ਵਿਸ਼ਵ ਵਾਤਾਵਰਨ ਦਿਵਸ : ਡੇਰਾ ਸੱਚਾ ਸੌਦਾ ਨੇ ਵਾਤਾਵਰਨ ਸੰਭਾਲ ਦਾ ਚੁੱਕਿਆ ਬੀੜਾ, ‘ਆਓ! ਬਣਾਈਏ ਸਵੱਛ ਵਾਤਾਵਰਨ’
ਐਮਐਸਜੀ ਨੇ ਹਰਿਆਲੀ ਨਾਲ ਮਹਿਕਾਈ ਧਰਤੀ (World Environment Day)
ਸਰਸਾ। ਪਿਛਲੇ ਕੁਝ ਦਹਾਕਿਆਂ ਤੋਂ ਸਾਡਾ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਨਾਲ ਇਸ ਵਿੱਚ ਰਹਿਣ ਵਾਲੇ ਜੀਵ-ਜੰਤੂ, ਜਲਵਾਯੂ ਸਮੇਤ ਸਭ ਚੀਜ਼ਾਂ ਪ੍ਰਦੂਸ਼ਿਤ ਹੋ ਰਹੀਆਂ ਹਨ, ਜਿਸ ਨਾਲ ਸਭ ਦੀ ਹੋਂਦ ’ਤੇ ਖਤਰਾ ਮੰਡਰਾਅ ਰਿਹਾ ਹੈ ਜਿ...
Panjab University : ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਕੋਰੀ ਨਾਂਹ
Panjab University ਵਿੱਚ ਨਹੀਂ ਮਿਲੇਗੀ ਕੋਈ ਹਿੱਸੇਦਾਰੀ”
ਯੂਨੀਵਰਸਿਟੀ ਦਾ ਦਰਜਾ ਬਦਲਣ ਦੀਆਂ ਕੋਸ਼ਿਸ਼ਾਂ ਨੂੰ ਸੂਬਾ ਸਰਕਾਰ ਬਰਦਾਸ਼ਤ ਨਹੀਂ ਕਰੇਗੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (Panjab University) ਦੇ ਸੂਬੇ ਦੀ ਭਾਵਨਾਤਮਕ, ਸੱਭਿਆਚਾਰਕ, ਸਾਹਿਤ ਅਤੇ ਅਮੀਰ ...
Paddy Farming : ਕਿਵੇਂ ਕਰੀਏ ਝੋਨੇ ਦੀ ਕਾਸ਼ਤ ਅਤੇ ਇਹ ਆਮਦਨ ਦਾ ਸਰੋਤ ਕਿਵੇਂ ਬਣ ਸਕਦਾ ਹੈ, ਪੂਰੀ ਜਾਣਕਾਰੀ
ਝੋਨੇ ਦੇ ਉਤਪਾਦਨ ਵਿਚ ਚੀਨ ਤੋਂ ਬਾਅਦ ਭਾਰਤ ਦੂਜੇ ਨੰਬਰ 'ਤੇ
ਝੋਨਾ ਇੱਕ ਅਨਾਜ ਹੈ ਜੋ ਗ੍ਰਾਮੀਨੇ ਦੇ ਘਾਹ ਪਰਿਵਾਰ ਨਾਲ ਸਬੰਧਤ ਹੈ ਅਤੇ ਇਹ ਮਹਾਨ ਏਸ਼ੀਆਈ ਨਦੀਆਂ, ਗੰਗਾ, ਚਾਂਗ (ਯਾਂਗਤਜ਼ੀ), ਅਤੇ ਟਿਗਰਿਸ ਅਤੇ ਯੂਫੇਟਸ ਦੇ ਡੈਲਟਾ ਦਾ ਮੂਲ ਨਿਵਾਸੀ ਹੈ। (Paddy Farming) ਝੋਨੇ ਦਾ ਬੂਟਾ 2 ਤੋਂ 6 ਫੁੱਟ ਲੰ...
ਖੇਡਾਂ ਦੇ ਅੰਬਰਾਂ ’ਚ ਉੱਚੀਆਂ ਉਡਾਰੀਆਂ ਮਾਰ ਰਹੀ ਬਰਨਾਲਾ ਦੀ ‘ਗੋਲਡਨ ਗਰਲ’ ਰਮਨਦੀਪ ਇੰਸਾਂ
ਬਰਨਾਲਾ (ਗੁਰਪ੍ਰੀਤ ਸਿੰਘ)। ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੀ ਬਰਨਾਲਾ ਦੀ ‘ਗੋਲਡਨ ਗਰਲ’ (Golden Girl) ਰਮਨਦੀਪ ਕੌਰ ਜੋਤੀ ਇੰਸਾਂ ਆਪਣੇ ਖੇਡ ਹੁਨਰ ਰਾਹੀਂ ਸਫ਼ਲਤਾ ਦੀਆਂ ਪੌੜੀਆਂ ਸਰ ਕਰਦੀ ਜਾ ਰਹੀ ਹੈ। ਨੈਸ਼ਨਲ ਤੱਕ ਨੈੱਟਬਾਲ ਵਿੱਚ ਖੇਡ ਚੁੱਕੀ ਰਮਨਦੀਪ ਕੌਰ ਇੰਸਾਂ ਦਾ ਸੁਫਨਾ ਹੈ ਕਿ ਉਹ ਨੈੱਟਬਾਲ ਦੀ ਟੀਮ ’...
28 ਸਾਲਾਂ ਦੇ ਲੰਮੇ ਵਕਫੇ ਮਗਰੋਂ ਲੰਬੀ ’ਚੋਂ ਕੋਈ ਗੈਰ-ਅਕਾਲੀ ਮੰਤਰੀ
ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿਚ ਵਿਧਾਨ ਸਭਾ ਹਲਕਾ ਲੰਬੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤਂੋ ਚੋਣ ਲੜ ਕੇ ਅਤੇ ਵਿਧਾਨ ਸਭਾ ਹਲਕਾ ਲੰਬੀ ਦੇ ਪਹਿਲੀ ਵਾਰ ਵਿਧਾਇਕ ਬਣਨ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਦੀ ਵਜ਼ਾਰਤ ’ਚ ਲਏ ਜਾਣ ਕਰਕੇ ਹਲਕਾ ਲੰਬੀ ਦੇ...
ਕੁਲਦੀਪ ਸਿੰਘ ਧਾਲੀਵਾਲ ਦਾ ਕੱਦ ਘਟਿਆ, ਲਾਲਜੀਤ ਭੁੱਲਰ ’ਤੇ ਮੁੱਖ ਮੰਤਰੀ ਹੋਏ ਮਿਹਰਬਾਨ
ਲਾਲਜੀਤ ਭੁੱਲਰ ਨੂੰ ਮਿਲਿਆ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ | Punjab Cabinet
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਮੰਤਰੀ ਮੰਡਲ (Punjab Cabinet) ਵਿੱਚ ਫੇਰਬਦਲ ਕਰਨ ਦੇ ਨਾਲ ਹੀ ਵਿਭਾਗਾਂ ਵਿੱਚ ਵੀ ਭਾਰੀ ਫੇਰਬਦਲ ਕਰ ਦਿੱਤਾ ਗਿਆ ਹੈ। ਵਿਭਾਗਾਂ ਦੇ ਫੇਰਬਦਲ ਵਿ...
ਮਈ ਮਹੀਨੇ ’ਚ ਮੀਂਹ ਦੀਆਂ ਲਹਿਰਾ-ਬਹਿਰਾਂ, 11 ਸਾਲਾਂ ਦਾ ਰਿਕਾਰਡ ਤੋੜਿਆ
ਪੰਜਾਬ ’ਚ 45.2 ਐੱਮਐੱਮ ਪਿਆ ਮੀਂਹ, ਮੌਸਮ ਵਿਭਾਗ ਦੇ ਅਨੁਮਾਨ ਤੋਂ 161 ਫੀਸਦੀ ਜਿਆਦਾ ਪਿਆ ਮੀਂਹ
ਰੂਪਨਗਰ ਜ਼ਿਲ੍ਹੇ ਅੰਦਰ 100 ਐਮਐਮ ਤੋਂ ਜਿਆਦਾ ਹੋਈ ਬਾਰਸ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਇਸ ਵਾਰ ਮਈ ਮਹੀਨੇ ਦੌਰਾਨ ਪਏ ਮੀਂਹ ਨੇ ਪਿਛਲੇ 11 ਸਾਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮ...
ਨਗਰ ਕੌਂਸਲ ਤਪਾ ਦੀ ਪ੍ਰਧਾਨਗੀ ਦਾ ਰੇੜਕਾ ਉਲਝਿਆ
ਪਾਰਟੀ ਪ੍ਰਤੀ ਵਫ਼ਾਦਾਰੀ, ਸਹੁੰਆਂ ਤੇ ਦਲਬਦਲੀ ’ਚ ਉਲਝੀ ਤਪਾ ਨਗਰ ਕੌਂਸਲ ਦੀ ਪ੍ਰਧਾਨਗੀ | City Council Tapa
ਤਪਾ (ਸੁਰਿੰਦਰ ਮਿੱਤਲ਼)। ਸਥਾਨਕ ਨਗਰ ਕੌਂਸਲ ਦੀ (City Council Tapa) ਪ੍ਰਧਾਨਗੀ ਦਾ ਰੇੜਕਾ ਮੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ, ਸਗੋਂ ਆਏ ਦਿਨ ਹੋਰ ਉਲਝਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਾਬਕਾ ...
ਛੋਟੀ ਬਾਰਾਂਦਰੀ ਦੇ ਬੇਅੰਤ ਕੰਪਲੈਕਸ ’ਚ ਛੱਪੜ ਦਾ ਪਾਣੀ ਨਗਰ ਨਿਗਮ ਨੇ ਕੀਤਾ ਸਾਫ
ਸਿਹਤ ਵਿਭਾਗ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ ਗੰਦੇ ਪਾਣੀ ’ਤੇ ਕੀਤਾ ਦਵਾਈ ਦਾ ਛਿੜਕਾਅ
ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਬੇਅੰਤ ਕੰਪਲੈਕਸ ਦੇ ਦਫਤਰਾਂ ਵਾਲਿਆਂ ਨੂੰ ਟੈਕੀਆਂ ਦੀ ਮੁਰੰਮਤ ਕਰਵਾਉਣ ਲਈ ਕਿਹਾ, ਨਹੀ ਤਾਂ ਆਉਣ ਵਾਲੇ ਦਿਨਾਂ ’ਚ ਹੋਵੇਗਾ ਜੁਰਮਾਨਾ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਿ...
ਹਸਪਤਾਲ ਦੇ ਮੁੱਖ ਕਾਊਂਟਰ ’ਤੇ ਕਿਉਂ ਲਿਖ ਕੇ ਲਾ ਦਿੱਤਾ, ਵੀਡੀਓਗ੍ਰਾਫੀ ਕਰਨਾ ਸਖਤ ਮਨਾ
ਸੂਬੇ ਨੂੰ ਰਿਸ਼ਵਤ ਮੁਕਤ ਕਰਨ ਲਈ ਵਿੱਢੀ ਮੁਹਿੰਮ ’ਚ ਡਾਕਟਰ ਹੀ ਨਹੀਂ ਦੇ ਰਹੇ ਸਾਥ | Punjab News
ਸੰਗਤ ਮੰਡੀ (ਮਨਜੀਤ ਨਰੂਆਣਾ)। ਸੂਬੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਸਰਕਾਰ ਵੱਲੋਂ ਸੂਬੇ ਨੂੰ ਰਿਸ਼ਵਤ ਮੁਕਤ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਵਿੱਡੀ ਸੀ। ਉਨ੍ਹਾਂ ਵੱਲੋਂ ਇੱਕ ਨੰਬਰ ਵੀ ...