ਵਿਰਾਟ ਕੋਹਲੀ ਦੇ ਸੈਂਕਡ਼ਾ ਲਗਾਉਣ ਤੋਂ ਬਾਅਦ, ਪੂਜਨੀਕ ਗੁਰੂ ਜੀ ਤੇ ਕੋਹਲੀ ਦੀ ਵੀਡੀਓ ਹੋ ਰਹੀ ਹੈ ਵਾਇਰਲ
ਅਹਿਮਦਾਬਾਦ (ਏਜੰਸੀ)। ਲਗਭਗ 40 ਮਹੀਨਿਆਂ ਦੇ ਸੋਕੇ ਨੂੰ ਖਤਮ ਕਰਦੇ ਹੋਏ, ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli ) ਨੇ ਐਤਵਾਰ ਨੂੰ ਅਹਿਮਦਾਬਾਦ ਵਿੱਚ ਆਸਟਰੇਲੀਆ ਦੇ ਖਿਲਾਫ ਸੈਂਕੜਾ ਜੜ ਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ੀ ਮਨਾਉਣ ਦਾ ਮੌਕਾ ਦਿੱਤਾ। ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ ਵਿ...
ਆਤਿ ਆਧੁਨਿਕ ਸਿਹਤ ਸੁਵਿਧਾਵਾਂ ਨਾਲ ਲੈਸ ਸ੍ਰੀ ਗੁਰੂਸਰ ਮੋਡੀਆ ਹਸਪਤਾਲ
ਪਿਛਲੇ 26 ਸਾਲਾਂ ਤੋਂ ਰਾਜਸਥਾਨ ਤੋਂ ਇਲਾਵਾ ਹੋਰ ਵੀ ਸੂਬਿਆਂ ਦੇ ਮਰੀਜ਼ਾਂ ਲਈ ਬਣਿਆ ਵਰਦਾਨ
ਨਗਰ ਕੌਸਲ ਚੋਣਾਂ : ਭਾਜਪਾ ਉਮੀਦਵਾਰ ਅਲੱਗ-ਥਲੱਗ ਪਏ, ਪ੍ਰ੍ਰਚਾਰ ਲਈ ਵੱਡੇ ਆਗੂਆਂ ਦੀ ਨਹੀਂ ਡਿਮਾਂਡ
ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਅਜੇ ਤੱਕ ਨਹੀਂ ਪੁੱਜੇ ਚੋਣ ਪ੍ਰਚਾਰ ਲਈ ਭਾਜਪਾ ਦੇ ਮੁੂਹਰਲੀ ਕਤਾਰ ਦੇ ਆਗੂ
ਅਰਵਿੰਦ ਕੇਜਰੀਵਾਲ ਤੋੜਿਆਂ ਸੁਰੱਖਿਆ ਪ੍ਰੋਟੋਕਾਲ, ਨਹੀਂ ਬੈਠੇ ਸਨ ਬੁਲੇਟ ਪਰੂਫ਼ ਗੱਡੀ ’ਚ
ਜੈਡ ਪਲੱਸ ਸੁਰੱਖਿਆ ਪ੍ਰੋਟੋਕਾਲ ਅਨੁਸਾਰ ਬੁਲੇਟ ਪਰੂਫ਼ ਗੱਡੀ ’ਚ ਬੈਠਣਾ ਸੀ ਜਰੂਰੀ
ਦਿੱਲੀ ਤੋਂ ਸਾਥੀ ਵਿਧਾਇਕ ਜਰਨੈਲ ਸਿੰਘ ਦੀ ਗੱਡੀ ’ਚ ਹੋਏ ਸਨ ਕੇਜਰੀਵਾਲ ਸਵਾਰ
ਅਸ਼ਵਨੀ ਚਾਵਲਾ, ਚੰਡੀਗੜ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਚੰਡੀਗੜ ਫੇਰੀ ਦੌਰਾਨ ਲਗਾਤਾਰ ਸੁਰੱਖਿਆ ਪ੍ਰੋਟੋਕਾ...
ਅਰਵਿੰਦ ਖੰਨਾ ਨੂੰ ਮੁੜ ਸਰਗਰਮ ਸਿਆਸਤ ’ਚ ਲਿਆਉਣ ਲਈ ਹਮਾਇਤੀਆਂ ਲਾਇਆ ਅੱਡੀ-ਚੋਟੀ ਦਾ ਜ਼ੋਰ
ਅਕਾਲੀ ਦਲ ਤੇ ਕਾਂਗਰਸੀ ਆਗੂ ਨਿਰੰਤਰ ਖੰਨਾ ਨਾਲ ਕਰ ਰਹੇ ਸੰਪਰਕ
ਹਰ ਰੋਜ਼ ਫੋਨ ’ਤੇ ਸੰਦੇਸ਼ਾਂ ਰਾਹੀਂ ਖੰਨਾ ਨੂੰ ਵਾਪਸ ਸਿਆਸਤ ਵਿੱਚ ਆਉਣ ਦੀਆਂ ਕੀਤੀਆਂ ਜਾ ਰਹੀਆਂ ਅਪੀਲਾਂ
ਗੁਰਪ੍ਰੀਤ ਸਿੰਘ, ਸੰਗਰੂਰ। ਹਲਕਾ ਸੰਗਰੂਰ ਦੇ ਇਤਿਹਾਸ ਨਾਲ ਜੁੜਿਆ ਇੱਕ ਰਾਜਸੀ ਨਾਂਅ ਅਰਵਿੰਦ ਖੰਨਾ ਇਨ੍ਹੀਂ ਦਿਨੀਂ ਫਿਰ ਸੁਰਖ਼...
ਕੋਰੋਨਾ ਲਾਕਡਾਊਨ ਨੇ ਸਬਜ਼ੀ ਵੇਚਣ ਲਾਈ ਸੈਲੂਨ ਦੀ ਮਾਲਕ
10 ਸਾਲਾਂ ਦੀ ਬੱਚੀ ਸਮੇਤ ਮਾਂ ਕੋਲ ਰਹਿ ਕੇ ਦਿਨ ਕਟੀ ਕਰ ਰਹੀ ਵਿਧਵਾ ਲਈ ਕੋਰੋਨਾ ਬਣਿਆ ਸੰਕਟ
ਸੁਖਜੀਤ ਮਾਨ, ਬਠਿੰਡਾ। ਕੋਰੋਨਾ ਦੇ ਕਹਿਰ ਨੇ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਕੰਮ ਕਾਰ ਨਾ ਚੱਲਣ ਕਾਰਨ ਹੁਣ ਦੋ ਵੇਲੇ ਦੀ ਰੋਟੀ ਵੀ ਮੁਸ਼ਕਿਲ ਹੋ ਗਈ ਸ਼ਹਿਰ ਦੇ ਲੇਬਰ ਚੌਂਕ ’ਚ ਖੜ੍...
ਸੰਤ ਡਾ. ਐਮਐਸਜੀ ਨੇ ਬਦਲੀ ਜ਼ਿੰਦਗੀ, ਨਾਮ ਦਾਤ ਪ੍ਰਾਪਤ ਕਰਕੇ ਨੌਜਵਾਨ ਨੇ ਚਿੱਟੇ ਨੂੰ ਕਿਹਾ ਅਲਵਿਦਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਸੰਗ ਨੇ ਬਦਲੀ ਜ਼ਿੰਦਗੀ
ਨਸ਼ਿਆਂ ਦੀ ਕਾਲੀ ਰਾਤ ਤੋਂ ਸੱਜਰੀ ਸਵੇਰ ਵੱਲ ਮੁੜਿਆ ਅੰਗਰੇਜ਼ ਸਿੰਘ
(ਸੁਖਜੀਤ ਮਾਨ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਨਲਾਈਨ ਗੁਰੂਕੁਲ ਰਾਹੀਂ ਰੋਜ਼ਾਨਾ ਹੀ ਆਪਣੇ ਅਨਮੋਲ...
ਕਾਂਗੜ ਦੇ ਜਵਾਈ ਨੂੰ ਮਿਲੀ ‘ਰਹਿਮ ਨੌਕਰੀ’, ਪਰਗਟ ਸਿੰਘ ਨੇ ਦੱਸਿਆ ਗਲਤ ਫੈਸਲਾ, ਕੀਤਾ ਵਿਰੋਧ
ਪੰਜਾਬ ਕੈਬਨਿਟ ਦੀ ਮੀਟਿੰਗ ’ਚ ਗੁਰਸ਼ੇਰ ਸਿੰਘ ਨੂੰ ਐਕਸਾਇਜ਼ ਇੰਸਪੈਕਰ ਲਗਾਉਣ ’ਤੇ ਲੱਗੀ ਮੁਹਰ
ਇੱਕ ਕੈਬਨਿਟ ਮੰਤਰੀ ਨੇ ਵੀ ਮੀਟਿੰਗ ਦੌਰਾਨ ਜਤਾਇਆ ਇਤਰਾਜ਼
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕੈਬਨਿਟ ਮੰਤਰੀ ਅਤੇ ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਪੰਜਾਬ ਸਰਕ...
ਸਿੱਖਿਆ ਵਿਭਾਗ ਦੀ ਹਰ ਕੜੀ ਪੰਜਾਬ ਪ੍ਰਾਪਤੀ ਸਰਵੇਖਣ ਲਈ ਹੋਈ ਪੱਬਾਂ ਭਾਰ
ਸੈਕੰਡਰੀ ਸਕੂਲਾਂ ਦੇ 19.61 ਲੱਖ ਵਿਦਿਆਰਥੀਆਂ ਨੇ ਦਿੱਤਾ ਭਰਵਾਂ ਹੁੰਗਾਰਾ
ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਸਕੂਲ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਤੋਂ ਪਹਿਲਾਂ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਹਿੱਤ ਚਲਾਈ ਗਈ ਮੁਹਿੰਮ ਪੰਜਾਬ ਅਚੀਵਮੈਂ...
1600 ਕਰੋੜ ਦਾ ਵਿਸ਼ਵ ਬੈਂਕ ਤੋਂ ਕਰਜ਼ਾ ਲਏਗੀ ਸਰਕਾਰ, ਨਹਿਰੀ ਪਾਣੀ ਲਈ ਹੋਏਗਾ ਖ਼ਰਚ
ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਵਰਚੁਅਲ ਮੀਟਿੰਗ ਵਿੱਚ ਲਿਆ ਫੈਸਲਾ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਸਰਕਾਰ ਵੱਲੋਂ ਪੰਜਾਬ ਮਿਉਂਸਪਲ ਸੇਵਾਵਾਂ ਸੁਧਾਰ ਪ੍ਰਾਜੈਕਟ (ਪੀ.ਐਮ.ਐਸ.ਆਈ.ਪੀ.) ਤਹਿਤ ਅੰਮਿ੍ਰਤਸਰ ਅਤੇ ਲੁਧਿਆਣਾ ਲਈ ਨਹਿਰੀ ਪਾਣੀ ਆਧਾਰਤ ਜਲ ਸਪਲਾਈ ਪ੍ਰਾਜੈਕਟ ਲਈ ਵਿਸਵ ਬੈਂਕ/ਏਸ਼ੀ...