ਹੜ੍ਹਾਂ ਦਾ ਕਹਿਰ : ਪਟਿਆਲਾ ਜ਼ਿਲ੍ਹੇ ਅੰਦਰ ਸੜਕਾਂ, ਪੁਲਾਂ ਆਦਿ ਦਾ 55 ਕਰੋੜ ਤੋਂ ਵੱਧ ਦਾ ਨੁਕਸਾਨ
ਦਿਹਾਤੀ ਖੇਤਰਾਂ ’ਚ ਅਜੇ ਵੀ ਬਹੁਤੇ ਪਿੰਡਾਂ ਦੇ ਸੰਪਰਕ ਟੁੱਟੇ ਹੋਏ, ਲੋਕ ਹੋ ਰਹੇ ਨੇ ਪ੍ਰੇੇਸ਼ਾਨ | Floods
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਅੰਦਰ ਹੜ੍ਹਾਂ ਕਾਰਨ ਜਿੱਥੇ ਲੋਕਾਂ ਨੂੰ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਝੱਲਣਾ ਪਿਆ ਹੈ, ਉੱਥੇ ਹੀ ਸਰਕਾਰ ਨੂੰ ਵੀ ਵੱਡਾ ਨੁਕਸਾਨ ਸਹਿਣਾ ਪਿਆ ਹੈ। ...
Barnala by-election: ਬਰਨਾਲਾ ਜ਼ਿਮਨੀ ਚੋਣ ’ਚ ‘ਕਿੰਗ ਮੇਕਰ’ ਦੀ ਭੂਮਿਕਾ ਨਿਭਾਉਣ ਦੀ ਤਿਆਰੀ ’ਚ ਕੀਤੂ ਧੜਾ
Barnala by-election: ਕੀਤੂ ਹਮਾਇਤੀਆਂ ਦੀ ਸਲਾਹ ਪਿੱਛੋਂ ਖੁੱਲ੍ਹੇ ਤੌਰ ’ਤੇ ਕਰਾਂਗੇ ਹਮਾਇਤ ਦਾ ਐਲਾਨ : ਕੁਲਵੰਤ ਕੀਤੂ
‘ਮੈਨੂੰ ਸਾਰੀਆਂ ਪਾਰਟੀਆਂ ਦੀ ਹਮਾਇਤ ਦੇ ਫੋਨ ਆਏ’ | Barnala by-election
Barnala by-election: ਬਰਨਾਲਾ (ਗੁਰਪ੍ਰੀਤ ਸਿੰਘ)। ਬਰਨਾਲਾ ਜ਼ਿਮਨੀ ਚੋਣ ਦਾ ਅਖਾੜਾ ਪੂਰੀ ਤ...
‘ਸੱਚ ਕਹੂੰ’ ਦੇ ਪਾਠਕਾਂ ਲਈ ਖੁਸ਼ਖਬਰੀ! ਇਨਾਮਾਂ ਦੀ ਹੋਈ ਵਰਖਾ, ਪੂਰੀ ਸੂਚੀ ’ਚ ਵੇਖੋ ਆਪਣਾ ਇਨਾਮ!
ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਤਿੰਨ ਪਾਠਕਾਂ ਨੂੰ ਪਹਿਲੇ ਇਨਾਮ ਵਜੋਂ ਮਿਲੇ ਡਬਲ ਡੋਰ ਫਰਿੱਜ਼ (Sach Kahoon Lucky Draw)
ਸੱਤ ਜੇਤੂਆਂ ਨੂੰ ਮਿਲੀਆਂ ਸੱਚ ਰੇਂਜਰ ਸਾਈਕਲਾਂ
(ਸੱਚ ਕਹੂੰ ਨਿਊਜ਼) ਸਰਸਾ। ਪਵਿੱਤਰ ਮਹਾਂਪਰਉਪਕਾਰ ਮਹੀਨੇ (ਗੁਰਗੱਦੀਨਸ਼ੀਨੀ ਮਹੀਨੇ) ਦੇ ਸ਼ੁੱਭ ਮੌਕੇ ਰੋਜ਼ਾਨਾ ਸੱਚ ਕ...
ਪੁਲਿਸ ਬੈਰੀਕੇਡ ਤੋੜ ਅੱਠ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਬਠਿੰਡਾ ’ਚ ਲਾਇਆ ਪੱਕਾ ਮੋਰਚਾ
ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਜ਼ਿਲ੍ਹੇ ਦੇ ਕਿਸਾਨ ਹੋਏ ਸ਼ਾਮਿਲ
ਮਿੰਨੀ ਸਕੱਤਰੇਤ ਦਾ ਕੀਤਾ ਮੁਕੰਮਲ ਘਿਰਾਓ
ਨਰਮੇ ਤੇ ਗੜੇਮਾਰੀ ਨਾਲ ਝੋਨੇ ਸਮੇਤ ਹੋਰ ਫਸਲਾਂ ਦੀ ਤਬਾਹੀ ਦਾ ਪੂਰਾ ਮੁਆਵਜਾ ਕਿਸਾਨਾਂ ਮਜਦੂਰਾਂ ਨੂੰ ਦੇਣ ਦੀ ਮੰਗ
(ਸੁਖਜੀਤ ਮਾਨ...
ਰੁੱਸਿਆ ਨੂੰ ਮਨਾਉਣ ’ਚ ਜੁੱਟੇ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ
ਰੁੱਸੇ ਹੋਏ ਕੋਈ ਬਿਗਾਨੇ ਨਹੀਂ, ਮੇਰੇ ਆਪਣੇ ਹਨ : ਧਰਮਸੋਤ (Sadhu Singh Dharamsot )
(ਤਰੁਣ ਕੁਮਾਰ ਸ਼ਰਮਾ) ਨਾਭਾ। ਕਾਂਗਰਸ ਦਾ ਚੋਣ ਉਮੀਦਵਾਰ ਐਲਾਨੇ ਜਾਣ ਬਾਅਦ ਸਾਧੂ ਸਿੰਘ ਧਰਮਸੋਤ (Sadhu Singh Dharamsot) ਵਿਲੱਖਣ ਊਰਜਾ ਨਾਲ ਸਰਗਰਮ ਹੋ ਕੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵਿੱਚ ਜੁੱਟ ਗਏ ਹਨ। ‘...
ਘਬਰਾਹਟ ਵਿੱਚ ਆਈ ਸਰਕਾਰ, ਪ੍ਰੈਸ ਕਾਨਫਰੰਸ ਲਈ ਸਪੈਸ਼ਲ ਪੁੱਜੇ 4 ਕੈਬਨਿਟ ਮੰਤਰੀ, ਸਿੱਧੂ ਨੇ ਬਣਾਈ ਦੂਰੀ
ਕੈਬਨਿਟ ਮੰਤਰੀ ਕਰ ਰਹੇ ਸਨ ਪ੍ਰੈਸ ਕਾਨਫਰੰਸ ਸਿੱਧੂ ਕਰ ਰਹੇ ਸਨ 5 ਸਟਾਰ ਹੋਟਲ ’ਚ ਆਰਾਮ (CM Charanjit Channi)
ਕੈਬਨਿਟ ਮੰਤਰੀਆਂ ਨੂੰ ਫੋਨ ਕਰਕੇ ਸੱਦਿਆ ਗਿਆ ਸੀ ਚੰਡੀਗੜ, ਸਾਰੇ ਸੀ ਆਪਣੇ ਵਿਧਾਨ ਸਭਾ ਹਲਕੇ ’ਚ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਕਾਂਗਰਸ ਸਰਕਾਰ ਈਡੀ ਦੀ ਛਾਪੇਮਾਰੀ ਤੋਂ ਬ...
ਲੋਕ ਸਭਾ ਚੋਣਾਂ: ਜਿੱਤ ਦੀ ਖੁਸ਼ੀ ਮਨਾਉਣ ਲਈ ਦਿੱਤੇ ਜਾ ਰਹੇ ਲੱਡੂਆਂ ਦੇ ਆਰਡਰ
ਹਲਵਾਈ ਵੱਡੇ ਪੱਧਰ ’ਤੇ ਲੱਡੂ ਬਣਾਉਣ ’ਚ ਜੁਟੇ
ਸਾਰੀਆਂ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਆਪਣੀ-ਆਪਣੀ ਜਿੱਤ ਦੇ ਦਾਅਵੇ
(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। Lok Sabha Elections Result ਲੋਕ ਸਭਾ ਚੋਣਾਂ ਦੀਆਂ ਵੋਟਾਂ ਦਾ ਕੰਮ 1 ਜੂਨ ਨੂੰ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਵਾਰੀ ਹੈ ਵੋਟਾਂ ਦੇ ਨਤੀ...
ਪੰਜਾਬੀਆਂ ਦੇ ਤਾਂ ਵਿਹੜੇ ਹੀ ਸੁੰਨੇ ਕਰ ਗਏ ਰਾਮੂ ਤੇ ਸ਼ਾਮੂ ਹੋਰੀਂ
ਧੜਾ-ਧੜ ਪੰਜਾਬ ਨੂੰ ਛੱਡ ਰਹੇ ਨੇ ਪ੍ਰਵਾਸੀ ਮਜ਼ਦੂਰ
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਹਰ ਕੰਮ ਵਿੱਚ ਹਿੱਸੇਦਾਰ ਬਣੇ ਪ੍ਰਵਾਸੀ ਮਜ਼ਦੂਰ ਕੋਰੋਨਾ ਮਹਾਂਮਾਰੀ ਦੌਰਾਨ ਸੂਬੇ ਵਿੱਚੋਂ ਧੜਾ ਧੜ ਪਲਾਇਨ ਕਰ ਰਹੇ ਹਨ ਪ੍ਰਵਾਸੀਆਂ ਦੇ ਸੂਬਾ ਛੱਡਣ ਦੇ ਪੰਜਾਬ ਨੂੰ ਨਤੀਜੇ ਛੇਤੀ ਹੀ ਵੇਖਣ...
Haryana : ਹਰਿਆਣਾ ਵਿਧਾਨ ਸਭਾ ਚੋਣਾਂ ’ਚ ਕੌਣ ਹੈ ਸਭ ਵੱਧ ਤੋਂ ਅਮੀਰ? ਇੱਥੇ ਪੜ੍ਹੋ ਪੂਰਾ ਵੇਰਵਾ…
ਖਿਜ਼ਰਾਬਾਦ (ਰਾਜਿੰਦਰ ਕੁਮਾਰ/ਸੱਚ ਕਹੂੰ ਨਿਊਜ਼)। Haryana : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੇ 12 ਸਤੰਬਰ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨਾਲ ਜੁੜੀ ਜਾਣਕਾਰੀ ਚੋਣ ਹਲਫਨਾਮੇ ਤੋਂ ਸਾਹਮਣੇ ਆਈ ਹੈ ਕਿ ਸਾਬਕਾ ਮੰਤਰੀ ਅਤੇ ਨਾਰਨੌਂਦ ਵਿਧਾਨ ਸਭਾ ਸੀਟ ਤੋਂ ਭ...
ਬੇਰੁਜ਼ਗਾਰਾਂ ਤੋਂ 30 ਲੱਖ ਕਮਾਈ ਕਰ ‘ਗੀ ਸਰਕਾਰ, ਹਰ 205 ਉਮੀਦਵਾਰਾਂ ਵਿੱਚੋਂ ਹੋਏਗੀ ਸਿਰਫ਼ 1 ਦੀ ਚੋਣ
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਕਰਨ ਜਾ ਰਿਹਾ ਐ 25 ਫੂਡ ਸੇਫਟੀ ਅਫਸਰ ਭਰਤੀ, 5118 ਨੇ ਕੀਤਾ ਅਪਲਾਈ
ਜਨਰਲ ਕੈਟਾਗਿਰੀ ਲਈ ਰੱਖੀ ਗਈ ਐ 600 ਰੁਪਏ ਫੀਸ, 30 ਲੱਖ ਦੇ ਲਗਭਗ ਹੋਏਗੀ ਬੋਰਡ ਨੂੰ ਕਮਾਈ
ਪਰੀਖਿਆ 'ਤੇ ਖ਼ਰਚ ਕਰਨ ਤੋਂ ਬਾਅਦ ਵੀ ਲੱਖਾਂ ਰੁਪਏ ਬਚਾ ਜਾਏਗੀ ਪੰਜਾਬ ਸਰਕਾਰ
ਕਿਥੇ ਗਿਆ ਸੁਨੀਲ ਜਾਖੜ ਦਾ...