ਕਾਂਗਰਸ ’ਚ ਪਟਿਆਲਾ ਜ਼ਿਲ੍ਹੇ ਦੀ ਸਰਦਾਰੀ, ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨਗੀ ਅਹੁਦਿਆਂ ’ਤੇ ਕਬਜ਼ਾ
ਕੈਬਨਿਟ ’ਚ ਵੀ ਪਟਿਆਲਾ ਜ਼ਿਲ੍ਹਾ ਭਾਰੂ, ਪਟਿਆਲਾ ’ਚ ਦੋ ਸਿਆਸਤ ਦੇ ਕੇਂਦਰ ਵੀ ਬਣੇ
ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਕਾਰ ਸਿਆਸੀ ਉੁਠਕ ਬੈਠਕ ਵੀ ਚਰਚਾ ਬਣੀ
ਖੁਸ਼ਵੀਰ ਸਿੰਘ ਤੂਰ । ਕਾਂਗਰਸ ਪਾਰਟੀ ’ਚ ਜ਼ਿਲ੍ਹਾ ਪਟਿਆਲਾ ਪੂਰੀ ਤਰ੍ਹਾਂ ਭਾਰੂ ਹੋ ਗਿਆ ਹੈ। ਮੁੱਖ ਮੰਤਰੀ ਦੀ ਕੁਰਸੀ ਤੋਂ ਲੈ ਕੇ ਪਾਰਟੀ ਪ੍ਰਧ...
ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਹਾਂ ਦੀ ਮਿਸਾਲ ਹੈ, ‘ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ’
ਪ੍ਰਭੂ-ਪਰਮਾਤਮਾ ਇਸ ਧਰਤੀ ’ਤੇ ਸਤਿਗੁਰੂ ਰੂਪ ਵਿਚ ਅਵਤਾਰ ਧਾਰਨ ਕਰਦਾ ਹੈ, ਅਤੇ ਭਗਤੀ ਦਾ ਸੌਖਾ ਰਸਤਾ ਦਿਖਾ ਕੇ ਜੀਵਾਂ ਦਾ ਉੱਧਾਰ ਕਰਦਾ ਹੈ ਰੂਹਾਨੀਅਤ ਦਾ ਆਪਣਾ ਇੱਕ ਅਸੂਲ ਹੈ ਜਿਸ ਵਿਚ ਸਤਿਗੁਰੂ ਹੀ ਸਤਿਗੁਰੂ ਨੂੰ ਨਵਾਜ਼ਦਾ ਹੈ ਰੂਹਾਨੀਅਤ ਵਿਚ ਉਹ ਸਮਾਂ ਬਹੁਤ ਮਹੱਤਵ ਰੱਖਦਾ ਹੈ ਜਦੋਂ ਸਤਿਗੁਰੂ ਆਪਣੇ ਗੱਦੀਨਸ਼...
ਵਾਤਾਵਰਨ ਦੇ ਹੱਕ ’ਚ ਮੁੜਨ ਲੱਗੀਆਂ ਨੇ ਕਿਸਾਨੀ ਦੀਆਂ ਮੁਹਾਰਾਂ
ਵਾਤਾਵਰਨ ਨੂੰ ਬਚਾਉਣ ਲਈ ਕਿਸਾਨ ਬਦਲਣ ਲੱਗੇ ਖੇਤੀ ਢੰਗ
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਕਿਸਾਨਾਂ ਨੇ ਖੇਤੀ ਕਰਨ ਦੇ ਢੰਗ ’ਚ ਬਦਲਾਅ ਲਿਆਂਦਾ ਹੈ, ਜਿਸ ਦੀ ਖੇਤੀ ਮਾਹਿਰਾਂ ਵੱਲੋਂ ਜਿੱਥੇ ਪ੍ਰਸੰਸਾ ਕੀਤੀ ਜਾ ਰਹੀ ਹੈ। ਉੱਥੇ ਹੋਰ ਕਿਸਾਨ ਵੀ ਇਸ ਤੋ...
ਮੁੱਖ ਮੰਤਰੀ ਨਿਵਾਸ ‘ਤੇ ਕਿਸ ਹੈਸੀਅਤ ‘ਚ ਰਹਿ ਰਹੇ ਹਨ ਅਰੂਸਾ ਆਲਮ-ਭਗਵੰਤ ਮਾਨ
2022 'ਚ ਅਸੀ ਖੋਲਾਂਗੇ ਭਾਰਤ ਭੂਸ਼ਨ ਆਸ਼ੂ ਦੇ 'ਅੱਤਵਾਦੀ ਕੁਨੈਕਸ਼ਨ' ਵਾਲੇ ਕੇਸ
ਕੈਪਟਨ ਡੀਜੀਪੀ ਨੂੰ ਬਚਾਉਣਗੇ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ
ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਡੀਜੀਪੀ ਪੰਜਾਬ ਦੇ ...
ਬਲਾਕ ਆਜ਼ਮ ਵਾਲਾ ਦੇ ਟ੍ਰਿਊ ਬਲੱਡ ਪੰਪਾਂ ਨੇ ਖੂਨਦਾਨ ਕੈਂਪ ‘ਚ ਕੀਤਾ 65 ਯੂਨਿਟ ਖੂਨਦਾਨ
ਸਿਵਲ ਹਸਪਤਾਲ ਦੇ ਐੱਸਐੱਮਓ ਨੂੰ ਲੋੜਵੰਦਾਂ ਲਈ 550 ਮਾਸਕ ਬਣਾਕੇ ਭੇਂਟ ਕੀਤੇ
ਅਬੋਹਰ, (ਸੁਧੀਰ ਅਰੋੜਾ) ਵਿਸ਼ਵਭਰ 'ਚ ਕੋਵਿਡ-19 ਦੀ ਮਹਾਂਮਾਰੀ ਦੇ ਆਉਣ ਦੇ ਡਰ ਨਾਲ ਹਸਪਤਾਲਾਂ 'ਚ ਖ਼ੂਨਦਾਨੀਆਂ ਦੇ ਨਾ ਜਾਣ ਕਾਰਨ ਖੂਨ ਦੀ ਕਮੀ ਨਾਲ ਜੂਝ ਰਹੇ ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦ...
Lok Sabha Election 2024: ‘ਉਹ ਵਾਅਦਿਆਂ ਦੀ ਮੱਲ੍ਹਮ ਲਾਉਂਦੇ ਰਹੇ, ਲੋਕ ਜ਼ਖ਼ਮਾਂ ਦੀ ਪੀੜ ਹੰਢਾਉਂਦੇ ਰਹੇ’
ਚਿਹਰੇ ਬਦਲਦੇ ਗਏ ਪਰ ਜ਼ਖ਼ਮ-ਏ-ਦਰਦ ਅਜੇ ਵੀ ਅੱਲੇ | Lok Sabha Election 2024
ਭਾਰਤ-ਪਾਕਿ ਸਰਹੱਦ (ਅੰਮ੍ਰਿਤਸਰ) (ਰਾਜਨ ਮਾਨ)। ਦੇਸ਼ ਦੀ ਵੰਡ ਤੋਂ ਅੱਜ ਕਈ ਦਹਾਕੇ ਬੀਤ ਜਾਣ ’ਤੇ ਵੀ ਸੱਤਾ ਬਦਲਦੀਆਂ ਰਹੀਆਂ, ਚਿਹਰੇ ਬਦਲਦੇ ਰਹੇ ਪਰ ਸਰਹੱਦੀ ਖੇਤਰ ਦੇ ਲੋਕਾਂ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਸਮੇਂ ਸਮੇਂ ’ਤੇ ਜਦੋ...
ਕਿਸਾਨਾਂ ਲਈ ਲਾਹੇਵੰਦ ਸਿੱਧ ਹੋਵੇਗੀ ਇਹ ਇੰਟਰਵਿਊ, ਦੇਖੋ ਪੂਰੀ Video…
ਲੁਧਿਆਣਾ (ਜਸਵੀਰ ਸਿੰਘ ਗਹਿਲ)। ਹਾੜ੍ਹੀ ਦਾ ਸੀਜ਼ਨ ਲਗਭਗ ਖ਼ਤਮ ਹੋ ਚੁੱਕਾ ਹੈ ਤੇ ਕਿਸਾਨ ਝੋਨੇ ਦੀ ਬਿਜਾਈ ਦੀਆਂ ਤਿਆਰੀਆਂ ’ਚ ਜੁਟ ਗਏ ਹਨ। ਅਜਿਹੇ ਵਿੱਚ ਝੋਨੇ ਦੀਆਂ ਕਿਹੜੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਵੇ ਤੇ ਕਿਹੜੀਆਂ ਕਿਸਮਾਂ ਨੂੰ ਬੀਜਣ ਤੋਂ ਗੁਰੇਜ਼ ਕੀਤਾ ਜਾਵੇ ਆਦਿ ਅਨੇਕਾਂ ਸਵਾਲ ਕਿਸਾਨਾਂ ਨੂੰ ਸ਼ਸ਼ੋਪੰਜ ਵ...
10 ਰੁਪਏ ਵਾਲੀ ਦਵਾਈ ਮਿਲ ਰਹੀ ਹੈ 200 ਰੁਪਏ ਦੀ, ਹੋ ਰਹੀ ਹੈ ਲੋਕਾਂ ਦੀ ਲੁੱਟ
ਦਵਾਈ ਦੀ ਐੱਮਆਰਪੀ ਨੂੰ ਲੈ ਸਦਨ ’ਚ ਵਿਧਾਇਕਾਂ ਜ਼ਾਹਰ ਕੀਤੀ ਚਿੰਤਾ, ਲੁੱਟ ਰਹੇ ਹਨ ਕੰਪਨੀ ਮਾਲਕ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਦਵਾਈਆਂ ਦੀ ਐੱਮਆਰਪੀ ਨੂੰ ਲੈ ਕੇ ਸਦਨ ਵਿੱਚ ਸੱਤਾਧਿਰ ਅਤੇ ਵਿਰੋਧੀ ਧਿਰ ਵੱਲੋਂ ਇੱਕਜੁਟਤਾ ਦਿਖਾਉਂਦੇ ਹੋਏ ਚਿੰਤਾ ਜ਼ਾਹਰ ਕੀਤੀ ਗਈ। ਪੰਜਾਬ ਦੇ ਗ...
ਚੇਤਿਆਂ ‘ਚੋਂ ਕਿਰਦੇ ਜਾ ਰਹੇ ਸ਼ਬਦਾਂ ਦੀ ਸੰਭਾਲ ਕਰ ਰਿਹੈ ‘ਅੱਜ ਦਾ ਸ਼ਬਦ’
ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਜਾਣਕਾਰੀ 'ਚ ਮਿਲ ਰਹੀ ਹੈ ਮੱਦਦ
ਮਾਨਸਾ , (ਸੁਖਜੀਤ ਮਾਨ) ਪੰਜਾਬ ਸਕੂਲ ਸਿੱਖਿਆ ਵਿਭਾਗ ਨਵੇਂ ਦਿਸਹੱਦਿਆਂ ਵੱਲ ਵਧ ਰਿਹਾ ਹੈ ਪਿਛਲੇ ਕੁਝ ਸਮੇਂ ਦੌਰਾਨ ਜਿੱਥੇ ਸਕੂਲਾਂ ਦੀ ਨੁਹਾਰ ਬਦਲੀ ਹੈ ਉੱਥੇ ਪੜ੍ਹਾਈ ਦੇ ਪੱਧਰ ਵਿੱਚ ਜ਼ਿਕਰਯੋਗ ਵਿਕਾਸ ਹੋਇਆ ਹੈ ਇਸੇ ਕੜੀ ਤਹਿਤ ਵਿਭਾਗ ...
ਧੁੰਦ ’ਚ ਗੱਡੀ ਚਲਾਉਂਦੇ ਸਮੇਂ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ, ਨਹੀਂ ਹੋਵੇਗਾ ਹਾਦਸਾ
How to driving in fog weather
ਹਿਸਾਰ (ਡਾ. ਸੰਦੀਪ ਸ਼ੀਂਹਮਾਰ)। ਇਸ ਸਮੇਂ ਦਿੱਲੀ ਐਨਸੀਆਰ ਸਮੇਤ ਪੂਰਾ ਉੱਤਰ ਭਾਰਤ ਧੁੰਦ ਦੀ ਲਪੇਟ ਵਿੱਚ ਹੈ। ਅਜਿਹੇ ਹਾਲਾਤ ਵਿੱਚ ਗੱਡੀ ਚਲਾਉਣਾ ਡਰਾਈਵਰਾਂ ਲਈ ਬੇਹੱਦ ਖਤਰਨਾਕ ਅਤੇ ਚੁਣੌਤੀਪੂਰਨ ਹੋ ਸਕਦਾ ਹੈ। ਘਟੀ ਹੋਈ ਵਿਜ਼ੀਬਿਲਟੀ ਸੜਕ ਹਾਦਸਿਆਂ ਦੇ ਡਰ ਨੂੰ ਵਧਾ ਸਕਦੀ...