Mansa News: ਅਨੋਖਾ ਚੋਣ ਪ੍ਰਚਾਰ, ‘ਮੈਨੂੰ ਇਕੱਲੀ ਵੋਟ ਤੇ ਸਪੋਰਟ ਨਹੀਂ ਨੋਟ ਵੀ ਦਿਓ’
ਇੱਕ ਉਮੀਦਵਾਰ ਸੱਥਾਂ ’ਚ ਕਰ ਰਿਹੈ ਵੋਟਰਾਂ ਨੂੰ ਅਪੀਲ | Mansa News
ਮਾਨਸਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਕੁਝ ਧਨਾਢ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਇੱਕ ਅਜਿਹਾ ਉਮੀਦਵਾਰ ਵੀ ਹੈ ਜੋ ਲੋਕ ਸਭਾ ਹਲਕਾ ਬ...
ਕੋਲੇ ਦੀ ਘਾਟ ਨਾਲ ਹੀ ਡੈਮਾਂ ਅੰਦਰ ਘੱਟ ਰਹੇ ਪਾਣੀ ਦੇ ਪੱਧਰ ਨੇ ਪਾਵਰਕੌਮ ਦੀ ਚਿੰਤਾ ਵਧਾਈ
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਾਣੀ ਦਾ ਪੱਧਰ ਕਈ-ਕਈ ਫੁੱਟ ਘਟਿਆ
ਪਾਣੀ ਦੀ ਘਾਟ ਕਾਰਨ ਬਿਜਲੀ ਉਤਪਾਦਨ ਵਿੱਚ ਆ ਰਹੀ ਐ ਕਮੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇੱਕ ਪਾਸੇ ਪਾਵਰਕੌਮ ਜਿੱਥੇ ਕੋਲੇ ਦੀ ਘਾਟ ਨਾਲ ਜੂਝ ਰਹੀ ਹੈ, ਉੱਥੇ ਹੀ ਡੈਮਾਂ ਅੰਦਰ ਵੀ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਪਾਣੀ ਦੇ ਪੱਧ...
Haryana New Highway: ਖੁਸ਼ਖਬਰੀ! ਹਰਿਆਣਾ-ਪੰਜਾਬ ਨੂੰ ਜੋੜਨਗੇ ਤਿੰਨ ਨਵੇਂ ਫੋਰਲੇਨ ਐਕਸਪ੍ਰੈਸ ਵੇਅ, ਜਾਣੋ ਕਿੱਥੋਂ ਹੋ ਕੇ ਲੰਘਣੇ ਇਹ ਹਾਈਵੇਅ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana New Highway : ਸੂਬੇ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਲੰਬੀ ਫੋਰਲੇਨ ਦੀ ਸੜਕ ਦੀ ਤਜਵੀਜ ਹੁਣ ਜ਼ਮੀਨ ’ਤੇ ਦਿਖਾਈ ਦੇ ਰਹੀ ਹੈ, ਸੂਬਾ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਵੀ ਡੱਬਵਾਲੀ ਤੋਂ ਲੈ ਕੇ ਪਾਣੀਪਤ ਤੱਕ ਇਸ ਚਾਰ ਲੇਨ ਦੀ ਸੜਕ ਦੀ ਤਜਵੀਜ ਨੂੰ ...
ਵਿਦੇਸ਼ਾਂ ਦੀ ਕਰਦੇ ਹਾਂ ਵਡਿਆਈ, ਕਿਉਂ ਨਾ ਆਪਣੇ ਦੇਸ਼ ’ਚ ਵੀ ਹੋਵੇ ਸਫ਼ਾਈ
ਸਫ਼ਾਈ ਮਹਾਂ ਅਭਿਆਨ ’ਚ ਪੁੱਜੇ ਪਤਵੰਤੇ ਸਾਧ-ਸੰਗਤ ਦੇ ਜਜ਼ਬੇ ਤੋਂ ਹੋਏ ਪ੍ਰਭਾਵਿਤ
ਸਰਸਾ (ਸੁਖਜੀਤ ਮਾਨ/ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪੂਰੇ ਹਰਿਆਣਾ ’ਚ ਚਲਾਏ ਗਏ ਸਫ਼ਾਈ ਮਹਾਂ ਅਭਿਆਨ (Clean...
ਕੋਰੋਨਾ ਨੇ ਵਧਾ ਦਿਤਾ ਘੜਿਆ ਤੇ ਸੁਰਾਹੀ ਦਾ ਮਹੱਤਵ
ਕੋਰੋਨਾ ਦੇ ਕਹਿਰ 'ਚ ਲੋਕਾਂ ਨੂੰ ਆਈ ਘੜੇ ਦੀ ਯਾਦ
ਸਰਸਾ / (ਰਵਿੰਦਰ ਰਿਆਜ਼, ਸੱਚ ਕਹੂੰ ਨਿਊਜ਼) ਕੋਰੋਨਾ ਗਲੋਬਲ ਮਹਾਂਮਾਰੀ ਨੇ ਪੂਰੀ ਦੁਨੀਆ ਦੇ ਲੋਕਾਂ ਦੇ ਦਿਲਾਂ ਵਿੱਚ ਡਰ ਪਾਇਆ ਹੋਇਆ ਹੈ। ਇਹ ਬਿਮਾਰੀ ਸਾਡੇ ਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਕਾਬੂ ਕਰ ਲਿਆ ਹੈ ਅਤੇ ਹੁਣ ਤੱਕ ਇਸ ਦੇ ਲੱਛਣ 78 ਹਜ਼ਾਰ ਤੋਂ ਵੱਧ ਲੋ...
ਪੰਜਾਬ ਦੀ ਸਿਆਸੀ ਸਟੇਜ਼ ’ਤੇ ਇੱਕ ਹੋਰ ਕਲਾਕਾਰ ਦੀ ਆਮਦ
ਫਰੀਦਕੋਟ ਲੋਕ ਸਭਾ ਹਲਕੇ ਤੋਂ ਕਰਮਜੀਤ ਅਨਮੋਲ ਅਜ਼ਮਾਉਣਗੇ ਸਿਆਸੀ ਕਿਸਮਤ | Political Stage
ਫਰੀਦਕੋਟ (ਸੁਖਜੀਤ ਮਾਨ)। ਪੰਜਾਬ ਦੀ ਸਿਆਸਤ ’ਚ ਆ ਕੇ ਸਿਆਸੀ ਕਿਸਮਤ ਅਜ਼ਮਾਉਣ ਵਾਲੇ ਕਲਾਕਾਰਾਂ ਦੀ ਸੂਚੀ ’ਚ ਇੱਕ ਹੋਰ ਨਾਂਅ ਜੁੜ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੁੱਖ ਮੰਤਰੀ ਭਗ...
ਹੁੰਮਸ ਭਰੀ ਗਰਮੀ ਨੇ ਕੱਢੇ ਵੱਟ, ਥਰਮਲਾਂ ਦੇ ਤਿੰਨ ਯੂਨਿਟ ਬੁਆਇਲਰ ਲੀਕੇਜ਼ ਕਾਰਨ ਬੰਦ
ਦੋ ਸਰਕਾਰੀ ਅਤੇ ਇੱਕ ਪ੍ਰਾਈਵੇਟ ਥਰਮਲ ਦਾ ਯੂਨਿਟ ਪਿਛਲੇ ਦਿਨਾਂ ਤੋਂ ਬੰਦ | Electricity in Punjab
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Electricity in Punjab : ਦੋ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਨੇ ਤੋਬਾ ਕਰਾ ਦਿੱਤੀ ਹੈ। ਆਲਮ ਇਹ ਹੈ ਕਿ ਲੋਕ ਮੀਂਹ ਦੀ ਉਡੀਕ ਕਰਨ ਲੱਗੇ ਹਨ। ਇੱਧਰ ਦੂਜੇ ਬੰਨੇ...
ਇਕਾਂਤਵਾਸ ਵਿੱਚ ਖਜਾਨਾ ਵਿਭਾਗ, ਡਾਕਟਰ ਤਨਖ਼ਾਹ ਨੂੰ ਤਰਸੇ, ਹੁਣ ਡਾਕਟਰਾਂ ਵਲੋਂ ਹੜਤਾਲ ਦੀ ਧਮਕੀ
ਮਿਨੀਸਟਰੀਲ ਸਟਾਫ਼ ਯੂਨੀਅਨ ਦੀ ਹੜਤਾਲ ਦੇ ਚਲਦੇ ਡਾਕਟਰਾਂ 24 ਤੋਂ ਪਹਿਲਾਂ ਤਨਖ਼ਾਹ ਮਿਲਣਾ ਮੁਸ਼ਕਿਲ
Health Insurance: ਹੈਲਥ ਇੰਸ਼ੋਰੈਂਸ ’ਚ ਹੁਣ ਇੱਕ ਘੰਟੇ ਦੇ ਅੰਦਰ ਦੇਣੀ ਹੋਵੇਗੀ ਨਗਦ ਰਹਿਤ ਇਲਾਜ ਦੀ ਇਜਾਜ਼ਤ
ਡਿਸਚਾਰਜ ਦੇ 3 ਘੰਟੇ ਦੇ ਅੰਦਰ ਕਲੇਮ ਸੈਟਲਮੈਂਟ ਹੈ ਜ਼ਰੂਰੀ ਹੈ
Health Insurance: ਹੈਲਥ ਇੰਸ਼ੋਰੈਂਸ ਪਾਲਿਸੀ ਧਾਰਕਾਂ ਲਈ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ, ਬੀਮਾ ਰੈਗੂਲੇਟਰ ਨੇ ਪਾਲਿਸੀ ਧਾਰਕਾਂ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ, ਦਰਅਸਲ ਬੀਮਾ ਰੈਗੂਲੇਟਰ ਨੇ ਬੁੱਧਵਾਰ ਨੂੰ ਹੈਲਥ ਇੰਸ਼ੋਰੈਂਸ...
ਸਾਨੂੰ ਭੀਖ ਨਹੀਂ, ਰੁਜਗਾਰ ਦਿਓ ਟਿਕਟ ਅਸੀਂ ਆਪ ਲੈ ਲਵਾਂਗੇ: ਕਿ੍ਰਸ਼ਨਾ ਕੌਰ
ਕਿਹਾ, ਪ੍ਰਾਇਮਰੀ ਸਕੂਲਾਂ ’ਚ ਈਟੀਟੀ ਦੀਆਂ ਖਾਲੀ ਅਸਾਮੀਆਂ ਭਰੇ ਸਰਕਾਰ