ਲੰਪੀ ਸਕਿੱਨ ਨਾਲ ਮੌਤ ਦਾ ਸ਼ਿਕਾਰ ਹੋਏ ਸਨ 18 ਹਜ਼ਾਰ ਪਸ਼ੂ, ਇੱਕ ਸਾਲ ਤੋਂ ਮੁਆਵਜ਼ੇ ਦੀ ਉਡੀਕ ’ਚ ਕਿਸਾਨ
ਪੰਜਾਬ ਸਰਕਾਰ ਨੇ ਇੱਕ ਸਾਲ ’ਚ ਇੱਕ ਪੰਜੀ ਵੀ ਨਹੀਂ ਦਿੱਤਾ ਮੁਆਵਜ਼ਾ, ਕਰੋੜਾਂ ’ਚ ਹੋਇਆ ਸੀ ਨੁਕਸਾਨ (Lumpy Skin)
(ਅਸ਼ਵਨੀ ਚਾਵਲਾ) ਚੰਡੀਗੜ੍ਹ। ਲੰਪੀ ਸਕਿੱਨ (Lumpy Skin) ਬਿਮਾਰੀ ਨਾਲ ਪੰਜਾਬ ਵਿੱਚ ਮੌਤ ਦਾ ਸ਼ਿਕਾਰ ਹੋਏ 17 ਹਜ਼ਾਰ 932 ਪਸ਼ੂਆਂ ਦੇ ਮਾਲਕ ਕਿਸਾਨਾਂ ਨੂੰ ਅੱਜ ਵੀ ਮੁਆਵਜ਼ੇ ਦਾ ਇੰਤਜ਼ਾਰ ਹੈ ਪਰ...
Cooling Tower Fan: ਹੁਣ ਆ ਗਿਆ ਕੂਲਰ ਪੱਖਾ, ਚਾਲੂ ਕਰਦੇ ਹੀ ਦੇਣ ਲੱਗੇਗਾ ਬਰਫ਼ ਵਰਗੀ ਠੰਢੀ ਹਵਾ
ਘਰ ਦੀ ਥੋੜ੍ਹੀ ਜਿਹੀ ਜਗ੍ਹਾ 'ਤੇ ਹੋ ਜਾਵੇਗਾ ਫਿੱਟ (Cooling Tower Fan)
Cooling Tower Fan: ਦੇਸ਼ ਦੇ ਤੇਜ਼ੀ ਨਾਲ ਉੱਭਰ ਰਹੇ ਆਧੁਨਿਕ ਬੀਐਲਡੀਸੀ ਤਕਨਾਲੋਜੀ ਆਧਾਰਿਤ ਫੈਨ ਬ੍ਰਾਂਡ 'ਕੁਹਲ' ਨੇ ਹੁਣ ਪੱਖੇ ’ਚ ਹੀ ਕੂਲਰ ਵਰਗੀ ਠੰਢੀ ਹਵਾ ਅਤੇ ਪਾਣੀ ਤੋਂ ਠੰਢੀ ਫੁਹਾਰ ਵਰਗਾ ਅਹਿਸਾਸ ਦੇਣ ਵਾਲਾ ਕ੍ਰਾਂਤੀਕ...
ਕਾਂਗਰਸ ’ਚ ਪਟਿਆਲਾ ਜ਼ਿਲ੍ਹੇ ਦੀ ਸਰਦਾਰੀ, ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨਗੀ ਅਹੁਦਿਆਂ ’ਤੇ ਕਬਜ਼ਾ
ਕੈਬਨਿਟ ’ਚ ਵੀ ਪਟਿਆਲਾ ਜ਼ਿਲ੍ਹਾ ਭਾਰੂ, ਪਟਿਆਲਾ ’ਚ ਦੋ ਸਿਆਸਤ ਦੇ ਕੇਂਦਰ ਵੀ ਬਣੇ
ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਕਾਰ ਸਿਆਸੀ ਉੁਠਕ ਬੈਠਕ ਵੀ ਚਰਚਾ ਬਣੀ
ਖੁਸ਼ਵੀਰ ਸਿੰਘ ਤੂਰ । ਕਾਂਗਰਸ ਪਾਰਟੀ ’ਚ ਜ਼ਿਲ੍ਹਾ ਪਟਿਆਲਾ ਪੂਰੀ ਤਰ੍ਹਾਂ ਭਾਰੂ ਹੋ ਗਿਆ ਹੈ। ਮੁੱਖ ਮੰਤਰੀ ਦੀ ਕੁਰਸੀ ਤੋਂ ਲੈ ਕੇ ਪਾਰਟੀ ਪ੍ਰਧ...
ਆਪ ਚੋਣ ਪ੍ਰਚਾਰ ’ਚ ਅੱਗੇ, ਭਾਜਪਾ ਨੇ ਵਧਾਈ ਰਫ਼ਤਾਰ
ਅੰਮ੍ਰਿਤਸਰ (ਰਾਜਨ ਮਾਨ)। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਵਲੋਂ ਆਪੋ ਆਪਣੇ ਉਮੀਦਵਾਰ ਮੈਦਾਨ ’ਚ ਉਤਾਰ ਦਿੱਤੇ ਜਾਣ ਤੇ ਚੋਣ ਪ੍ਰਚਾਰ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅੱਗੇ ਚੱਲ ਰਹੇ ਹਨ ਭਾਜਪਾ ਨੇ ਵੀ ਰਫਤਾਰ ਵਧਾ ਦਿੱਤੀ ਹੈ ਜਦਕਿ ਦੂਸਰੀਆਂ ਧਿਰਾਂ ...
ਹੁਣ ਡਿਜੀਟਲੀ ਤੌਰ ’ਤੇ ਕਿਸਾਨ ਲੈ ਸਕਣਗੇ ਜੇ-ਫਾਰਮ, ਕਿਸਾਨਾਂ ਨੂੰ ਹੋਏਗਾ ਵੱਡਾ ਫਾਇਦਾ
ਕਿਸਾਨਾਂ ਦੀ ਸਹੂਲਤ ਲਈ ਡਿਜੀਲਾਕਰ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ
ਵਿਲੱਖਣ ਪਹਿਲਕਦਮੀ ਨਾਲ ਸੂਬੇ ਦੇ 10 ਲੱਖ ਕਿਸਾਨਾਂ ਨੂੰ ਹੋਵੇਗਾ ਲਾਭ
ਅਸ਼ਵਨੀ ਚਾਵਲਾ, ਚੰਡੀਗੜ। ਈ-ਗਵਰਨੈਂਸ ਨੂੰ ਉਤਸਾਹਿਤ ਕਰਨ ਤੋਂ ਇਲਾਵਾ ਇੱਕ ਹੋਰ ਕਿਸਾਨ ਪੱਖੀ ਪਹਿਲਕਦਮੀ ਕਰਦਿਆਂ ਪੰਜਾਬ ਕਿਸਾਨਾਂ ਲਈ ਡਿਜ...
ਮਾਨਸਾ ਦੇ ਮਨਦੀਪ ਸਿੰਘ ਨੂੰ ਮਿਲੀ ਛੇਵੀਂ ਸਰਕਾਰੀ ਨੌਕਰੀ
ਹੁਣ ਬਣਿਆ ਨਾਇਬ ਤਹਿਸੀਲਦਾਰ
(ਸੁਖਜੀਤ ਮਾਨ) ਮਾਨਸਾ। Government Job ਮਾਨਸਾ ਦਾ ਮਨਦੀਪ ਸਿੰਘ ਸਖ਼ਤ ਮਿਹਨਤੀ ਹੈ। ਬੇਰੁਜਗਾਰ ਇੱਕ ਨੌਕਰੀ ਨੂੰ ਤਰਸਦੇ ਹਨ ਪਰ ਮਨਦੀਪ ਸਿੰਘ ਛੇਵੀਂ ਸਰਕਾਰੀ ਨੌਕਰੀ ਲੈਣ ਵਿੱਚ ਸਫ਼ਲ ਹੋਇਆ ਹੈ। ਉਸਨੂੰ ਹੁਣ ਨਾਇਬ ਤਹਿਸੀਲਦਾਰ ਵਜੋਂ ਨੌਕਰੀ ਮਿਲੀ ਹੈ। ਮਨਦੀਪ ਸਿੰਘ ਨੂੰ ਨਾਇਬ ਤਹ...
ਪੂਜਨੀਕ ਗੁਰੂ ਦੀ ਚਿੱਠੀ ਨੇ ਸਾਧ-ਸੰਗਤ ‘ਚ ਭਰੀ ਨਵੀਂ ਊਰਜਾ, ਏਕੇ ਦਾ ਕੀਤਾ ਪ੍ਰਗਟਾਵਾ
ਪੂਜਨੀਕ ਗੁਰੂ ਦੀ ਚਿੱਠੀ ਨੇ ਸਾਧ-ਸੰਗਤ 'ਚ ਭਰੀ ਨਵੀਂ ਊਰਜਾ, ਏਕੇ ਦਾ ਕੀਤਾ ਪ੍ਰਗਟਾਵਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ ਦੂਜੀ ਚਿੱਠੀ ਸਬੰਧੀ ਸਾਧ-ਸੰਗਤ ਵਿੱਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਸਾਧ-ਸੰਗਤ ਦਾ ਕਹਿਣਾ ਹੈ ਕਿ ਗੁਰੂ ਜੀ 'ਤੇ ਉਨ੍ਹਾਂ ਦਾ ਵਿਸ਼ਵਾਸ ਪਹਿਲਾਂ ਨਾ...
ਐੱਸਵਾਈਐੱਲ ਸਬੰਧੀ ਆਇਆ ਵੱਡਾ ਅਪਡੇਟ!, ਆਓ ਜਾਣੀਏ ਕੀ ਹੈ ਐੱਸਵਾਈਐੱਲ ਦਾ ਮੁੱਦਾ?
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਤਲੁਜ-ਯਮੁਨਾ ਲਿੰਕ ਨਹਿਰ ਦਾ ਵਿਵਾਦ ਸੁਲਝਾਉਣ ਲਈ ਕੇਂਦਰ ਦੀ ਅਗਵਾਈ ’ਚ ਪੰਜਾਬ ਤੇ ਹਰਿਆਣਾ ਦੀ ਇੱਕ ਹੋਰ ਮੀਟਿੰਗ 28 ਦਸੰਬਰ ਨੂੰ ਹੋ ਰਹੀ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੈਠਕ ਲਈ ਸੱਦਿਆ ਹੈ। ਚਾਰ ਦਹਾਕੇ ਪੁਰਾਣਾ ਇਹ ਮ...
ਪੀਪੀਈ ਕਿੱਟਾਂ ਦੇ ਆਰਡਰ ਲੈਣ ਨੂੰ ਤਰਸੀ ਇੰਡਸਟਰੀ, 56 ਕੰਪਨੀਆਂ ਕੋਲ ਇਜਾਜ਼ਤ, ਮਿਲਿਆ ਸਿਰਫ਼ 18 ਨੂੰ ਆਰਡਰ
ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਪੀਪੀਈ ਕਿੱਟਾਂ ਨੂੰ ਤਿਆਰ ਕਰਨ ਲਈ 56 ਇੰਡਸਟਰੀਆਂ ਕੀਤੀਆਂ ਗਈਆਂ ਸਥਾਪਿਤ
ਚੰਡੀਗੜ੍ਹ (ਅਸ਼ਵਨੀ ਚਾਵਲਾ) ਕੋਰੋਨਾ ਦੀ ਮਹਾਂਮਾਰੀ ਦੌਰਾਨ ਜਦੋਂ ਦੇਸ਼ ਭਰ ਵਿੱਚ ਪੀਪੀਈ ਕਿੱਟਾਂ ਦੀ ਘਾਟ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀ ਸੀ ਤਾਂ ਉਸੇ ਦੌਰਾਨ ਹੀ ਪੰਜਾਬ ਸਰਕਾਰ ਨੇ ਲੁਧਿਆਣਾ ਵ...
ਇਹ ਚਿਲਡਰਨ ਹੋਮ ਬੇਸਹਾਰਾ ਬੱਚਿਆਂ ਲਈ ਬਣਿਆ ਵਰਦਾਨ, ਹਰ ਬੱਚੇ ਦਾ ਰੱਖਿਆ ਜਾਂਦਾ ਖਾਸ ਧਿਆਨ
ਲਾਵਾਰਿਸ, ਤਿਆਗੇ ਹੋਏ, ਗੁਵਾਚੇ ਅਤੇ ਮਾਂ-ਬਾਪ ਤੋਂ ਵਿਰਵੇਂ ਬੱਚਿਆਂ ਲਈ ਵੱਡਾ ਸਹਾਰਾ ਬਣਿਆ ਚਿਲਡਰਨ ਹੋਮ ਗੁਰਦਾਸਪੁਰ
ਚਿਲਡਰਨ ਹੋਮ ਵਿੱਚ ਰਹੇ ਬੱਚਿਆਂ ਨੇ ਪੜ੍ਹ-ਲਿਖ ਕੇ ਚੰਗੇ ਮੁਕਾਮ ਹਾਸਲ ਕੀਤੇ
(ਰਾਜਨ ਮਾਨ) ਗੁਰਦਾਸਪੁਰ। ਗੁਰਦਾਸਪੁਰ ਸ਼ਹਿਰ ਵਿੱਚ ਚੱਲ ਰਿਹਾ ਚਿਲਡਰਨ ਹੋਮ ਲਵਾਰਿਸ, ਤਿਆਗੇ ਹੋਏ, ...