ਯਾਦਗਾਰ ਕੋਠੀ ਸਰਕਾਰ ਦੀ ਅਣਦੇਖੀ ਦਾ ਹੋ ਰਹੀ ਸ਼ਿਕਾਰ
ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ‘ਬੱਸੀਆਂ ਕੋਠੀ’ | Maharaja Dilip Singh
ਰਾਏਕੋਟ (ਆਰਜੀ ਰਾਏਕੋਟੀ)। 1800 ਦੇ ਨੇੜੇ-ਤੇੜੇ ਹੋਂਦ ’ਚ ਆਈ ‘ਬੱਸੀਆਂ ਕੋਠੀ’ ਆਪਣੇ ’ਚ ਅਨੇਕਾਂ ਇਤਿਹਾਸਕ ਘਟਨਾਵਾਂ ਸਮੋਈ ਬੈਠੀ ਹੈ। ਫੇਰੂ ਸ਼ਾਹ ਤੇ ਮੁੱਦਕੀ ਦੀ ਜੰਗ ਮੌਕੇ ਇਹ ਕੋਠੀ ਲਾਰਡ ਹਾਰਡਿੰਗ ਦਾ ਹੈੱਡ ਕੁਆਟਰ ਸੀ। ਫਿਰ...
ਕਾਂਗੜ ਦੇ ਜਵਾਈ ਨੂੰ ਮਿਲੀ ‘ਰਹਿਮ ਨੌਕਰੀ’, ਪਰਗਟ ਸਿੰਘ ਨੇ ਦੱਸਿਆ ਗਲਤ ਫੈਸਲਾ, ਕੀਤਾ ਵਿਰੋਧ
ਪੰਜਾਬ ਕੈਬਨਿਟ ਦੀ ਮੀਟਿੰਗ ’ਚ ਗੁਰਸ਼ੇਰ ਸਿੰਘ ਨੂੰ ਐਕਸਾਇਜ਼ ਇੰਸਪੈਕਰ ਲਗਾਉਣ ’ਤੇ ਲੱਗੀ ਮੁਹਰ
ਇੱਕ ਕੈਬਨਿਟ ਮੰਤਰੀ ਨੇ ਵੀ ਮੀਟਿੰਗ ਦੌਰਾਨ ਜਤਾਇਆ ਇਤਰਾਜ਼
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕੈਬਨਿਟ ਮੰਤਰੀ ਅਤੇ ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਪੰਜਾਬ ਸਰਕ...
ਪ੍ਰੀਖਿਆ ’ਚ ਨੰਬਰ ਘੱਟ ਆ ਗਏ ਤਾਂ ਨਿਰਾਸ਼ ਨਾ ਹੋਵੋ
ਪੂਜਨੀਕ ਗੁਰੂ ਜੀ (Saint Dr. MSG) ਨੇ ਫਰਮਾਇਆ ਕਿ ਹੁਣ ਪੜ੍ਹਨ ਵਾਲੇ ਬੱਚੇ, ਨੰਬਰ ਘੱਟ ਆ ਗਏ, ਮਾਂ-ਬਾਪ ਨੇ ਕਿਹਾ ਸੀ ਕਿ ਨੰਬਰ ਘੱਟ ਆ ਗਏ ਤਾਂ ਦੇਖ ਲੈਣਾ। ਇਸ ’ਤੇ ਤੁਹਾਨੂੰ ਇੱਕ ਹੱਸਣ ਵਾਲੇ ਗੱਲ ਸੁਣਾਉਂਦੇ ਹਾਂ। ਕਹਿਣਾ ਦਾ ਮਤਲਬ ਤੁਸੀਂ ਟੈਨਸ਼ਨ ਨਾ ਲਿਆ ਕਰੋ। ਇੱਕ ਬੱਚਾ ਸੀ, ਉਸ ਦੇ ਨੰਬਰ ਘੱਟ ਆਉਂਦੇ ਸ...
ਜਿਸ ਕਾਲਜ ’ਚ ਪੜ੍ਹ ਕੇੇ ਡੈਂਟਲ ਸਰਜ਼ਨ ਬਣੇ, ਉਸੇ ਕਾਲਜ ’ਚ ਸਿਹਤ ਮੰਤਰੀ ਬਣ ਕੇ ਪੁੱਜੇ ਡਾ. ਸਿੰਗਲਾ
ਸਿਹਤ ਮੰਤਰੀ ਡਾ. ਸਿੰਗਲਾ ਨੇ 30 ਸਾਲ ਪਹਿਲਾ ਇਸੇ ਕਾਲਜ਼ ’ਚ ਮੰਤਰੀ ਬਣਨ ਦਾ ਲਿਆ ਸੀ ਸੁਪਨਾ
ਡਾ. ਵਿਜੇ ਸਿੰਗਲਾ ਡੈਂਟਲ ਕਾਲਜ਼ ’ਚ ਪੁਰਾਣੀਆਂ ਯਾਦਾਂ ਦੱਸਦਿਆ ਹੋਏ ਭਾਵੁਕ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡਾ. ਵਿਜੈ ਸਿੰਗਲਾ ਜਿਸ ਡੈਂਟਲ ਕਾਲਜ਼ ’ਚ ਪੜ੍ਹ ਕੇ ਡਾਕਟਰ ਬਣੇ, ਅੱਜ ਉਸੇ ਡੈਂਟਲ ਕਾਲਜ਼ ’ਚ ਹੀ ...
ਟਮਾਟਰ ਐਨੇ ਲਾਲ ਹੋਏ ਕਿ ਫਲਾਂ ਦੇ ਰਾਜੇ ਨੂੰ ਵੀ ਛੱਡ ਗਏ ਪਿੱਛੇ !
ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਲੋਕਾਂ ਦਾ ਸਬਜ਼ੀਆਂ ਤੋਂ ਮੋਹ ਭੰਗ | Tomatoes
ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਸਬਜ਼ੀਆਂ ਦੇ ਭਾਅ ਅਸਮਾਨੀ ਹੋਣ ਕਾਰਨ ਹਰੀਆਂ ਸਬਜ਼ੀਆਂ ਦੇ ਭਾਅ ਨੇ ਖਪਤਕਾਰਾਂ ਦੇ ਚਿਹਰੇ ਪੀਲੇ ਪਾ ਦਿੱਤੇ ਹਨ। ਟਮਾਟਰਾਂ (Tomatoes) ਦੇ ਭਾਅ ਨੇ ਫਲਾਂ ਦੇ ਰਾਜੇ ਅੰਬ ਨੂੰ ਮਾਤ ਪ...
ਸਿਖਰਾਂ ’ਤੇ ਐ ਪੰਜਾਬ ’ਚ ‘ਅਪਰਾਧ’, ਰੋਜ਼ਾਨਾ 3 ਜ਼ਬਰ-ਜਨਾਹ, 2 ਕਤਲ, 5 ਕਿਡਨੈਪਿੰਗ
ਪੰਜਾਬ ’ਚ ਰੋਜ਼ਾਨਾ ਦਰਜ ਹੋ ਰਹੀਆਂ 123 ਐਫ.ਆਈ.ਆਰ.
ਰੋਜ਼ਾਨਾ 2 ਤੋਂ ਜ਼ਿਆਦਾ ਵਿਅਕਤੀਆਂ ਨੂੰ ਕਤਲ ਕਰਨ ਦੀ ਹੋ ਰਹੀ ਐ ਕੋਸ਼ਿਸ਼
ਚੰਡੀਗੜ੍ਹ੍ਹ, (ਅਸ਼ਵਨੀ ਚਾਵਲਾ)। ਅਪਰਾਧ ਦੀ ਦੁਨੀਆ ਵਿੱਚ ਪੰਜਾਬ ਕਾਫ਼ੀ ਜ਼ਿਆਦਾ ਅੱਗੇ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਹਰ ਦਿਨ ਹਰ ਘੰਟੇ ਅਪਰਾਧ ਹੋ ਰਿਹਾ ਹੈ ਪਰ ਪੰਜਾਬ ਸਰ...
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀਆਂ ਦਾ ਹੰਗਾਮਾ, ਸਦਨ ’ਚੋਂ ਵਾਕ ਆਊਟ
ਇਜਲਾਸ ਦੀ ਕਾਰਵਾਈ ਵਿੱਚ ਭਾਗ ਲੈਣ ਲਈ ਆਏ ਸਨ ਬੈਲ-ਗੱਡੀ ’ਤੇ
ਚੰਡੀਗੜ,(ਅਸ਼ਵਨੀ ਚਾਵਲਾ (ਸੱਚ ਕਹੂੰ))। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਜੰਮ ਕੇ ਹੰਗਾਮਾ ਕੀਤਾ। ਸਦਨ ਦੇ ਅੰਦਰ ਇਸ ਸਬੰਧੀ ਹੰਗਾਮਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਸਦਨ ਦੀ ਕਾਰਵਾਈ ’ਚੋਂ ਵਾਕ ਆਊਟ ਵੀ ਕੀਤਾ। ...
ਨਕਲੀ ਸ਼ਰਾਬ ਫੈਕਟਰੀ ਮਾਮਲੇ ‘ਚ ਮੁੜ ਘਿਰੀ ਮੋਤੀਆਂ ਵਾਲੀ ਸਰਕਾਰ
ਸਰਾਬ ਮਾਮਲੇ 'ਚ ਜ਼ਮਾਨਤ ਤੇ ਰਿਹਾ ਹੋਣ ਵਾਲਾ ਹੀ ਚਲਾ ਰਿਹਾ ਸੀ ਕਾਲਾ ਕਾਰੋਬਾਰ
‘ਖੇਤੀ ਕਾਨੂੰਨਾਂ ਦੀ ਗੱਲਬਾਤ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਖੇਡੀ ਗਈ ਦੋਹਰੀ ਚਾਲ’
ਦਿੱਲੀ ਦੀ ਮੀਟਿੰਗ ਸਮੇਤ ਪੰਜਾਬ ਅੰਦਰ ਕੇਂਦਰੀ ਮੰਤਰੀਆਂ ਵੱਲੋਂ ਕਾਨੂੰਨਾਂ ਸਬੰਧੀ ਸਮਝਾਉਣ ਦਾ ਕੀਤਾ ਜਾ ਰਿਹੈ ਯਤਨ
97 ਹਜ਼ਾਰ ਕਿਸਾਨ ਕਰਜ਼ ਮੁਆਫ਼ੀ ਦੀ ਉਡੀਕ ’ਚ
ਬਜਟ ’ਚ ਰੱਖੇ 2 ਹਜ਼ਾਰ ਕਰੋੜ ਖ਼ਰਚ ਨਹੀਂ ਸਕੀ ਕਾਂਗਰਸ ਸਰਕਾਰ
ਚੰਡੀਗੜ੍ਹ, 21 ਫਰਵਰੀ (ਅਸ਼ਵਨੀ ਚਾਵਲਾ) । ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਲਗਾਤਾਰ ਪੰਜਾਬ ਵਿੱਚ ਖ਼ੁਦਕੁਸ਼ੀ ਕਰਨ ਲੱਗੇ ਹੋਏ ਹਨ ਪਰ ਪੰਜਾਬ ਸਰਕਾਰ ਇਨ੍ਹਾਂ ਕਿਸਾਨਾਂ ਨੂੰ ਵਾਅਦਾ ਕਰਨ ਦੇ ਬਾਵਜੂਦ ਉਨ੍ਹਾਂ ਦਾ ਕਰਜ਼ ਮੁਆਫ਼ ਨਹੀਂ ਕਰ ਰਹੀ। ਪਿਛਲੇ ਇੱਕ...