ਬਠਿੰਡਾ ਦੀਆਂ ਜੌੜੀਆਂ ਭੈਣਾਂ ਦੀਆਂ ਵਿੱਦਿਅਕ ਪ੍ਰਾਪਤੀਆਂ ਵੀ ‘ਜੌੜੀਆਂ’ ਰਹੀਆਂ
NEET | ਨੀਟ ਦੀ ਪ੍ਰੀਖਿਆ 'ਚੋਂ ਹਾਸਲ ਕੀਤੀ ਸਫਲਤਾ
ਦਿਲ ਦੀਆਂ ਡਾਕਟਰ ਬਣਕੇ ਕਰਨਾ ਚਾਹੁੰਦੀਆਂ ਲੋਕਾਂ ਦੀ ਸੇਵਾ
ਬਠਿੰਡਾ, (ਸੁਖਜੀਤ ਮਾਨ)। ਭੁੱਚੋ ਮੰਡੀ ਵਾਸੀ ਕੀਰਤੀ ਗਰਗ ਦੇ ਘਰ ਜਦੋਂ ਜੌੜੀਆਂ ਧੀਆਂ ਨੇ ਜਨਮ ਲਿਆ ਸੀ ਤਾਂ ਧੀਆਂ ਦੀ ਮਾਂ ਕਿਰਨਾ ਦੇਵੀ ਨੇ ਅਫਸੋਸ ਮਨਾਇਆ ਸੀ ਪਰਵਿਰਸ਼ ਹੋਈ ਤਾਂ ਪੜ੍ਹ...
ਗਰਮੀ ਕਾਰਨ ਸੂਬੇ ਅੰਦਰ ਬਿਜਲੀ ਦੀ ਮੰਗ 3018 ਲੱਖ ਯੂਨਿਟ ‘ਤੇ ਪੁੱਜੀ
ਪਿਛਲੇ ਸਾਲ ਦਾ ਰਿਕਾਰਡ ਤੋੜਿਆ, ਸਰਕਾਰੀ ਥਰਮਲਾਂ ਦੇ ਅੱਠ ਯੂਨਿਟ ਚਾਲੂ, ਦਿਹਾਤੀ ਖੇਤਰਾਂ 'ਚ ਬਿਜਲੀ ਦੇ ਲੱਗ ਰਹੇ ਨੇ ਕੱਟ
ਪਟਿਆਲਾ, (ਖੁਸਵੀਰ ਸਿੰਘ ਤੂਰ)।
ਸੂਬੇ ਅੰਦਰ ਪੈ ਰਹੀ ਹੁੰਮਸ ਭਰੀ ਗਰਮੀ ਨੇ ਆਮ ਲੋਕਾਂ ਨੂੰ ਬੇਹਾਲ ਕਰਕੇ ਰੱਖ ਦਿੱਤਾ ਹੈ। ਅੰਬਰੋਂ ਵਰ੍ਹ ਰਹੀ ਇਸ ਗਰਮੀ ਕਾਰਨ ਬਿਜਲੀ ਦੀ ਮੰਗ ਵੀ ...
ਨਵੇਂ ਖੇਤੀ ਕਾਨੂੰਨਾਂ ਦਾ ਮੰਡੀਆਂ ‘ਚ ਦਿਸਣ ਲੱਗਿਆ ਅਸਰ
ਕਿਸਾਨਾਂ ਦੀ ਪਿਛਲੇ ਸਾਲ ਨਾਲੋਂ ਘੱਟ ਭਾਅ 'ਤੇ ਵਿਕ ਰਹੀ ਏ ਬਾਸਮਤੀ
ਕਿਸਾਨਾਂ 'ਚ ਫਿਕਰਮੰਦੀ, ਪਿਛਲੇ ਸਾਲ ਨਾਲੋਂ ਅੱਧੀ ਫਸਲ ਆਈ ਮੰਡੀਆਂ 'ਚ
ਸੰਗਰੂਰ, (ਗੁਰਪ੍ਰੀਤ ਸਿੰਘ) ਸਮੁੱਚੇ ਪੰਜਾਬ ਦਾ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਿਆ ਹੋਇਆ ਹੈ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ਼ ਰ...
ਸਰਕਾਰਾਂ ਬਦਲ ਗਈਆਂ ਪਰ ਹਾਲਾਤ ਨਹੀਂ ਬਦਲੇ ਲਹਿਰਾਗਾਗਾ ਦੇ ਅੰਡਰਬ੍ਰਿਜ ਦੇ
ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰਿਆ ਅੰਡਰਬ੍ਰਿਜ
ਲਹਿਰਾਗਾਗਾ, (ਰਾਜ ਸਿੰਗਲਾ)। ਲਹਿਰਾਗਾਗਾ ਦਾ ਅੰਡਰਬ੍ਰਿਜ ਸਮੁੰਦਰ ਦਾ ਰੂਪ ਧਾਰ ਚੁੱਕਿਆ ਹੈ। ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਅੰਡਰਬ੍ਰਿਜ ਨੱਕੋ-ਨੱਕੋ ਪਾਣੀ ਨਾਲ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹ...
ਸਰਕਾਰ ਨੇ ਨਵੀਆਂ ਸ਼ਰਤਾਂ ਨਾਲ ਕੱਢੀਆਂ ਈਟੀਟੀ ਅਧਿਆਪਕਾਂ ਦੀਆਂ ਨਿਗੂਣੀਆਂ ਪੋਸਟਾਂ
ਹੁਣ ਨੌਕਰੀ ਲੈਣ ਲਈ ਸਰਕਾਰ ਦੇ ਇੱਕ ਹੋਰ ਟੈਸਟ ਦਾ ਸਾਹਮਣਾ ਕਰਨਾ ਪਵੇਗਾ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੂੰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਧਰਨੇ ਮੁਜਾਹਰਿਆਂ ਤੋਂ ਬਾਅਦ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਭਾਵੇਂ ਪ੍ਰਾਇਮਰੀ ਟੀਚਰਾਂ ਦੀਆਂ 1664 ਅਸਾਮੀਆਂ ਕੱਢੀਆਂ ਗਈਆਂ ਹਨ, ਪਰ ਭਰਤੀ ਮੁਹਿੰਮ ਤੇ ਇੱਕ ਹੋਰ ...
ਕੋਰੋਨਾ ਦੇ ਨਾਅ ‘ਤੇ ਇਕੱਠਾ ਕਰ ਲਿਆ 67 ਕਰੋੜ, 4 ਮਹੀਨੇ ‘ਚ ਖ਼ਰਚਿਆ ਸਿਰਫ਼ 2 ਕਰੋੜ 28 ਲੱਖ
ਮੁੱਖ ਮੰਤਰੀ ਰਾਹਤ ਫੰਡ ਵਿੱਚ ਕਰੋੜ ਰੁਪਏ ਆ ਰਿਹਾ ਐ ਦਾਨ, ਪ੍ਰਾਈਵੇਟ ਬੈਂਕ 'ਚ ਸਰਕਾਰ ਸਾਂਭੀ ਬੈਠੀ ਐ 64 ਕਰੋੜ
ਡੇਰਾ ਸ਼ਰਧਾਲੂ ਬੀੜ ’ਚ ਰਹਿੰਦੇ ਬੇਸਹਾਰਾਂ ਪਸ਼ੂਆਂ ਦੀ ਲਗਾਤਾਰ ਕਰ ਰਹੇ ਹਨ ਭੁੱਖ ਸ਼ਾਂਤ
ਪਸ਼ੂਆਂ ਲਈ ਹਰੇ ਚਾਰੇ ਤੇ ਸੁੱਕੇ ਚਾਰੇ ਦਾ ਪ੍ਰਬੰਧ ਕਰਕੇ ਕਰ ਹਨ ਉਨ੍ਹਾਂ ਦੀ ਭੁੱਖ ਸ਼ਾਂਤ
ਪਿਛਲੇ 9-10 ਸਾਲਾਂ ਤੋਂ ਲਗਾਤਾਰ ਗਰਮੀ-ਸਰਦੀ, ਮੀਹ ਹਨ੍ਹੇਰੀ ਦੀ ਪ੍ਰਵਾਹ ਕੀਤੇ ਡਟੇ ਹੋਏ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਦੇ ਸਵਾਰਥੀ ਯੁੱਗ ਵਿੱਚ ਜਦੋਂ ਕਿਸੇ ਕੋਲ ਕਿ...
ਕੋਰੋਨਾ: ਰਜਿੰਦਰਾ ਹਸਪਤਾਲ ਪ੍ਰਤੀ ਬੇਭਰੋਸਗੀ ਪ੍ਰਸ਼ਾਸਨ ਤੇ ਸਰਕਾਰ ਲਈ ਵੱਡੀ ਚਿੰਤਾ
ਰਜਿੰਦਰਾ ਹਸਪਤਾਲ ਅੰਦਰ ਇਲਾਜ਼ ਲਈ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਘਟੀ
Dera Sacha Sauda Foundation Day | ਡੇਰਾ ਮਾਨਸਾ ਵਿਖੇ ਆਇਆ ਸਾਧ-ਸੰਗਤ ਅਤੇ ਬੱਸਾਂ ਦਾ ਹੜ੍ਹ, ਦੇਖੋ ਤਸਵੀਰਾਂ…
ਵੱਡੀ ਗਿਣਤੀ ਸਾਧ-ਸੰਗਤ ਢੋਲ ਢਮੱਕਿਆਂ ਨਾਲ ਮਨਾ ਰਹੀ ਹੈ ਖੁਸੀ
ਮਾਨਸਾ (ਖੁਸਵੀਰ ਸਿੰਘ ਤੂਰ) ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਸਬੰਧੀ ਸਾਧ-ਸੰਗਤ ਚ ਜੋਸ ਸਿਰ ਚੜ੍ਹ ਬੋਲ ਰਿਹਾ ਹੈ। ਆਲਮ ਇਹ ਹੈ ਕਿ ਡੇਰਾ ਮਾਨਸਾ ਵਿੱਚ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਬੱਸਾਂ ਦਾ ਜਮਾਵੜਾ ਲੱਗ ਚੁੱਕਾ ਹੈ ਅਤੇ ਇੱਥੇ ...
ਲੋਕ ਸਭਾ ਹਲਕਾ ਗੁਰਦਾਸਪੁਰ : ਕਾਂਗਰਸ, ਆਪ ਤੇ ਅਕਾਲੀ ਦਲ ਵੱਲੋਂ ਉਮੀਦਵਾਰਾਂ ’ਤੇ ਮੰਥਨ
ਭਾਜਪਾ ਨੇ ਦਿਨੇਸ਼ ਬੱਬੂ ਨੂੰ ਐਲਾਨਿਆ ਉਮੀਦਵਾਰ | Lok Sabha Gurdaspur
ਗੁਰਦਾਸਪੁਰ (ਰਾਜਨ ਮਾਨ)। ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰ ਵੱਸੇ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਕਾਂਗਰਸ,ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਦਕਿ ਭਾਰਤੀ ਜਨਤਾ ਪਾਰ...