‘ਬਠਿੰਡਾ ਦੀ ਜ਼ੇਲ੍ਹ ਐ, ਕਿ ਮੋਬਾਇਲਾਂ ਦੀ ਦੁਕਾਨ’
ਕਰੀਬ ਹਰ ਦੂਜੇ-ਤੀਜ਼ੇ ਦਿਨ ਦਰਜ਼ ਹੋ ਰਹੇ ਨੇ ਜ਼ੇਲ੍ਹ ’ਚੋਂ ਮੋਬਾਇਲ ਮਿਲਣ ਦੇ ਮੁਕੱਦਮੇ | Bathinda jail
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਦੀ ਕੇਂਦਰੀ ਜ਼ੇਲ੍ਹ, ਜਿਸ ’ਚ ਏ ਕੈਟਾਗਿਰੀ ਦੇ ਗੈਂਗਸਟਰਾਂ ਸਮੇਤ ਹੋਰ ਗੈਂਗਸਟਰਾਂ ਆਦਿ ਕਰਕੇ ਜ਼ੇਲ੍ਹ ਵਿਭਾਗ ਦੀ ਸੁਰੱਖਿਆ ਤੋਂ ਇਲਾਵਾ ਸੀਆਰਪੀਐਫ ਦਾ ਸਖਤ ਸੁਰੱਖਿਆ ਪਹ...
ਡੇਰਾ ਸ਼ਰਧਾਲੂ ਬੀੜ ’ਚ ਰਹਿੰਦੇ ਬੇਸਹਾਰਾਂ ਪਸ਼ੂਆਂ ਦੀ ਲਗਾਤਾਰ ਕਰ ਰਹੇ ਹਨ ਭੁੱਖ ਸ਼ਾਂਤ
ਪਸ਼ੂਆਂ ਲਈ ਹਰੇ ਚਾਰੇ ਤੇ ਸੁੱਕੇ ਚਾਰੇ ਦਾ ਪ੍ਰਬੰਧ ਕਰਕੇ ਕਰ ਹਨ ਉਨ੍ਹਾਂ ਦੀ ਭੁੱਖ ਸ਼ਾਂਤ
ਪਿਛਲੇ 9-10 ਸਾਲਾਂ ਤੋਂ ਲਗਾਤਾਰ ਗਰਮੀ-ਸਰਦੀ, ਮੀਹ ਹਨ੍ਹੇਰੀ ਦੀ ਪ੍ਰਵਾਹ ਕੀਤੇ ਡਟੇ ਹੋਏ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਦੇ ਸਵਾਰਥੀ ਯੁੱਗ ਵਿੱਚ ਜਦੋਂ ਕਿਸੇ ਕੋਲ ਕਿ...
Ajab Gajab News: 8 ਅਰਬ ਸਾਲਾਂ ਬਾਅਦ ਅਜਿਹੀ ਵੇਖਣ ’ਚ ਆਵੇਗੀ ਧਰਤੀ, ਖਗੋਲ ਦੇ ਜਾਣਕਾਰਾਂ ਨੂੰ ਮਿਲੀ ਪਹਿਲੀ ਝਲਕ, ਵੇਖੋ ਸਬੂਤ!
Ajab Gajab News: ਅਸੀਂ ਸਾਰੇ ਭਵਿੱਖ ਬਾਰੇ ਜਾਣਨਾ ਚਾਹੁੰਦੇ ਹਾਂ। ਇਸ ਲਈ ਅਸੀਂ ਕਿਸੇ ਜੋਤਸ਼ੀ ਕੋਲ ਜਾਂਦੇ ਹਾਂ ਤੇ ਕੁੰਡਲੀ ਦਿਖਾਉਂਦੇ ਹਾਂ। ਕਿਉਂਕਿ ਜੇਕਰ ਅੱਜ ਸਾਨੂੰ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਅੰਦਾਜਾ ਹੈ ਤਾਂ ਉਸ ਅਨੁਸਾਰ ਤਿਆਰੀਆਂ ਕੀਤੀਆਂ ਜਾ ਸਕਦੀਆਂ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅੱਜ ...
ਚੰਗੀ ਪਹਿਲ : ਪਲਾਸਟਿਕ ਲਿਆਓ, ਗੁੜ ਲੈ ਜਾਓ
ਪਲਾਸਟਿਕ ਮੁਕਤ ਦਿਵਸ ਮੌਕੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਨੇ ਪਲਾਸਟਿਕ ਕਚਰੇ ਬਦਲੇ ਵੰਡਿਆ ਗੁੜ
(ਸੁਖਜੀਤ ਮਾਨ) ਬਠਿੰਡਾ। ਪਲਾਸਟਿਕ ਲਿਆਓ, ਗੁੜ ਲੈ ਜਾਓ। ਇਹ ਹੋਕਾ ਪਿੰਡ ਬੱਲ੍ਹੋ ’ਚ ਗੂੰਜਿਆ ਤਾਂ ਪਿੰਡ ਵਾਸੀ ਗੱਟੇ ਭਰ-ਭਰ ਪਲਾਸਟਿਕ ਲਿਆਏ। ਘਰ ਜਾਂਦਿਆਂ ਨੂੰ ਮਹਿਕਾਂ ਵਿਖੇਰਦਾ ਗੁੜ ਦਿੱਤਾ ਗ...
ਐਸ.ਸੀ. ਵਿਦਿਆਰਥੀਆਂ ’ਤੇ ਲਟਕੀ ਭਾਰੀ ਫ਼ੀਸ ਦੀ ਤਲਵਾਰ
ਵਿਦਿਆਰਥੀਆਂ ਵੱਲੋਂ ਐਸ.ਸੀ ਕਮਿਸ਼ਨ ਨੂੰ ਠੋਸ ਹੱਲ ਕੱਢਣ ਦੀ ਅਪੀਲ, ਤਾਂ ਜੋ ਉਹ ਹੋ ਸਕਣ ਚਿੰਤਾ ਮੁਕਤ
ਹੁਣ ਆਟੇ ਦੀ ਚੱਕੀ ’ਚ ਪਿਸਣਗੇ ‘ਕਰੋੜਾਂ ਰੁਪਏ’, ਜੀਐਸਟੀ ਦੇ 90 ਕਰੋੜ ਦੇਖ ਘਬਰਾਈ ਸਰਕਾਰ
ਕਣਕ ਦੀ ਥਾਂ ਆਟੇ ਦੀ ਸਪਲਾਈ ਕਰਨ ਜਾ ਰਹੀ ਐ ਸਰਕਾਰ, ਕੇਂਦਰ ਨੇ ਲਾਇਆ 5 ਫੀਸਦੀ ਜੀਐਸਟੀ
ਆਟਾ ਸਪਲਾਈ ਲਈ ਪਹਿਲਾਂ 670 ਕਰੋੜ ਦਾ ਬੋਝ ਚੁੱਕੀ ਐ ਸਰਕਾਰ, 90 ਕਰੋੜ ਨਾਲ ਵਿਗੜ ਜਾਵੇਗਾ ਬਜਟ
ਪਹਿਲਾਂ ਆਟੇ ’ਤੇ ਨਹੀਂ ਲੱਗਦਾ ਸੀ ਜੀਐਸਟੀ, ਕੇਂਦਰ ਦੇ ਫੈਸਲੇ ਤੋਂ ਬਾਅਦ ਸਰਕਾਰ ’ਤੇ ਵਧੇਗਾ ਬੋਝ
(ਅਸ਼ਵਨ...
ਖ਼ਾਲੀ ਪਿਐ ਪੰਜਾਬ ਲੋਕ ਕਾਂਗਰਸ ਦਾ ਦਫ਼ਤਰ, ਨਹੀਂ ਆਉਂਦਾ ਕੋਈ ਸਿਆਸੀ ਲੀਡਰ, ਜੋਸ਼ ਵੀ ਹੋਇਆ ਠੰਢਾ
ਫਾਰਮ ਹਾਊਸ ’ਚ ਜਾ ਕੇ ਬੈਠ ’ਗੇ ਅਮਰਿੰਦਰ ਸਿੰਘ, ਸਾਰੇ ਦਿਨ ਦੌਰਾਨ ਨਹੀਂ ਆਉਂਦਾ ਇੱਕ ਵੀ ਬੰਦਾ (Punjab Lok Congress )
ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਵਿੱਚ ਸਿਰਫ਼ ਦਿਖਾਈ ਦੇ ਰਹੇ ਹਨ 3-4 ਕਰਮਚਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਵੀ ਸਾਬਕਾ ...
ਵਿਜੀਲੈਂਸ ਵੱਲੋਂ ਆਰਟੀਏ ਦਫਤਰ ਸੰਗਰੂਰ ’ਚ ਵਾਹਨਾਂ ਦੇ ਫਿਟਨੈਸ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼
ਤਿੰਨ ਵਿਅਕਤੀ ਗ੍ਰਿਫ਼ਤਾਰ, 40,000 ਰੁਪਏ ਰਿਸ਼ਵਤ ਦੀ ਰਕਮ ਤੇ ਦਸਤਾਵੇਜ਼ ਬਰਾਮਦ
ਆਰਟੀਏ, ਐਮ.ਵੀ.ਆਈ., ਕਲਰਕਾਂ, ਵਿਚੋਲਿਆਂ ਤੇ ਏਜੰਟਾਂ ਵਿਰੁੱਧ ਕੇਸ ਦਰਜ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚੋਂ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਰਿਜ਼ਨਲ ਟਰਾਂਸਪੋਰਟ...
ਵਜ਼ੀਰਾਂ ਨੂੰ ਅਜੇ ਨਹੀਂ ਮਿਲਣਗੇ ਭੱਤੇ, ਤਨਖ਼ਾਹ ਦੇ ਨਾਲ ਭੱਤਿਆਂ ‘ਤੇ ਵੀ ਚੱਲੀ ਵਲੰਟਰੀ ਕੈਂਚੀ
ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ 1 ਲੱਖ 54 ਹਜ਼ਾਰ ਤਾਂ ਵਜ਼ੀਰਾਂ ਨੂੰ 1 ਲੱਖ 10 ਹਜ਼ਾਰ ਦੀ ਹੋਈ ਕਟੌਤੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਵਜ਼ੀਰਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਤਨਖ਼ਾਹ ਦੇ ਨਾਲ ਮਿਲਣ ਵਾਲੇ ਭੱਤੇ ਵੀ ਨਹੀਂ ਮਿਲਣਗੇ। ਸਰਕਾਰ ਵੱਲੋਂ ਤਨਖ਼ਾਹ ਦੇ ਨਾਲ ਹੀ ਭੱਤਿਆਂ 'ਤੇ ਵ...
ਕੈਪਟਨ ਦੇ ਗੜ੍ਹ ’ਚ ਹੀ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਖਿਲਾਫ਼ ਰੱਜ ਕੇ ਵਰ੍ਹੇ
ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਪਰ ਕੈਪਟਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਗੋਦੀ ’ਚ ਜਾ ਬੈਠੇ
ਹਰੀਸ ਚੌਧਰੀ, ਲਾਲ ਸਿੰਘ, ਸਾਧੂ ਸਿੰਘ ਧਰਮਸੌਤ ਸਮੇਤ ਵਿਧਾਇਕਾਂ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ...