਿੱਚ ਸਭ ਤੋਂ ਵੱਧ ਲਾਭਕਾਰੀ ਅਤੇ ਲਾਭਦਾਇਕ ਕਾਰੋਬਾਰਾਂ ਵਿੱਚੋਂ ਇੱਕ ਹੈ। (Mushroom Ki Kheti) ਇਹ ਭਾਰਤ ਵਿੱਚ ਹੌਲੀ-ਹੌਲੀ ਪ੍ਰਸਿੱਧ ਹੋ ਰਿਹਾ ਹੈ, ਕਿਉਂਕਿ ਘੱਟ ਸਮੇਂ ਵਿੱਚ ਇਹ ਕਿਸਾਨਾਂ ਦੀ ਮਿਹ...
ਸਰਹੰਦ ਫੀਡਰ ਨਹਿਰ ’ਚ ਆ ਰਹੇ ਕਾਲੇ ਪਾਣੀ ਕਾਰਨ ਲੋਕ ਪ੍ਰੇਸ਼ਾਨ
ਕਾਲੇ ਪਾਣੀ ਨੂੰ ਬੰਦ ਕਰਕੇ ਆਮ ਲੋਕਾਂ ਨੂੰ ਘਾਤਕ ਬੀਮਾਰੀਆਂ ਤੋਂ ਬਚਾਉਣ ਦੀ ਕੀਤੀ ਮੰਗ
(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਅੱਜ-ਕੱਲ੍ਹ ਸਰਹੰਦ ਫੀਡਰ ਨਹਿਰ ’ਚ ਆ ਰਹੇ ਕਾਲੇ ਰੰਗ ਦੇ ਪਾਣੀ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਿਚ ਹੋਰ ਵੀ ਵਾਧਾ ਹੋ ਗਿਆ ਹੈ, ਕਿਉਂਕਿ ਅਜੇ ਤੱਕ ਤਾਂ ਇਲਾਕੇ ਦੇ ਲੋਕ ਪਿਛਲੇ ...