‘ਸਾਡੇ ਭਾਅ ਦੀ ਤਾਂ ਐਸਵਾਈਐਲ ਬਣੀ ਪਈ ਐ, ਪਾਣੀ ਤਾਂ ਹੁਣ ਵੀ ਨਹੀਂ ਆਉਂਦਾ’
ਕਿਸਾਨਾਂ ਨੇ 'ਸੱਚ ਕਹੂੰ' ਨਾਲ ਸਾਂਝੇ ਕੀਤੇ ਆਪਣੇ ਦੁਖੜੇ
‘ਖੇਤੀ ਕਾਨੂੰਨਾਂ ਦੀ ਗੱਲਬਾਤ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਖੇਡੀ ਗਈ ਦੋਹਰੀ ਚਾਲ’
ਦਿੱਲੀ ਦੀ ਮੀਟਿੰਗ ਸਮੇਤ ਪੰਜਾਬ ਅੰਦਰ ਕੇਂਦਰੀ ਮੰਤਰੀਆਂ ਵੱਲੋਂ ਕਾਨੂੰਨਾਂ ਸਬੰਧੀ ਸਮਝਾਉਣ ਦਾ ਕੀਤਾ ਜਾ ਰਿਹੈ ਯਤਨ
ਮਿਸਾਲ : ਸਤਿਗੁਰੂ ਦੀ ਦਾਤ ਦਾ ਸਤਿਕਾਰ ਤੇ ਪਿਆਰ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਮੁਰਸ਼ਿਦੇ ਕਾਮਿਲ ਨੂੰ ਭੇਂਟ ਕੀਤੀ ਜੀਪ (MSG)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਆਪਣੇ ਪਿਆਰੇ ਮੁਰਸ਼ਿਦ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਲਈ ਸੰਨ 1958 ’ਚ ਅਮਰੀਕਾ...
Saint MSG ਗਲੋਰੀਅਸ International ਸਕੂਲ, ਸਰਸਾ ਨੇ ਖੇਡਾਂ ’ਚ ਗੱਡਿਆ ਝੰਡਾ
ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਬੱਚਿਆਂ ਨੂੰ ਬਣਾ ਰਿਹਾ ਮੋਹਰੀ | Saint MSG Glorious International School
ਸਰਸਾ (ਸੱਚ ਕਹੂੰ ਨਿਊਜ਼/ਰਾਜੇਸ਼ ਬੈਨੀਵਾਲ)। ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਜਿਸ ਦੀ ਸਥਾਪਨਾ ਸਾਲ 2009 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ...
ਤਾਜ਼ੇ ਖਾਣੇ ਨਾਲ ਭੁੱਖਿਆਂ ਦੀ ਭੁੱਖ ਮਿਟਾਉਣ ‘ਚ ਨਿਰਸਵਾਰਥ ਭਾਵਨਾ ਨਾਲ ਜੁਟੇ ‘ਇੰਸਾਂ’
ਰੋਜ਼ਾਨਾ ਤਕਰੀਬਨ 140 ਲੋਕਾਂ ਦੀ ਕੀਤੀ ਜਾ ਰਹੀ ਹੈ ਮੱਦਦ: ਜਿੰਮੇਵਾਰ
ਬਰਨਾਲਾ, (ਜਸਵੀਰ ਸਿੰਘ) ਸਰਵ ਧਰਮ ਸੰਗਮ ਦਾ ਸ਼ੁਮੇਲ ਤੇ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦਾਂ ਲਈ ਫ਼ਰਿਸਤੇ ਸਾਬਤ ਹੋ ਰਹੇ ਹਨ। ਇਸੇ ਲੜੀ ਤਹ...
ਬਿਜਲੀ ਸੰਕਟ ਦੇ ਮੁੱਦੇ ਤੇ 3 ਜੁਲਾਈ ਨੂੰ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰੇਗੀ ‘ਆਪ’
ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਕਰਨਗੇ ਘਿਰਾਓ ਦੀ ਅਗਵਾਈ
ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ ਨਹੀਂ ਹੁਣ, ਬਿਜਲੀ ਕੱਟਾਂ ਵਿਰੁੱਧ ਲੋਕਾਂ ਨੂੰ ਲਾਉਣੇ ਪੈ ਰਹੇ ਨੇ ਧਰਨੇ: ਮੀਤ ਹੇਅਰ
ਕਿੱਲਤ ਅਤੇ ਮਹਿੰਗੀ ਬਿਜਲੀ ਲਈ ਬਾਦਲਾਂ ਵੱਲੋਂ ਨਿੱਜੀ ਥਰਮਲਾਂ ਨਾਲ ਕੀਤੇ ਮਾਰੂ ਸਮਝੌਤੇ ਜÇੰਮ...
ਬਿਜਲੀ ਦੀ ਮੰਗ ਮੁੜ 13 ਹਜ਼ਾਰ ਮੈਗਾਵਾਟ ਨੂੰ ਟੱਪੀ
ਲਹਿਰਾ ਮੁਹੱਬਤ ਥਰਮਲ ਪਲਾਂਟ ਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਬੰਦ
ਝੋਨੇ ਅਤੇ ਗਰਮੀ ਨੇ ਇਸ ਵਾਰ ਸਰਕਾਰ ਤੇ ਪਾਵਰਕੌਮ ਦੀ ਰੱਜ ਕੇ ਕਰਵਾਈ ਕਿਰਕਿਰੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਬਿਜਲੀ ਦੀ ਮੰਗ ਮੁੜ 13 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ। ਸਰਕਾਰੀ ਥਰਮਲ ਪਲਾਂਟਾ...
ਪਰਨੀਤ ਕੌਰ ਨੇ ਮੁੱਖ ਮੰਤਰੀ ਚੰਨੀ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਦੇ ਇੱਕ ਫੋਨ ਨਾਲ ਰੁਕ ਗਿਆ ਸੀ ਕੰਮ, ਪਰਨੀਤ ਕੌਰ ਨੂੰ ਖ਼ੁਦ ਚਲ ਕੇ ਆਉਣਾ ਪਿਆ ਚੰਨੀ ਕੋਲ
ਪਟਿਆਲਾ ਵਿਖੇ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਸਿਫਟ ਕਰਨ ਦਾ ਲਟਕ ਗਿਐ ਪ੍ਰੋਜੈਕਟ
ਡੇਅਰੀ ਮਾਲਕ ਮੁੱਖ ਮੰਤਰੀ ਨੂੰ ਮਿਲ ਕੇ ਰੁਕਵਾ ਗਏ ਸਨ ਕੰਮ, ਹੁਣ ਪਰਨੀਤ ਕੌਰ ਪੁੱਜੇ ਮੁੱਖ ਮੰਤਰੀ ਘਰ
(ਅਸ਼...
ਪ੍ਰਾਈਵੇਟ ਬੈਂਕਾਂ ਦੀ ‘ਦੁਕਾਨਦਾਰੀ’ ਬੰਦ ਕਰੇਗੀ ਸਰਕਾਰ, ਕੋਆਪਰੇਟਿਵ ਬੈਂਕ ’ਚ ਖਾਤੇ ਹੋਣਗੇ ਟਰਾਂਸਫਰ
ਘਾਟੇ ’ਚ ਜਾ ਰਹੇ ਕੋਆਪਰੇਟਿਵ ਬੈਂਕ ਨੂੰ ਪੈਰਾਂ ’ਤੇ ਖੜਾ ਕਰਨ ਦੀ ਤਿਆਰੀ ’ਚ ਆਪ ਸਰਕਾਰ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਹੀ ਪ੍ਰਾਈਵੇਟ ਬੈਂਕਾਂ ਵੱਲੋਂ ਸਰਕਾਰੀ ਪੈਸੇ ਰਾਹੀਂ ਕੀਤੀ ਜਾ ਰਹੀ ਮੋਟੀ ਕਮਾਈ ਨੂੰ ਬੰਦ ਕਰਨ ਫੈਸਲਾ ਕਰਨ ਜਾ ਰਹੀ ਹੈ। ਪੰਜਾਬ ’ਚ ਦਰਜਨ ਭਰ ਪ...
ਵਾਹ ! ਹੁਣ ਪਿਓ-ਧੀ ਦਾ ਚੱਲਦਾ ਐ ਰੋਅਬ, ਚਰਚਾ ਦਾ ਵਿਸ਼ਾ ਬਣੀ ਇਹ ਸ਼ਾਨਦਾਰ ਜੋੜੀ
Punjab Police: ਥਾਣੇਦਾਰ ਬਣੇ ਪਿਓ-ਧੀ ਦੋਵੇਂ ਜਦੋਂ ਇੱਕ-ਦੂਜੇ ਨੂੰ ਮਾਰਦੇ ਹਨ ਸੈਲਿਊਟ
ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। ਜ਼ਿਲ੍ਹਾ ਪਟਿਆਲਾ ਵਿਚ ਪੈਂਦੇ ਪਿੰਡ ਰੈਸਲ ਦੀ ਰਹਿਣ ਵਾਲੇ ਲਵਲੀਨ ਕੌਰ ਪੰਜਾਬ ਪੁਲਿਸ (Punjab Police) ਵਿਚ ਬਤੌਰ ਸਬ-ਇੰਸਪੈਕਟਰ ਭਰਤੀ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤ...